Guru Granth Sahib Translation Project

guru granth sahib japanese page-975

Page 975

ਰਾਗੁ ਨਟ ਨਾਰਾਇਨ ਮਹਲਾ ੪ ラグナットナラインマハラ4
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ オムカルは一つであり、彼の名前は彼の真理であり、彼は原初の世界の創造者であり、彼は恐れを知らず、敵意を欠いているための愛の形であり、アカルブラフマーの偶像は不滅であり、生と死のサイクルを欠いており、自己再生、つまり、彼自身が照らされ、グルの恩寵によって見出されます
ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥ なんてこった!常にハリ・ナームを唱えなさい
ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥ たとえ何百万もの罪を犯したとしても、ハリはすべての罪を取り除きます。1.ここにいて下さい
ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥ 畏敬の念と完全な信仰をもってハリナームを唱え、崇拝する者は善良です
ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥ すべての罪と罪は、水が汚れを取り除くように、彼らの心から出てきます。1
ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥ 一瞬一瞬ナラヤンを褒め称え、口でハリを語り続ける者、
ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥ 身体は都市に棲む五治の病(仕事、怒り、貪欲、執着、自我)を一瞬で取り除く。2
ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥ 幸いなことに、彼らはハリナームの名前を覚えていて、いつも幸せです
ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥ 主!わたしが愚かな者や敗者から救われるように、彼らの交わりをわたしに与えてください。3
ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥ おお慈悲深き御方、おお世界の創造主よ。私はあなたの避難所に来ました、私を救ってください
ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥ ダス・ナーナクはお前の避難所にいるのだから、私を恥じなさい。4.1
ਨਟ ਮਹਲਾ ੪ ॥ ナット・マーラ 4
ਰਾਮ ਜਪਿ ਜਨ ਰਾਮੈ ਨਾਮਿ ਰਲੇ ॥ ラムを唱えることで、信者たちはその名に溶け込みます
ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥ ラムという名前は、ハリが恩寵を授けたグルの言葉によって唱えられました。1.ここにいて下さい
ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥ 神は理解不能で、目に見えず、献身者はそのマスターの名を唱え、まるで水の中に水があるかのように彼に加わります
ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥ ハリの聖者と出会い、ラーム・ラサを授かった者は誰でも、彼を生贄に捧げます。1
ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥ プルショッタム・プラブの御名を讃えた者の悲惨さと貧困は、すべて破壊されました
ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥ ハリは、体内に存在する5つの不治の欠陥を一瞬で破壊しました。2
ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥ ハリの聖者は、月を見るとクムディニの花が咲くように、そのような愛を心に宿らせました
ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥ 雲がお辞儀をしてたくさん咆哮すると、彼らはとても幸せです。3
ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹ ਦੇਖਿ ਹਰਿ ਮਿਲੇ ॥ 師匠は、ハリに会えたら生きていこう、自分の名前を覚えておきたいという強い願望を心に植え付けました
ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥ おお、ナナクよ!ハリは私にハリという名前への中毒を与えたので、私は彼の組合からのみ幸せを得るでしょう。4.2
ਨਟ ਮਹਲਾ ੪ ॥ ナット・マーラ 4
ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥ なんてこった!ハリの名を唱えよ、これがお前の真の伴侶だ


© 2025 SGGS ONLINE
error: Content is protected !!
Scroll to Top