Guru Granth Sahib Translation Project

Guru Granth Sahib Spanish Page 1021

Page 1021

ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥ Él mismo perdona a muchos y a algunos les castiga.
ਆਪੇ ਧਨਖੁ ਆਪੇ ਸਰਬਾਣਾ ॥ Él mismo es el arco y también el arquero.
ਆਪੇ ਸੁਘੜੁ ਸਰੂਪੁ ਸਿਆਣਾ ॥ Él es sabio, bello y astuto.
ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥ Él mismo es el hablador y el oyente y el creador de todos.
ਪਉਣੁ ਗੁਰੂ ਪਾਣੀ ਪਿਤ ਜਾਤਾ ॥ El aire es el gurú del mundo y el agua es el padre y
ਉਦਰ ਸੰਜੋਗੀ ਧਰਤੀ ਮਾਤਾ ॥ La tierra es la madre.
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥ El día y la noche son la criada y el mundo entero juega con ellos.
ਆਪੇ ਮਛੁਲੀ ਆਪੇ ਜਾਲਾ ॥ El señor mismo es el pez y la red.
ਆਪੇ ਗਊ ਆਪੇ ਰਖਵਾਲਾ ॥ Él mismo es la vaca y el pastor.
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥ ¡Oh Dios! Tu luz prevalece en todos los seres vivos y así como es tu voluntad así el mundo funciona.
ਆਪੇ ਜੋਗੀ ਆਪੇ ਭੋਗੀ ॥ Tú mismo disfrutas y también estás desapegado,
ਆਪੇ ਰਸੀਆ ਪਰਮ ਸੰਜੋਗੀ ॥ Él es disfrutador y nos une a su ser y
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥ El señor sin forma mismo medita en el trance absoluto.
ਖਾਣੀ ਬਾਣੀ ਤੁਝਹਿ ਸਮਾਣੀ ॥ ¡Oh señor más allá de todo! Las cuatro fuentes de creación y de la comunicación están contenidos en tí.
ਜੋ ਦੀਸੈ ਸਭ ਆਵਣ ਜਾਣੀ ॥ Todo lo que parece es perecedero.
ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥ Los que han sido bendecidos por el gurú verdadero, comercian con la verdad.
ਸਬਦੁ ਬੁਝਾਏ ਸਤਿਗੁਰੁ ਪੂਰਾ ॥ El gurú perfecto nos revela el misterio de la palabra y
ਸਰਬ ਕਲਾ ਸਾਚੇ ਭਰਪੂਰਾ ॥ El señor es todopoderoso.
ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥ ¡Oh señor! Eres despreocupado y más allá de los pensamientos y no tienes ni una pizca de avaricia.
ਕਾਲੁ ਬਿਕਾਲੁ ਭਏ ਦੇਵਾਨੇ ॥ Aún la muerte lo deja a aquel que,
ਸਬਦੁ ਸਹਜ ਰਸੁ ਅੰਤਰਿ ਮਾਨੇ ॥ Enaltece el nombre de Dios en su mente.
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥ Aquel que ama la alabanza de Dios será bendecido por la salvación por Dios.
ਆਪਿ ਨਿਰਾਲਮੁ ਗੁਰ ਗਮ ਗਿਆਨਾ ॥ ¡Oh señor! Eres el desapegado y uno logra tu conciencia en la sociedad del gurú.
ਜੋ ਦੀਸੈ ਤੁਝ ਮਾਹਿ ਸਮਾਨਾ ॥ Todo lo que aparece será sumergido en tu ser.
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥ Nanak pide la gloria del nombre con toda humildad en la puerta del señor verdadero.
ਮਾਰੂ ਮਹਲਾ ੧ ॥ Maru Mehl, Guru Nanak Dev Ji, El primer canal divino.
ਆਪੇ ਧਰਤੀ ਧਉਲੁ ਅਕਾਸੰ ॥ El señor mismo es la tierra, su soporte y también el cielo.
ਆਪੇ ਸਾਚੇ ਗੁਣ ਪਰਗਾਸੰ ॥ El señor ha iluminado todo a través de sus virtudes.
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥ Él mismo es el célibe, el ser del contentamiento de caridad y él mismo realiza todas las acciones.
ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥ El señor que creó el mundo lo sostiene.
ਕੋਇ ਨ ਮੇਟੈ ਸਾਚੇ ਲੇਖੈ ॥ Nadie puede borrar lo que ha escrito Dios en el destino,
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥ Él es el hacedor y la causa y glorifica a todos.
ਪੰਚ ਚੋਰ ਚੰਚਲ ਚਿਤੁ ਚਾਲਹਿ ॥ Los cinco ladrones hacen que la mente mercurial vacile.
ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥ Él pone su atención en la mujer ajena y no busca en su propio hogar.
ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥ La ciudad del cuerpo humano es destruida al final y pierde todo el honor.
ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥ El que conoce la verdad a través del gurú , toma conciencia de los tres mundos.
ਮਨਸਾ ਮਾਰਿ ਮਨੈ ਸਿਉ ਲੂਝੈ ॥ Él peleando con su mente, conquistará sus deseos.
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥ ¡Oh señor! Los que te alaban se vuelven como tú y eres el compañero de todos.
ਆਪੇ ਸੁਰਗੁ ਮਛੁ ਪਇਆਲਾ ॥ Él, el Dios, está en el cielo elevado; el mundo, el bajo mundo.
ਆਪੇ ਜੋਤਿ ਸਰੂਪੀ ਬਾਲਾ ॥ Él es la encarnación de la luz y el joven.
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥ También es el Sannyasa de cabello engreñado y es también imperceptible.
ਬੇਦ ਕਤੇਬੀ ਭੇਦੁ ਨ ਜਾਤਾ ॥ Ni los vedas ni el Corán han podido conocer a Dios.
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥ Él no tiene ni padre ni madre, ni hermanos, ni hermanas.
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥ Habiendo creado las más altas montañas, las derrumba también y él no se manifiesta.
ਕਰਿ ਕਰਿ ਥਾਕੀ ਮੀਤ ਘਨੇਰੇ ॥ Me he vuelto amigo de éste y de aquél,
ਕੋਇ ਨ ਕਾਟੈ ਅਵਗੁਣ ਮੇਰੇ ॥ Pero nadie ha podido purgarme de mi maldad.
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥ Nuestro Dios, el maestro de los seres angelicales, está a la cabeza de todo, y siendo bendecido con su amor, uno se libera de todos sus miedos.
ਭੂਲੇ ਚੂਕੇ ਮਾਰਗਿ ਪਾਵਹਿ ॥ Él guía a los extraviados.
ਆਪਿ ਭੁਲਾਇ ਤੂਹੈ ਸਮਝਾਵਹਿ ॥ Él mismo los desvía y les concede la sabiduría.
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥ Sin el nombre de Dios no me apoyo en nada más y a través del nombre la salvación es obtenida.


© 2017 SGGS ONLINE
error: Content is protected !!
Scroll to Top