Guru Granth Sahib Translation Project

guru granth sahib japanese page-606

Page 606

ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ 親愛なる主よ、彼も木であり、彼自身が木に火をつけました
ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ その最愛の人は木と火の両方で活動しており、彼の恐れのために、火は木を燃やすことができません
ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ 私の愛する主は、自分を殺して復活し、すべての人が息を呑む方です。3
ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ その愛する主ご自身が力と揺るぎない法廷であり、彼自身が生き物を仕事に従事させました
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ なんてこった!彼自身が走っているように、私のハリプラブがそれを気に入っているように、私たちも走ります
ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥ 彼自身はミュージシャンであり楽器です。おおナク!人は神が彼を演じるのと同じように遊ぶ。4.4
ਸੋਰਠਿ ਮਹਲਾ ੪ ॥ ソルティマハラ4
ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ 愛する主ご自身が太陽と月を創造し、月を照らします
ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ その愛する主ご自身は弱者の力であり、ご自身は尊敬されていない者の名誉です
ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ 彼は慈悲によってすべての人を守り、彼自身は賢明で全知です。1
ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ なんてこった!ラムの名前を唱えることによって、この名前はダルガに行くためのライセンスです
ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ 交わりに加わり、神を崇拝し、その結果、あなたは生まれて再び死ぬことはありません。滞在
ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ その愛する主ご自身は、あらゆる資質において活発であり、自給自足です
ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ 彼自身が生き物を祝福し、真実のしるしの贈り物を彼自身に与えます
ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ その最愛の人は積極的に指揮を執り、自分で祈っています。2
ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ その最愛の人は献身の貯蔵庫であり、献身の贈り物を自分で提供します
ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ 最愛の主ご自身が生き物に彼を崇拝させ、彼自身に名誉と名誉をもたらします
ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ 彼自身はゼロサマディを課し、美徳の宝庫です。3
ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ 愛する主ご自身は偉大であり、ご自身は至高です
ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ 彼は自分自身を評価し、自分でスケールと測定値を持っています
ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥ その最愛の主ご自身は比類のないものですが、生き物の重さを量ります。ナナクはいつも彼に犠牲を払う。4.5
ਸੋਰਠਿ ਮਹਲਾ ੪ ॥ ソルティマハラ4
ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥ その愛する主ご自身が被造物を御自分の奉仕に従事させ、被造物に神の献身の精神を植え付けます
ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ 彼自身が献身者に彼を賛美させ、彼自身の言葉に夢中になります
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥ 彼自身がペンであり、彼自身が作家であり、そして彼自身が生き物の行為を書いています。1
ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ なんてこった!熱意を持ってラーマ卿の名前を唱えてください
ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ 幸運な生き物は完全なグルを通してハリナームの恩恵を受け、彼らの毎日の幸せは有益です。ここにいて下さい
ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ 最愛の主ご自身はゴーピ(ラーダ)とシュリクリシュナであり、彼自身はヴリンダーヴァンの牛飼いです
ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ 彼自身は黒っぽいカンハイヤで、メロディアスな声のフルート奏者です
ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥ その最愛の主ご自身が子供の形を取り、クバリアピア象を殺しました。2
ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥ 彼は自分でアリーナを作り、リーラを作り、自分で見ます
ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ 彼自身は子供クリシュナ・カンハイヤの形で生まれ、クリシュナによってチャンドゥール、カサ、ケシに殺されました
ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥ その愛する主ご自身は力の一形態であり、彼は愚かで欺瞞的な人々の力を抑圧します。3
ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ その愛する主ご自身が全世界を創造し、世界は彼の支配下にあります


© 2017 SGGS ONLINE
error: Content is protected !!
Scroll to Top