Guru Granth Sahib Translation Project

guru granth sahib japanese page-590

Page 590

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥ おおナク!サティグルの奉仕がなければ、生き物は世界から離れ、ヤンプリにそれを保持することによって罰を受けます。1
ਮਹਲਾ ੧ ॥ マハラ1
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ 私は私の最愛の主を忘れさせる方法を焼き尽くします
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ おおナク!その愛は善であり、神との名声を維持します。2
ਪਉੜੀ ॥ パウリ
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ 人は神を崇拝し、一つの神について瞑想するべきです
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ 与える人は神に尋ねられなければなりません、なぜなら望ましい実が得られるのは神からだからです
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ 私たちが神以外の誰かを求めるなら、私たちは恥じて死ぬでしょう
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ 崇拝した人は実を結び、その人のすべての飢えは消え去りました
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ ナナクは、昼夜を問わず心の中でハリの名前を瞑想する人々のオアシスです。10
ਸਲੋਕੁ ਮਃ ੩ ॥ シュロックマハラ3
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ 私の愛する神ご自身が献身者を喜ばれ、献身者自身を献身に従事させました
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ 彼は彼の信者に帝国を与え、彼らの頭のために真の冠を作りました
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ 彼はいつも幸せで純粋で、サティグルに仕えています
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ 紛争で死に、その後多くの種類の存在の輪にとどまる人々は王とは言えません
ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ おおナク!神の名がなければ、彼らは軽蔑して歩き回り、まったく美しさを獲得しません。1
ਮਃ ੩ ॥ マハラ3
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ (言葉)を聞いて指示することによって、人はグル志向になり、言葉に没頭しない限り、それを味わうことはありません
ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ グルに仕えることによって、神の名は生き物の心の中にあり、混乱と恐れは彼の内側から逃げ出します
ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ 生き物がグルを知っているので、彼も同じになり、彼の名前は真実の名前に付けられます
ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ おおナク!名前の結果として、生き物は名声を獲得し、さらに神の宮廷を飾ります。2
ਪਉੜੀ ॥ パウリ
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ グルの弟子たちは心の中で神を愛し、グルを崇拝します
ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ 彼らはハリナムを大きな愛で取引し、ハリナムの利益を得て去ります
ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ グルの弟子たちの顔は常に明るく、神の法廷で尊敬されています
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ グル・サットグルは神の名のかけがえのない倉庫であり、幸運なグルの弟子たちはこの資質の貯蔵庫で彼のパートナーになります
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥ 私は、座ったり起き上がったりしながらいつもハリナームについて瞑想しているグルの弟子たちに頭を下げます。11
ਸਲੋਕ ਮਃ ੩ ॥ シュロックマハラ3
ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ おおナク!神の名は非常に貴重な倉庫であり、その達成はグルを通してのみ達成されます
ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥ 自発的な生き物は、彼らの心の家に存在するこの貴重なものを知らず、知識を持って吠えたり泣いたりするとすぐに命を去ります。1
ਮਃ ੩ ॥ マハラ3
ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥ その体は金のように純粋で、真理の形で神の真理の名に浸されています
ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥ グルムクになることによって、この体は純粋な光でニランジャンプラブに到達し、その混乱と恐れは取り除かれます
ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥ おおナク!グルムカの人はいつも幸せで、昼も夜も神の愛に無関心です。2
ਪਉੜੀ ॥ パウリ
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ グルの弟子たちは非常に祝福されており、グルの教えを耳で注意深く聞いています
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ グル・サットグルは彼らの真っ只中で神の名を強化し、彼らのジレンマとエゴを破壊しました
ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ 帰依者たちは、ハリ・ナーム以外に友人がいないと考え、見てきました


© 2017 SGGS ONLINE
error: Content is protected !!
Scroll to Top