Guru Granth Sahib Translation Project

Guru Granth Sahib Russian Page 515

Page 515

ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥ Мы должны петь хвалу тому Богу, который проникает во все.
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥ Мы должны петь хвалу тому Богу, который дарует всем пропитание.
ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ О Нанак, мы должны воспевать хвалу Богу, которого открыл истинный Гуру. ||1||||
ਮਃ ੩ ॥ Третий Гуру:
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥ Последователи Гуру всегда воспевают Бога, а тщеславные духовно угасают, предаваясь мирским богатствам, которые являются ядом для духовной жизни.
ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥ Тех, кто не любит Божьей хвалы, и они проводят свою жизнь в нищете.
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥ Гурмухи пьют амброзиальный нектар Наама и сосредотачивают свое сознание на Божьей хвале.
ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥ О Нанак, те, кто восхваляет Бога, непорочны и чисты; они обретают знание трех (всех) миров. ||2||
ਪਉੜੀ ॥ Паури:
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥ По Божьей воле человек знакомится с Гуру, служит Ему и обретает преданность Богу.
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥ По воле Божьей Он поселяется в нашем уме, и в состоянии уравновешенности мы пьем возвышенную сущность Наама.
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥ По Божьей воле человек обретает покой и постоянно получает пользу от Наама.
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥ Таким образом, сидя на троне Наама, Бог всегда пребывает в их внутреннем Доме.
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥ Только он подчиняется Божьей Воле, которая встречает Гуру. ||16||
ਸਲੋਕੁ ਮਃ ੩ ॥ Шалок, третий Гуру:
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ੍ਹ ਕਉ ਆਪੇ ਦੇਇ ਬੁਝਾਇ ॥ Только они воспевают хвалу Богу, которым Он Сам дает это понимание.
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ Эгоизм уходит изнутри, и ум становится безупречным, воспевая хвалу Богу.
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ Последователь Гуру, который постоянно восхваляет Бога, воплощает в жизнь заветные желания.
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥ Прекрасны те скромные существа, которые хвалят Бога! О Боже, позволь мне присоединиться к ним!
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ В душе я восхваляю Бога, и я произношу Его Имя своими устами!
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ੍ਹ ਕਉ ਦੇਉ ॥੧॥ О Нанак, я посвящаю свое сердце и разум тем, кто воспевает хвалу Богу. ||1||
ਮਃ ੩ ॥ Третий Гуру:
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ Пойте хвалу тому вечному Богу, чье Имя - амброзный нектар.
ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ Те, кто служит Богу, благословлены плодом Наама; я посвящаю себя им.
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥ Пойте хвалу тому Богу, который является сокровищем добродетели, но только он один наслаждается ею, кто так благословен.
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ Чудесный Бог пронизывает землю и воду, и Его можно постичь только с помощью Гуру.
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥ Ученики Гуру, всегда пойте хвалу Богу, которая приятна совершенному Гуру.
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥ О Нанак, тот, кто произнёс «Наам»! Его Душой — страх перед Посланником Смерти не охватывает его. ||2||
ਪਉੜੀ ॥ Паури:
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥ Досточтимый истинный Бог вечен, а слово Гуру истинно.
ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥ Через Гуру истина осознается, и человек легко погружается в Бога.
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥ Они всегда обращают внимание на ложные соблазны Майи и никогда не засыпают (и даже не подозревают об этих соблазнах, а значит, и они) всю свою ночь (жизни) полностью бодрствуют.
ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥ Те, кто ощущает на себе возвышенную сущность Наама с помощью Учения Гуру, — самые достойные люди.
ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥ Без Гуру никто не обрел Бога; невежественные умирают и умирают. ||17||
ਸਲੋਕੁ ਮਃ ੩ ॥ Шалок, третий Гуру:
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ Божественные слова восхваления Бога – это проявление бесформенного Бога; никто не сравнится с Ним по величию.
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ Он — Истинный Хвалите Бога непостижимого и неизмеримого; хвалите Бога вечного.
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ Хвала Богу, у Которого нет тревог, и как Он захочет, так и будет.
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ Хвала Богу, кто такой амброзиальный нектар Наама, который по милости Гуру получает лишь редкий человек.
ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ Дар петь хвалу Богу дается по Его милости, так как Он Сам дарует Свою Милость.


© 2025 SGGS ONLINE
error: Content is protected !!
Scroll to Top