Guru Granth Sahib Translation Project

guru granth sahib japanese page-646

Page 646

ਸਲੋਕੁ ਮਃ ੩ ॥ シュロカマハラ3
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ 名前のないすべての人々は絶えずさまよっており、彼らは世界で損失を被り続けています
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ マインドフルな人々は、エゴという完全な暗闇の中で働き続けます
ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ しかし、ナナクよ!グルムクという言葉を熟考した結果、彼らはナマムリットだけを飲みます1
ਮਃ ੩ ॥ パレス3
ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ グルムクの人は安心して目を覚まし、安らかに眠ります。彼は昼も夜も神を賛美し続けています
ਮਨਮੁਖ ਭਰਮੈ ਸਹਸਾ ਹੋਵੈ ॥ しかし、気が遠くなるような生き物は混乱してさまよい続けます
ਅੰਤਰਿ ਚਿੰਤਾ ਨੀਦ ਨ ਸੋਵੈ ॥ 彼の内なる自己には不安があり、彼は幸せな眠りにつくことはありません
ਗਿਆਨੀ ਜਾਗਹਿ ਸਵਹਿ ਸੁਭਾਇ ॥ 賢者は目を覚まし、本能的な性質で眠ります
ਨਾਨਕ ਨਾਮਿ ਰਤਿਆ ਬਲਿ ਜਾਉ ॥੨॥ おおナク!私は名前に没頭している人々を犠牲にします。2
ਪਉੜੀ ॥ パウリ
ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ハリに没頭している人は、ハリナームについて瞑想します
ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ 彼は一人の神について考えます、それが真実だからです
ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ 一つの神は遍在し、全世界は一つから生まれます
ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ハリナームについて瞑想する人は、彼の恐れはすべて破壊されます
ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ 彼自身がグルの意見を生き物に与え、それらのグルムカは神を唱えました。6
ਸਲੋਕ ਮਃ ੩ ॥ シュロカマハラ3
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥ その知識は人間の心に入っておらず、そこからある程度の理解が得られます
ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥ どうして彼はそれを見て理解せずに神を賛美することができますか?知識のない人は知識なしでのみ働きます
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥ おおナク!彼がその言葉を認識するとき、神の名が彼の心に浮かびます。1
ਮਃ ੩ ॥ パレス3
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ この創造物にはただ一つの声、一つのグル、一つの言葉があり、私たちは常に瞑想すべきです
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ これは真実の取引であり、真実の名の下に宝石でいっぱいの真実の店です
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥ 神が贈与者に与えるなら、彼は教祖の恵みによってのみ得られます
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥ この真実の取引を交換することによって、人間は常に巨大な名前を獲得します
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥ ナマムリットはこの(恐ろしい)毒のような世界でのみ現れ、ナマムリットは神の計り知れない恵みによってのみ消費されます
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥ おおナク!真の神を賛美するべきです、なぜなら至高の真理、生き物の生活を豊かにする方は幸いです。2
ਪਉੜੀ ॥ パウリ
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ 心に嘘をついている人は、真実に執着していません
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ 誰かが真実を話すと、嘘つきはすぐに怒りの火で燃えます
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ カラスが糞を食べるように、嘘つきは嘘に満足します
ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥ 神が親切な人は彼の名を賛美します
ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥ グルムクになることによって神の名を崇拝する人は、嘘と罪から解放されます。10
ਸਲੋਕੁ ਮਃ ੩ ॥ シュロカマハラ3
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ 四方八方に空中を飛んでいるシェイクよ!家に心を落ち着かせてください
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ あなたは欺瞞的なことをあきらめ、グルの言葉を認識するべきです
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ねえシェイク!サットグルの避難所に来てください、なぜなら彼はすべてを知っているからです
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ あなたの希望と欲望を燃やし、4日間ゲストとしてこの世界にとどまります
ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ 今、あなたがサットグルの願いに従うなら、あなただけが神の法廷で栄光を得るでしょう
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ おおナク!自分の名前、生活、食べ物の名前に従わない人は非難されます。1
ਮਃ ੩ ॥ パレス3
ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ 神の特質は無限であり、その評価は筆舌に尽くしがたいものです
ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ おおナク!神を賛美し、神の栄光に浸り続けるのはグルムクです。2
ਪਉੜੀ ॥ パウリ
ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ 神はこの体を非常に美しい方法で創造されました、そして私は彼の献身でこのチョリを刺繍することによってのみそれを身に着けます
ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ハリという名前の絹は、さまざまな方法で、さまざまな方法でその上に適用されます
ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ 良心の良心を通してこの事実を理解する知的な人はほとんどいません
ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ しかし、この良心は、神ご自身が説明している同じ人によって理解されています
ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥ ダス・ナナクは、グルムクは常にハリ神を真実と見なしているというこの考えを述べています。11


© 2017 SGGS ONLINE
error: Content is protected !!
Scroll to Top