Guru Granth Sahib Translation Project

guru granth sahib japanese page-714

Page 714

ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥ 幸福の家である神の足を崇拝することによって、信者は彼らが望むものを手に入れます
ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥ 彼らは生と死の両方から独立して、ババの海を渡ります。1
ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥ 私は、信者はゴヴィンダ・パラヤンであるという原則を研究し、検討しました
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥ おおナク!あなたがアタルの幸福を望むなら、常にナラヤンについて瞑想を続けてください。2.5.10
ਟੋਡੀ ਮਹਲਾ ੫ ॥ トディマハラ5
ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ 教祖の恩寵により、誹謗中傷者は今や誹謗中傷から撤退しました
ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ 神の主が私に親切になったとき、彼は福祉の名の下に矢で頭を切り落としました。1.滞在
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ 真実の道をたどることによって、もはや死とヤマの網を見ることができません
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ 私はラムナームの形で宝石のお金を稼ぎましたが、それは食べたり使ったりしても減りません。1
ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ 私たちの中傷者は一瞬で消費され、したがって彼の行為の成果を刈り取りました
ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ おおナク!経典とヴェーダも言われ、全世界がこの不思議を見ています。2.6.11
ਟੋਡੀ ਮਃ ੫ ॥ トディマハラ5
ਕਿਰਪਨ ਤਨ ਮਨ ਕਿਲਵਿਖ ਭਰੇ ॥ ねえ!あなたの体も心も罪に満ちています
ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥ ですから、聖徒の聖なる集会で神を崇拝しなさい、なぜなら神だけがあなたの罪を覆い、あなたに善を行うことができるからです。1.ここにいて下さい
ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥ 体血管に多くの穴がある場合、それらは手で閉じることができません
ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥ この船が属する船を崇拝することによって、有罪者でさえ偉大な人々と交際することによって克服されます。1
ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥ 物によって山を持ち上げたいのですが、上げることはできませんが、同じままです
ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥ ナナクは祈ります、「主よ!私たち生き物には力も力もありません。私たちはあなたの避難所に来ました、私たちを守ってください。2.7.12
ਟੋਡੀ ਮਹਲਾ ੫ ॥ トディマハラ5
ਹਰਿ ਕੇ ਚਰਨ ਕਮਲ ਮਨਿ ਧਿਆਉ ॥ あなたの心の中で神の足跡を考えてください
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥ 神の名は、斧を取り除くことによって、ピッタの形で怒りやヴァータの形での自我などの病気を破壊する薬です。1.滞在
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ 神の名は、精神的、肉体的、苦難などの3つの熱すべての破壊者であり、悲しみと幸福の首都です
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥ 彼の神の前で祈る人は何の問題にも直面しません。1
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥ 宇宙の創造主は神であり、聖徒の恵みによって、ナラヤンはその医師の形で達成されます
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥ おおナク!そのハリ・パルメシュワールは、子供の知性を持つ生き物の完全な慰めとサポートです。2.8.13
ਟੋਡੀ ਮਹਲਾ ੫ ॥ トディマハラ5
ਹਰਿ ਹਰਿ ਨਾਮੁ ਸਦਾ ਸਦ ਜਾਪਿ ॥ 常に神の名を唱え、
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥ 彼の恵みによって、至高主は彼自身で住み、縁起の良い資質で心の町を定住させました。1.滞在
ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥ 私たちを創造された方は私たちの世話をし、すべての苦しみは消えました
ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥ 神は親として手を差し伸べることによってしもべを守られました。1
ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥ その主主は大きな憐れみを示し、すべての人々は親切でした
ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥ おおナク!私は、すべての悲しみを取り除き、大いなる栄光を持つ至高の存在の避難所にいます。2.6.14
ਟੋਡੀ ਮਹਲਾ ੫ ॥ トディマハラ5
ਸ੍ਵਾਮੀ ਸਰਨਿ ਪਰਿਓ ਦਰਬਾਰੇ ॥ オーマイロード!私たちはあなたの法廷の避難所にいます
ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ 何百万もの犯罪の提供者よ!あなた以外に誰が私たちを救うことができますか?1
ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ 私たちは多くの方法で探求し、すべての意味について深く考えました
ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ 究極的には、救いは聖人と偉人の仲間によってのみ達成され、マヤの束縛に閉じ込められることによって、人は人生の戦いに負けるということです。1


© 2017 SGGS ONLINE
Scroll to Top