Guru Granth Sahib Translation Project

guru granth sahib japanese page-950

Page 950

ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ 金属を火に入れることがそれを浄化するのと同じように、神も心から恐れの汚れを取り除きます
ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥ ナナクよ!同じ献身者は美しく、色を塗ることによって神に夢中になっています。1
ਮਃ ੩ ॥ 宮殿3
ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥ 私がラムカリラーグを歌ったとき、ラムは私の心に落ち着き、私の美しい化粧になりました
ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥ 心と蓮がグルの言葉で満たされたとき、神は私に献身の貯蔵庫を手渡されました
ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥ すべての混乱が取り除かれたとき、この心は目覚め、無知の闇は終わりました
ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥ 神を愛する女性は美しく美しく飾られ、
ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥ その美しい女性はいつも彼女の最愛の人と喜んでいます
ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥ 自発的な生き物は化粧の仕方を知らず、彼女は一生を失い、世界から離れます
ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥ 神に献身せずに他の化粧をする生きている女性、彼女は常に生まれて死んでいます
ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥ 彼女は世界の美しさを楽しんでいません、そして来世では、神だけが振る舞う方法を知っています
ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥ ナナクよ!唯一の神は真理であり、世界の残りの部分は誕生と死の両方にあります
ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥ 神ご自身が被造物を善行と悪行に従事させたので、生き物は神が彼らにさせたことをします。2
ਮਃ ੩ ॥ 宮殿3
ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥ サットグルに仕えなければ、心は平安を得ることができず、二元性も消えません
ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥ もっと手に入れたいと思っても、運がなければ達成できません
ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥ 心に貪欲の乱れがある人は、二元性において利己的な人です
ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ 彼の誕生と死のサイクルは終わらず、彼は誇りを持って悲しみ続けています
ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥ サットグルに心を捧げた人は誰も借金のないままです
ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ 彼らはヤマの招待を受けることも、痛みに耐える必要もありません
ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥ ナナクよ!そのようなグルムクは世界の海を渡り、言葉を通して真実に融合しました。3
ਪਉੜੀ ॥ パウリ
ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥ 他のすべての生き物は世界の働きの中で走り回っていますが、神は常にこれらのものから切り離されています
ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥ 彼は安定していて揺るぎないですが、他の生き物は動いています
ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥ グルムクになることによって常に神について瞑想するべきです、そうして初めて究極の幸福が達成されます
ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥ そのような生き物は彼の本当の家に住み着き、神の賛美に浸り続けます
ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥ その真の神は深遠で真剣であり、この事実はグルの言葉によってのみ理解されます。8
ਸਲੋਕ ਮਃ ੩ ॥ シュロカ・マハラ 3
ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥ おやまあ!真理の名について瞑想することによって、真理は世界中に広まっているからです
ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥ ナナクよ!神の命令を理解する人は真理の実を得ます
ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥ 口で話し続け、命令を理解していない人は真実に気づいていません
ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥੧॥ ナナクよ!神の意志に従う人は献身者であり、神の意志を信じない人は嘘つきで生の人であることが証明されます。1
ਮਃ ੩ ॥ 宮殿3
ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥ 自発的な存在は甘い言葉を話す方法を知りません、なぜなら彼らの心は仕事、怒りとエゴでいっぱいだからです
ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥ 彼らは良心に貪欲の障害があり、そのため彼らは善と悪さえ知りません
ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ ਓਨਾ ਮਾਰੇ ਜਮੁ ਜੰਦਾਰੁ ॥ 彼らは来て座って自分の利己的な利益のために話し、その結果、残酷なヤマからの罰に苦しみます
ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥ その後、来世で、彼らは彼らの行為を説明するように頼まれ、不吉な行為のために、それらの嘘は殴打されて死にます
ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥ 慎重に考えて、嘘の汚れがそれらの自発的な生き物の心からどのように出てくることができるかという結論に達してください
ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥ あなたがサットグルに会うとき、彼は彼らの心の中で名前を強化します、神の名前はすべての罪の破壊者です
ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥ 全員が、毎日名前を唱え、名前を崇拝する信者に頭を下げます


© 2025 SGGS ONLINE
error: Content is protected !!
Scroll to Top