Guru Granth Sahib Translation Project

Guru Granth Sahib Spanish Page 1049

Page 1049

ਮਾਇਆ ਮੋਹਿ ਸੁਧਿ ਨ ਕਾਈ ॥ El amante de Maya no está consciente de nada.
ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥ El ciego Manmukh no tiene ninguna sabiduría, pero por instrucción del gurú el nombre ilumina el corazón.
ਮਨਮੁਖ ਹਉਮੈ ਮਾਇਆ ਸੂਤੇ ॥ El Manmukh duerme en el ego y en el apego.
ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥ Ellos no controlan sus cinco pasiones y son destruidos al final.
ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੈ ਦੁਖੇ ਦੁਖਿ ਨਿਵਾਸੀ ਹੇ ॥੧੫॥ Ellos calumnian a los demás y así son consumidos por la preocupación y viven en agonía.
ਆਪੇ ਕਰਤੈ ਕਾਰ ਕਰਾਈ ॥ El señor mismo les hace actuar así,
ਆਪੇ ਗੁਰਮੁਖਿ ਦੇਇ ਬੁਝਾਈ ॥ Sin embargo, concede la sabiduría sólo a los Gurmukhs.
ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥੧੬॥੫॥ ¡Oh Nanak! El que está imbuido en el nombre se vuelve inmaculado y uno permanece imbuido en la meditación del nombre.
ਮਾਰੂ ਮਹਲਾ ੩ ॥ Maru Mehl, Guru Amar Das ji, El tercer canal divino.
ਏਕੋ ਸੇਵੀ ਸਦਾ ਥਿਰੁ ਸਾਚਾ ॥ Yo solo alabo a Dios que es eterno y manifiesto.
ਦੂਜੈ ਲਾਗਾ ਸਭੁ ਜਗੁ ਕਾਚਾ ॥ El mundo entero es destruido en la dualidad.
ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥੧॥ Alabo la verdad a través de la instrucción del guru y mi mente está satisfecha.
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥ ¡Oh océano de las virtudes! Infinitas son tus virtudes, pero yo no conozco tus virtudes.
ਆਪੇ ਲਾਇ ਲਏ ਜਗਜੀਵਨੁ ਦਾਤਾ ॥ ¡Oh dador de la vida! Tú mismo te apegas a la dualidad.
ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥੨॥ Tú mismo nos perdonas y glorificas , es sólo a través de la palabra del gurú que la mente se empapa del néctar del nombre.
ਮਾਇਆ ਲਹਰਿ ਸਬਦਿ ਨਿਵਾਰੀ ॥ Ahora me deslizo sobre la ola de Maya y, bendecido con la palabra del Gurú y
ਇਹੁ ਮਨੁ ਨਿਰਮਲੁ ਹਉਮੈ ਮਾਰੀ ॥ Eliminando el ego la mente se ha vuelto inmaculada.
ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥੩॥ La lengua está empapada en el néctar del nombre y alaba a Dios de manera espontánea.
ਮੇਰੀ ਮੇਰੀ ਕਰਤ ਵਿਹਾਣੀ ॥ ਮਨਮੁਖਿ ਨ ਬੂਝੈ ਫਿਰੈ ਇਆਣੀ ॥ Diciendo "el mío" "el mío" uno pasa su vida entera, Manmukh no obtiene la sabiduría y vaga en la ignorancia.
ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥੪॥ El yama lo acecha todo el tiempo y mientras sus días se acaban y su vida se desgasta.
ਅੰਤਰਿ ਲੋਭੁ ਕਰੈ ਨਹੀ ਬੂਝੈ ॥ Él practica la avaricia sin saber las consecuencias.
ਸਿਰ ਊਪਰਿ ਜਮਕਾਲੁ ਨ ਸੂਝੈ ॥ El mensajero de la muerte ronda sobre su cabeza.
ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥੫॥ Mira, lo que sea que uno hace aquí, eso será con lo que se confronte en el más allá y
ਜੋ ਸਚਿ ਲਾਗੇ ਤਿਨ ਸਾਚੀ ਸੋਇ ॥ Verdadera es la reputación de aquéllos que dedican su vida a la verdad.
ਦੂਜੈ ਲਾਗੇ ਮਨਮੁਖਿ ਰੋਇ ॥ Los Manmukhs involucrados en la dualidad se lamentan.
ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥੬॥ El señor es el maestro de este mundo y también del siguiente y es con el virtuoso con quien está complacido.
ਗੁਰ ਕੈ ਸਬਦਿ ਸਦਾ ਜਨੁ ਸੋਹੈ ॥ A través de la palabra del gurú uno es siempre glorificado.
ਨਾਮ ਰਸਾਇਣਿ ਇਹੁ ਮਨੁ ਮੋਹੈ ॥ Bebiendo el néctar del nombre de Dios uno está en éxtasis.
ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥ Así la mugre de Maya no nos toca y la mente se empapa del nombre de Dios.
ਸਭਨਾ ਵਿਚਿ ਵਰਤੈ ਇਕੁ ਸੋਈ ॥ Sólo Dios prevalece por dentro de todos y
ਗੁਰ ਪਰਸਾਦੀ ਪਰਗਟੁ ਹੋਈ ॥ Se manifiesta a través de la gracia del gurú.
ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥ Eliminando el ego uno siempre está en dicha y a través del nombre de Dios el néctar es obtenido.
ਕਿਲਬਿਖ ਦੂਖ ਨਿਵਾਰਣਹਾਰਾ ॥ El señor es el único que apacigua nuestro dolor y
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥ Gurmukh lo alaba a través de la meditación en la palabra.
ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥ Él mismo hace todo y recordando el nombre de Dios el gurmukh está enamorado.
ਮਾਇਆ ਅਗਨਿ ਜਲੈ ਸੰਸਾਰੇ ॥ El mundo entero es consumido en el fuego de Maya,
ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥ Sin embargo, uno puede ser salvado reflexionando en la palabra del gurú.
ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥੧੦॥ El que ha recordado el nombre de Dios a través de la instrucción del gurú, la paz y la dicha habitan en su mente.
ਇੰਦ੍ਰ ਇੰਦ੍ਰਾਸਣਿ ਬੈਠੇ ਜਮ ਕਾ ਭਉ ਪਾਵਹਿ ॥ Aún el dios Indra sentado en su trono teme al mensajero de la muerte.
ਜਮੁ ਨ ਛੋਡੈ ਬਹੁ ਕਰਮ ਕਮਾਵਹਿ ॥ El yama no perdona a nadie por más que uno haga caridades.
ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥੧੧॥ Uno es emancipado encontrándose al gurú verdadero y bebe el néctar del nombre.
ਮਨਮੁਖਿ ਅੰਤਰਿ ਭਗਤਿ ਨ ਹੋਈ ॥ El Manmukh no se apega a la alabanza de Dios,
ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥ Mientras que el gurmukh obtiene la paz y la dicha a través de la alabanza.
ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥੧੨॥ La palabra es siempre verdadera e inmaculada y a través de la instrucción del guru el corazón ama a Dios.
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥ Aún Brahma, Vishnu Y Mahesh están atados a la red de Maya,
ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥ Y así la emancipación no está en su destino.


© 2017 SGGS ONLINE
error: Content is protected !!
Scroll to Top