Guru Granth Sahib Translation Project

Guru Granth Sahib Spanish Page 1048

Page 1048

ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥ Él habita por dentro de todos.
ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥੧੫॥ Él es visible y es invisible al mismo tiempo. Aquel que tiene la gracia del gurú se libera de las dudas y de los miedos.
ਗੁਰਮੁਖਿ ਹਰਿ ਜੀਉ ਏਕੋ ਜਾਤਾ ॥ El gurmukh conoce sólo al señor,
ਅੰਤਰਿ ਨਾਮੁ ਸਬਦਿ ਪਛਾਤਾ ॥ He encontrado el nombre y la palabra en mi mente.
ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥੧੬॥੪॥ Dice Nanak , ¡Oh Dios! Aquél a quien bendices, recibe tu nombre y así es glorificado.
ਮਾਰੂ ਮਹਲਾ ੩ ॥ Maru, Mehl Guru Amar Das ji, El tercer canal divino.
ਸਚੁ ਸਾਲਾਹੀ ਗਹਿਰ ਗੰਭੀਰੈ ॥ Alaba al señor que es lo más profundo de lo profundo,
ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥ El mundo entero está en sus manos.
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥੧॥ Él se regocija de todos noche y día y permanece en éxtasis.
ਸਚਾ ਸਾਹਿਬੁ ਸਚੀ ਨਾਈ ॥ Verdadero es el nombre de mi maestro y
ਗੁਰ ਪਰਸਾਦੀ ਮੰਨਿ ਵਸਾਈ ॥ Por la gracia del gurú él llega a habitar en mi mente.
ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥੨॥ Él mismo ha llegado a mi mente y así me he liberado de la soga.
ਕਿਸੁ ਸੇਵੀ ਤੈ ਕਿਸੁ ਸਾਲਾਹੀ ॥ ¿A quién puedo alabar y servir?
ਸਤਿਗੁਰੁ ਸੇਵੀ ਸਬਦਿ ਸਾਲਾਹੀ ॥ Sirve al gurú verdadero y alaba a Dios.
ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥੩॥ A través de la palabra verdadera, la mente es iluminada para siempre y el loto de mi corazón florece.
ਦੇਹੀ ਕਾਚੀ ਕਾਗਦ ਮਿਕਦਾਰਾ ॥ El cuerpo es inestable como el papel.
ਬੂੰਦ ਪਵੈ ਬਿਨਸੈ ਢਹਤ ਨ ਲਾਗੈ ਬਾਰਾ ॥ Si una gota de agua cae sobre él, mira, se destruye sin tardanza. Así el cuerpo también es destruido en un instante.
ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥੪॥ Aquél en cuya mente llega a habitar el nombre, conoce la verdad y su cuerpo se vuelve inmaculado.
ਸਚਾ ਚਉਕਾ ਸੁਰਤਿ ਕੀ ਕਾਰਾ ॥ El corazón inmaculado es la cocina que permanece marcada por la huella de una conciencia despierta que hace que el corazón sea prístino.
ਹਰਿ ਨਾਮੁ ਭੋਜਨੁ ਸਚੁ ਆਧਾਰਾ ॥ La mente se alimenta del nombre de Dios y la verdad es su soporte.
ਸਦਾ ਤ੍ਰਿਪਤਿ ਪਵਿਤ੍ਰੁ ਹੈ ਪਾਵਨੁ ਜਿਤੁ ਘਟਿ ਹਰਿ ਨਾਮੁ ਨਿਵਾਸੀ ਹੇ ॥੫॥ Aquel en cuyo corazón está el nombre de Dios, siempre permanece despierto y satisfecho.
ਹਉ ਤਿਨ ਬਲਿਹਾਰੀ ਜੋ ਸਾਚੈ ਲਾਗੇ ॥ Ofrezco mi ser en sacrificio a los que dedican su vida a la alabanza de Dios.
ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥ Ellos recitan las alabanzas de Dios y siempre permanecen despiertos.
ਸਾਚਾ ਸੂਖੁ ਸਦਾ ਤਿਨ ਅੰਤਰਿ ਰਸਨਾ ਹਰਿ ਰਸਿ ਰਾਸੀ ਹੇ ॥੬॥ Y en su mente está el éxtasis y sus labios beben el néctar del nombre.
ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥ Yo recuerdo el nombre de Dios y no alabo a nadie más.
ਏਕੋ ਸੇਵੀ ਅਵਰੁ ਨ ਦੂਜਾ ॥ Yo lo alabo y no alabo a nadie más.
ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥੭॥ El gurú perfecto me ha revelado la verdad y estoy imbuido en el nombre verdadero.
ਭ੍ਰਮਿ ਭ੍ਰਮਿ ਜੋਨੀ ਫਿਰਿ ਫਿਰਿ ਆਇਆ ॥ Uno vaga por las encarnaciones una y otra vez.
ਆਪਿ ਭੂਲਾ ਜਾ ਖਸਮਿ ਭੁਲਾਇਆ ॥ Cuando el maestro le desvió , él se desvió del camino.
ਹਰਿ ਜੀਉ ਮਿਲੈ ਤਾ ਗੁਰਮੁਖਿ ਬੂਝੈ ਚੀਨੈ ਸਬਦੁ ਅਬਿਨਾਸੀ ਹੇ ॥੮॥ Cuando el señor le une a su ser, el gurmukh está unido con él y así conoce el misterio de la palabra eterna.
ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥ ¡Oh misericordioso! Somos malhechores y vivimos en la lujuria y en el enojo.
ਕਿਆ ਮੁਹੁ ਲੈ ਬੋਲਹ ਨਾ ਹਮ ਗੁਣ ਨ ਸੇਵਾ ਸਾਧੀ ॥ ¿Con qué cara puedo entonces recitar algo, oh Dios, cuando no te he servido y me encuentro sin ninguna virtud?
ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥੯॥ Oh señor, deja que esta piedra que se hunde, sea salvada por tu misericordia. Tu nombre es eterno y siempre verdadero.
ਨਾ ਕੋਈ ਕਰੇ ਨ ਕਰਣੈ ਜੋਗਾ ॥ No, nadie puede hacer nada excepto mi señor creador.
ਆਪੇ ਕਰਹਿ ਕਰਾਵਹਿ ਸੁ ਹੋਇਗਾ ॥ Lo que sea que él haga o mande que se haga, sólo eso va a suceder.
ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੦॥ Aquel a quien perdonas, logra la dicha y permanece imbuido en el nombre de Dios.
ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥ Este cuerpo es la tierra y la palabra infinita la semilla.
ਹਰਿ ਸਾਚੇ ਸੇਤੀ ਵਣਜੁ ਵਾਪਾਰਾ ॥ Comercia con el nombre verdadero de Dios.
ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥੧੧॥ La riqueza del nombre nunca se agota y el nombre habita en la mente.
ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥ ¡Oh Dios! Soy un ser sin ningún mérito y bendíceme con los méritos y
ਆਪੇ ਬਖਸਿ ਲੈਹਿ ਨਾਮੁ ਦੀਜੈ ॥ Perdóname y concédeme el regalo del nombre.
ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥੧੨॥ El gurmukh es honrado y permanece imbuido en el nombre.
ਅੰਤਰਿ ਹਰਿ ਧਨੁ ਸਮਝ ਨ ਹੋਈ ॥ La riqueza del nombre está en el interior , pero uno no lo conoce.
ਗੁਰ ਪਰਸਾਦੀ ਬੂਝੈ ਕੋਈ ॥ Sólo un extraordinario lo conoce por la gracia del gurú.
ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥੧੩॥ El gurmukh recibe esta riqueza y permanece imbuido en el nombre de Dios.
ਅਨਲ ਵਾਉ ਭਰਮਿ ਭੁਲਾਈ ॥ El fuego de la ansiedad y los vientos del deseo les fluyen con furia, ellos viven siempre perdidos en la duda.


© 2017 SGGS ONLINE
error: Content is protected !!
Scroll to Top