Guru Granth Sahib Translation Project

guru granth sahib japanese page-584

Page 584

ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥ おおナク!いつも夫と神を心の中で覚えている女性は、グルが加わった夫と主に会います
ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥ 夫と神から引き離された多くの生き物は泣き続けています。しかし、無知に目がくらんで、彼らは夫である神が彼らと共におられることを知りません。4.2
ਵਡਹੰਸੁ ਮਃ ੩ ॥ ヴァダハンス・マハラ 3
ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥ 私の真の夫である神はいつも私と共におられますが、多くの生き物は神から離れた後も嘆き悲しんでいます
ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥ 世界からの行進の真実を理解した人々は、サットグルに仕え、神の名を覚えています
ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥ サットグルを一緒に理解することで、彼らは常にナームスミランを行い、サットグルに仕えることで幸せを得ています
ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥ みことばを通して、彼らは時間への恐れを殺し、真実を心に留めています。それから彼らは世界の誕生と死のサイクルに入りません
ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥ 神は真理の形であり、神の栄光も真実です。彼は彼の優雅さで名前と女性を見ます
ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥ 私の真の主はいつも私と共におられますが、彼から離れた女性たちは泣き続けています。1
ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥ 私のマスターロードは最高です、それで私はどのように私の最愛の人に会うのですか
ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥ サットグルが私を主に紹介したとき、私は簡単に主に会いました。私は私の心に私の最愛の人を植え付けました
ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥ 最愛の神を愛する人はそれを心に植え付け、サットグルを通してのみ主を見ます
ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥ マヤの夢中は偽体であり、それを身に着けていると真実に足が震えます
ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥ しかし、最愛の神の愛で描かれたチョーラは、それを身に着けると心の渇きが癒されるので真実です
ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥ 私の主は最高です、それで私はどのように私の最愛の人に会うことができますか?2
ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥ 私は私の真の主を認めましたが、命のない女性は彼を忘れて醜くなりました
ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥ 私はいつも私の最愛の人を思い出し、本当の言葉を熟考することを楽しんでいます
ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥ 本当の言葉を熟考する生き物、彼女は彼女の最愛の愛に夢中になり、サットグルに会うことによって彼女が愛されていることを見つけます
ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥ 彼女の心は主の愛で満たされ、彼女は自然な状態に夢中になり、敵と悲しみはすべて去りました
ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥ もし私たちが自分の体と心をグルに捧げるなら、私たちの心は幸せになり、渇きと悲しみは破壊されるでしょう
ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥ 私は私の真の主を認めました、そして他の悪徳でいっぱいの生き物は醜くなりました。3
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥ 真の神ご自身が世界を創造されましたが、グルがいなければ、世界には完全な暗闇があります
ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥ 彼自身が生き物をグルと結びつけ、彼自身に会い、彼自身が彼に彼の愛を与えます
ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥ 彼自身が彼の愛を提供し、生き物はこのように名前と知識を交換し、グルムクになり、彼の貴重な誕生を取ります
ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥ この世界で出産することは成功し、彼は彼のエゴを取り除き、真の法廷で彼は真実であると見なされます
ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥ おおナク!彼の心には知識の宝石があり、彼は神の名において愛を持っています
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥ 真の神ご自身が世界を創造されましたが、グルがいなければ、世界には大きな闇があります。4.3
ਵਡਹੰਸੁ ਮਹਲਾ ੩ ॥ ヴァダハンス・マハラ 3
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ この体は非常に壊れやすく、徐々に古くなります
ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ グルに守られた人々は救われましたが、他の人々は生まれて死んで、世界を行き来し続けています
ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ 残りは死に続け、生まれて来て、最後の瞬間に行ったことを後悔し、神の名がなければ、彼らは幸せを見つけることができなかったでしょう
ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥ 人がこの世界で行う仕事は同じ実を結び、意欲的な人は名誉を失います
ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥ ヤムロックにはひどい暗闇と大きな雲があり、そこには姉妹も兄弟もいません
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥ この体は非常に壊れやすく弱く、徐々に老齢になります。1
ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥ サティグルが彼に加われば、この体は金のように純粋になります


© 2017 SGGS ONLINE
error: Content is protected !!
Scroll to Top