Guru Granth Sahib Translation Project

guru granth sahib japanese page-608

Page 608

ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥ 宝石と名前を隠しても、いくら隠そうとしても隠したままでいることはできません。4
ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥ おやまあ!このすべての創造物はあなたのものです。あなたは内向的であり、私たち全員の主です
ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥ ナナクはこう言います。あなたが与える人は誰でもそれを受け取ります。あなたなしでそれを達成できる人は他にいません。5.6
ਸੋਰਠਿ ਮਹਲਾ ੫ ਘਰੁ ੧ ਤਿਤੁਕੇ ソルティ マハラ 5 ガル 1 ティトゥケ
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਕਿਸੁ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ すべての生き物が神によって創造されたのなら、私は神以外に誰から尋ねるべきですか?誰を崇拝すべきですか
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ 最も偉大な男のように見える人は誰でも、彼もついに土壌で発見されます
ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥ 彼は恐れを知らず、世界の誕生と死の絆の破壊者であり、彼自身がすべての幸福と繁栄を与えます。1
ਹਰਿ ਜੀਉ ਤੇਰੀ ਦਾਤੀ ਰਾਜਾ ॥ ねえシュリハリ!私があなたの寄付に満足したら、それから
ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥ なぜ私は貧しい人を称賛しなければならないのですか?なぜ私は彼に頼る必要があるのですか?ここにいて下さい
ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥ 神について瞑想した人は誰でも、世界のすべてが彼のものになり、神は彼のすべての空腹を引退しました
ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥ 幸福を与える主は、そのような富を与えてくださったが、それは決して終わらない
ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥ サティグルは私を彼に紹介してくれました、今私はとても幸せで、自発的な幸せに没頭しています。2
ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥ なんてこった!名前を唱え、名前を崇拝し、毎日名前を唱えます
ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥ 聖徒と聖見者の教えを注意深く聞くと、死への恐れはすべて取り除かれました
ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥ 私の主が憐れみ深い人々は、グルの声に終止符を打ちました。3
ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥ 主!あなたがすべての生き物に親切であるとき、誰があなたを評価できますか
ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥ おお至高の父よ!世界のすべてはあなたによって行われます、私たちは生き物が何ができますか
ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥ おやまあ!ナナクはあなたのしもべです、父親が彼の息子に親切であるような方法で彼を守ります。4.1
ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥ ソルティマハラ5ガル1チャウトゥケ
ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥ ねえお兄ちゃん!ゴヴィンド・グルの心、体、心に愛を植え付けることによって、ゴヴィンド・グルを称賛すべきです
ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥ 真の神は心に宿る、これが最良の生き方です
ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥ 神の名が生まれない体、その体は消費されます
ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥ 私は、唯一の神だけが支えてくださる交わりに心と魂をかがめます。1
ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥ ねえお兄ちゃん!すべてのものが生まれた神である至高の真理を崇拝しなさい
ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥ 完璧なグルは、その唯一の神以外に誰もいないことを彼に認識させました。滞在
ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਇ ਗਣੀ ॥ ねえお兄ちゃん!数え切れないほどの神の名なしで亡くなった人の数
ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥ 純粋さは真理なしには達成できず、その主人は真実で理解できない
ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥ ねえお兄ちゃん!世俗的なもののエゴは偽りであり、誕生と死のサイクルはそれらに没頭することによって破壊されません
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥ ねえお兄ちゃん!グルムクの男は、神の名の単一の粒子だけを与えることによって何百万人もの人々を解放します。2
ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥ ねえお兄ちゃん!私は記憶と経典を徹底的に分析しましたが、サットグルなしでは混乱は消えません
ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥ 人は多くのことをするのにうんざりしますが、それでも彼は何度も何度も束縛に陥ります
ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥ ねえお兄ちゃん!私は4つの方向すべてを探索しましたが、サットグル以外に救いへの道はありません


© 2017 SGGS ONLINE
error: Content is protected !!
Scroll to Top