Guru Granth Sahib Translation Project

guru granth sahib japanese page-619

Page 619

ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥ 私はいつも私の至高主を唱えることによって幸せです。ここにいて下さい
ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥ 内外を問わず、私が国や世界のどこを見ても、神はそこにいます
ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥ おおナク!幸いなことに、私は彼よりも偉大な人は誰もいないほどの教祖を見つけました。2.11.36
ਸੋਰਠਿ ਮਹਲਾ ੫ ॥ ソルティマハラ5
ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ 主の美しい足を見ることによって、幸福、幸福、幸福、そして自発的な音が達成されました
ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ 守護神は子供ハリゴヴィンドを保護し、サットグルは彼の熱を引退させました。1
ਉਬਰੇ ਸਤਿਗੁਰ ਕੀ ਸਰਣਾਈ ॥ 私はあのサットグルの避難所で生き残った、
ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ そのサービスは決して無駄ではありません。滞在
ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥ 私たちの主が親切になったとき、家には幸せがあり、外には幸せがありました
ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥ おおナク!私の主が私に親切にされたので、今は何の障害も見ていません。2.12.40
ਸੋਰਠਿ ਮਹਲਾ ੫ ॥ ソルティマハラ5
ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥ 僧侶に同行することによって、私の心に事業が生じ、私はナーム・ラトナの栄光を歌いました
ਮਿਟਿ ਗਈ ਚਿੰਤਾ ਸਿਮਰਿ ਅਨੰਤਾ ਸਾਗਰੁ ਤਰਿਆ ਭਾਈ ॥੧॥ ねえお兄ちゃん!神を崇拝することによって、私の不安は消え去り、私は世界の海に流されました。1
ਹਿਰਦੈ ਹਰਿ ਕੇ ਚਰਣ ਵਸਾਈ ॥ 私の心に神の足を置きました
ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ ਰਹਾਉ ॥ 今、私は幸せを見つけ、自発的な音が私の中で響き渡り、病気の共同体は破壊されました。滞在
ਕਿਆ ਗੁਣ ਤੇਰੇ ਆਖਿ ਵਖਾਣਾ ਕੀਮਤਿ ਕਹਣੁ ਨ ਜਾਈ ॥ おやまあ!私はあなたについてどのような資質を説明するべきですか?あなたは評価されることができません
ਨਾਨਕ ਭਗਤ ਭਏ ਅਬਿਨਾਸੀ ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥ おおナク!彼らの主が助け手になるとき、献身者も破壊されなくなります。2.13.41
ਸੋਰਠਿ ਮਃ ੫ ॥ ソルティマハラ5
ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥ 私の主が私を祝福したとき、私の悲しみと病気はすべて打ち砕かれました
ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥ 私たちの霊的実践も完了したので、8時に神を崇拝してください。1
ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥ なんてこった!あなたは私たちの富と富です
ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥ これは主の前での私の祈りです:私の最愛の人よ!私を苦しみから救ってください。ここにいて下さい
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥ 私が求めるものは何でも、私はそれを手に入れます、私は私の主人を信頼します
ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥ ナナクは、プルナ・グルに会うことで私の心配事はすべて取り除かれたと言います。2.14.42
ਸੋਰਠਿ ਮਹਲਾ ੫ ॥ ソルティマハラ5
ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥ 私のグル・サットグルのシムランによって、私はすべての悲しみと苦難を消し去りました
ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥ グルの言葉によって、熱と病気が取り除かれ、私は望ましい結果を得ました。1
ਮੇਰਾ ਗੁਰੁ ਪੂਰਾ ਸੁਖਦਾਤਾ ॥ 私の完璧なグルは幸せの提供者です
ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ 彼はすべての仕事をし、行う人であり、すべての芸術の中で最も有能なマスターであり、完全な人です。ここにいて下さい
ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥ おおナク!今、喜び、喜び、そして主への賛美の縁起の良い歌を歌ってください、グルはあなたに親切だったので
ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥ パラブラフマーが私の保護者になったので、全世界が歓声を上げています。2.15.43
ਸੋਰਠਿ ਮਹਲਾ ੫ ॥ ソルティマハラ5
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ 神は私たちの行いを数えず、敵を認めることによって私たちを赦してくださいました
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ 彼は私に手を差し伸べ、私を彼自身のものと見なすことによって私を守ってくれました、そして今私はいつも彼の愛を楽しんでいます。1
ਸਾਚਾ ਸਾਹਿਬੁ ਸਦ ਮਿਹਰਵਾਣ ॥ 私の真の神はいつも恵み深いです
ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ 私の完全なサットグルは悲しみと危機を抑制し、今ではすべての福祉が達成されました。ここにいて下さい
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ 命を捧げ、衣服と食べ物を私に与えて私の体を創造した神。彼自身が彼のしもべの恥を救った
ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ ナナクはいつも彼に犠牲を払う。2.16.44


© 2025 SGGS ONLINE
error: Content is protected !!
Scroll to Top