Guru Granth Sahib Translation Project

guru granth sahib japanese page-685

Page 685

ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥ 彼は若さ、富、主権の影響下で昼夜を問わず取りつかれています。1
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ 常に憐れみ深く、悲しみを破壊する者は、その神に心を向けていません
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥ おおナク!何百万人もの人々のうち、グルムクになることによって神を特定したのはまれな人だけです。2.2
ਧਨਾਸਰੀ ਮਹਲਾ ੯ ॥ ダンサリマハラ9
ਤਿਹ ਜੋਗੀ ਕਉ ਜੁਗਤਿ ਨ ਜਾਨਉ ॥ そのヨギはヨガの練習のテクニックを理解していません
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥ その心には貪欲、愛着、愛の愛があります。1.ここにいて下さい
ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥ 彼の性質に誹謗中傷や賞賛がなく、金と鉄が同じであり、
ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥ 彼を幸福と不安で中立のままである本当のヨギと考えてください。1
ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥ この気まぐれな心は10方向にさまよい、それがそれを安定させました
ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥ おおナク!このような男がマヤの束縛から解放されると考えてください。2.3
ਧਨਾਸਰੀ ਮਹਲਾ ੯ ॥ ダンサリマハラ9
ਅਬ ਮੈ ਕਉਨੁ ਉਪਾਉ ਕਰਉ ॥ 今はどのような対策を講じるべきですか
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥ 私の心の疑いが取り除かれ、私が世界の恐ろしい海を渡る方法。1.滞在
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ 私は貴重な人間の誕生を受けることによって善行をしたことがないので、私は非常に恐れています
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥ 私の心には、自分の思い、言葉、行いで神を賛美したことがないという心配が残っています。1
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ グルの説教を聞いていると、私の心には知識が生まれず、動物のように胃を満たし続けています
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥ ナナクはこう言います。敵を認識した場合にのみ、私は不純な海を渡ることができます。2.4.9.9.13.58.4.93
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ダンサリ マハラ 1 ガル 2 アスタパディ
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਗੁਰੁ ਸਾਗਰੁ ਰਤਨੀ ਭਰਪੂਰੇ ॥ グルの名前の形で宝石でいっぱいの海があります
ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ 聖白鳥はこれから蜜の宝石を盗み、彼らはグルの海からそう遠くありません
ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ 聖人の白鳥は青汁を噛み、主に好かれます
ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ 白鳥の形をした聖人は、海の教祖から彼らの命主の神を見つけます。1
ਕਿਆ ਬਗੁ ਬਪੁੜਾ ਛਪੜੀ ਨਾਇ ॥ 貧しいサギが小さな池で入浴するのはなぜですか
ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ 彼は小さな池の泥に溺れますが、彼の汚れは消えません。1.滞在
ਰਖਿ ਰਖਿ ਚਰਨ ਧਰੇ ਵੀਚਾਰੀ ॥ 思慮深い男性は慎重に地面に足を置き、
ਦੁਬਿਧਾ ਛੋਡਿ ਭਏ ਨਿਰੰਕਾਰੀ ॥ 彼らはジレンマを去り、ニランカールの崇拝者になります
ਮੁਕਤਿ ਪਦਾਰਥੁ ਹਰਿ ਰਸ ਚਾਖੇ ॥ 彼らは解放された物質を獲得し、青汁を味わい続けます
ਆਵਣ ਜਾਣ ਰਹੇ ਗੁਰਿ ਰਾਖੇ ॥੨॥ グルは彼らをバウサガルで溺れることから救い、彼らの誕生と死のサイクルは消されました。2
ਸਰਵਰ ਹੰਸਾ ਛੋਡਿ ਨ ਜਾਇ ॥ 白鳥の形をした聖人は、海の教祖以外はどこにも行きません
ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ 彼は愛と献身を行うことによって自然な状態に夢中になり続けます
ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ 白鳥の形をした聖人は海のグルと海の形のグル、白鳥の形の聖人の形になります
ਅਕਥ ਕਥਾ ਗੁਰ ਬਚਨੀ ਆਦਰੁ ॥੩॥ 聖人が教祖の声を通して主の宮廷で尊敬を受けるというのは、言葉では言い表せない話です。3
ਸੁੰਨ ਮੰਡਲ ਇਕੁ ਜੋਗੀ ਬੈਸੇ ॥ ゼロサークルには、ヨギ、つまり神が座っています
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ 彼女は女性でも男性でもありません。誰が彼の様子をどうやって知ることができますか
ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ これら3つの建物(地球、空、冥界)の生き物は、その光の中で瞑想します
ਸੁਰਿ ਨਰ ਨਾਥ ਸਚੇ ਸਰਣਾਈ ॥੪॥ 神々、人間、神々は至高の真理に避難します。4
ਆਨੰਦ ਮੂਲੁ ਅਨਾਥ ਅਧਾਰੀ ॥ 神は喜びの源であり、孤児の支えであり、
ਗੁਰਮੁਖਿ ਭਗਤਿ ਸਹਜਿ ਬੀਚਾਰੀ ॥ グルムクの人々は快適な状態で彼を崇拝し続けています
ਭਗਤਿ ਵਛਲ ਭੈ ਕਾਟਣਹਾਰੇ ॥ おお、恐れを滅ぼす主よ!あなたは献身者です、
ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ あなた方の帰依者たちは、あなたの足を彼らの心に置き、彼らのエゴを殺すことによってのみ、あなた方に会ったのです。5
ਅਨਿਕ ਜਤਨ ਕਰਿ ਕਾਲੁ ਸੰਤਾਏ ॥ 人は多くの努力をしますが、死は彼に大きな悲しみを引き起こします
ਮਰਣੁ ਲਿਖਾਇ ਮੰਡਲ ਮਹਿ ਆਏ ॥ すべての生き物は額に死の文字を書いて地球にやって来ました


© 2017 SGGS ONLINE
error: Content is protected !!
Scroll to Top