Guru Granth Sahib Translation Project

guru granth sahib japanese page-669

Page 669

ਧਨਾਸਰੀ ਮਹਲਾ ੪ ॥ ダンサリ・マハラ 4
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ 神を賛美しなさい。このように彼を見つけ、グルに仕え、このようにハリナームについて瞑想し続けてください
ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥ このようにして、あなたはハリの法廷で見栄えがよくなり、それからあなたは誕生と死のサイクルに戻ることはなく、あなたはその最高の真実の光に溶け込むでしょう。1
ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥ なんてこった!ハリの名前を唱えると、どこでも幸せになります
ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥ ハリの成功はすべてのダルマとカルマよりも優れており、ハリの奉仕はあなたをヤマから解放します。ここにいて下さい
ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥ クリパニディ・ハリが私を祝福し、グルが私にハリ・バクティの贈り物をくれたとき、私はハリに恋をしました
ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥ おおナク!私はすべての心配を忘れて、私の心の中でハリという名前を取りました、そして今ハリは私の友達になりました。2.2.8
ਧਨਾਸਰੀ ਮਹਲਾ ੪ ॥ ダンサリ・マハラ 4
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ ハリナームを読み、「ハリ」と書き、ハリを唱え、ハリを賛美してください
ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥ あなたの思い、言葉、心で彼を瞑想しなさい、そして主は満足しているので、このように名前を唱え続けてください。1
ਮਨਿ ਜਪੀਐ ਹਰਿ ਜਗਦੀਸ ॥ ਮਿਲਿ ਸੰਗਤਿ ਸਾਧੂ ਮੀਤ ॥ わが友よ、人は心の中で神を唱え続けるべきです!これは聖人の会社で一緒に行われるべきです
ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥ そのバンワリ主の賛美を歌い、彼はいつも昼夜を問わずそれを楽しんでいます。ここにいて下さい
ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥ 神が思いやりを持って私を見たとき、私は喜びを感じました。ハリ・ナームを唱えることで、私は解放されました
ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥ おお、わが主ハリよ!ナナクの恥、私はあなたの避難所に来ました。2.3.6
ਧਨਾਸਰੀ ਮਹਲਾ ੪ ॥ ダンサリ・マハラ 4
ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥ おやまあ!チャウラシ・シッダ、仏陀、三十三の神々、賢者は皆、あなたの名前を願っています
ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥ しかし、彼らのほとんどがグルの恵みによって名前の贈り物を受け取り、その額には神の愛の記事が最初から書かれています。1
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥ なんてこった!ハリの栄光は最高の行いなので、ラーマの名前を唱えてください
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥ なんてこった!私はいつもあなたの賛美を歌い、聞く人々を犠牲にします。ここにいて下さい
ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥ おお、わが主ハリよ!あなたはあなたの避難所に来る生き物の世話をするつもりです。あなたが私に与えるもの、私は受け取ります
ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥ おやまあ!ナナクはハリ・シムランがとても好きなので、あなたの名前を教えてください。2.4.10
ਧਨਾਸਰੀ ਮਹਲਾ ੪ ॥ ダンサリ・マハラ 4
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ すべてのシーク教徒の使用人はグルと一緒に崇拝に来て、一緒にハリの最高の声を歌います
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥ しかし、声によって歌われ、聞かれる栄光は、サットグルの命令を絶対的な真実として受け入れた人々によってのみ与えられます。1
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ ねえお兄ちゃん!ハリはバウサガルを横断する唯一の神聖な巡礼地であるため、ハリの賛美を歌ってください
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥ 聖徒たちよ!ハリの法廷での彼の言葉は、ハリ・カタの栄光を理解した優れたものと考えられています。滞在
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥ そのハリプラブ自身がグルであり弟子であり、素晴らしい賛美を与える人です
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥ おおナク!ハリは彼が彼自身と関連付けているのと同じ男を見つけ、主とシムラン以外のすべてを捨てる彼を愛しています。2.5.11
ਧਨਾਸਰੀ ਮਹਲਾ ੪ ॥ ダンサリ・マハラ 4
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ カムデヌが支配する神は、彼の信者のすべての願いを叶え、すべての幸福を提供しようとしています
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ああ、私の魂!ですから、あなたがそのような主について瞑想するならば、あなたはすべての幸せを得るでしょう。1


© 2017 SGGS ONLINE
error: Content is protected !!
Scroll to Top