Guru Granth Sahib Translation Project

guru granth sahib japanese page-579

Page 579

ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ 神の命令が来ると、最愛の魂はヤマロックに押し込まれ、すべての親戚、兄弟姉妹は激しく泣き始めます
ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ああ、私の母!生物の人生の日々が終わると、体と魂は分離されます
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ 生き物が前世でカルマを行うように、カルマの果実が得られ、同じようにその運命が書かれます
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥ 世界の創造主である神は幸いであり、生き物と交戦しています(行為によると)。1
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ おお、わが兄弟たちよ!誰もが世界から去ったので、そのマスターを思い出してください
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ この世界の偽りのビジネスはわずか4日であり、それから生き物は間違いなく来世に前進します
ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ 生き物は間違いなく世界を去り、ここのゲストのようです、それならなぜあなたは傲慢ですか
ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ 人は主の名を崇拝するべきであり、その崇拝は彼の宮廷に幸福をもたらします
ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ さらに、来世では、神以外の誰も命じられておらず、すべての人が神の行いの成果を享受しています
ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥ おお、わが兄弟たちよ!神を覚えてください、誰もが世界を去らなければならないからです。2
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ その全能の主に受け入れられることが起こります。世界の生き物の事業は言い訳です
ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ 真の創造主は、水、地球、空、冥界に遍在しています
ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ その真の創造主である神は目に見えず永遠であり、彼の終わりは見つかりません
ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ 神に集中して瞑想する人は、この世界に生まれることに成功しています
ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ 彼は自分で創造物を創造し、それを自分で破壊し、彼の命令によって自分で育てます
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥ その全能の神に受け入れられるものは何でも、それは起こり、この世界は冒険する絶好の機会です。3
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ グル・ナーナクは言った、「おおバ!彼が主の愛で泣くならば、彼は真の泣き声であると考えられています
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ これらすべてを嘆くのは無意味です。世界は神に背を向け、富を求めて叫びます
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ 善悪の生き物は何も理解せず、彼はこの体を無駄に失います
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ この世界にやってくる人は誰でもそれを去ります。したがって、プライドは嘘です
ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ グル・ナーナクは言った、「おおバ!愛に泣く主は、真のヴァイラギャであり、真の泣き声であると考えられています。4.1
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥ ヴァダハンス・マハラ 1
ਵਡਹੰਸੁ ਮਹਲਾ ੧ ॥ おお、わが友よ!神の真理と名を共に崇拝しましょう
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥ 私たちの魂の分離で神に哀悼の意を表し、私たちの主人を振り返りましょう
ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ ॥ さあ、神を崇拝し、来世への道を瞑想しましょう
ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥ 彼を創造した神は今や彼を連れ戻し、それ(死)は神の意志によって起こりました
ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥ 彼が何をしたとしても、彼は前に出てきました。どうすれば神に命令を与えることができますか?つまり、私たちの生き物をコントロールできるものは何もありません
ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥ やあ友達!神の真理の名を賛美するために集まってください。1
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥ 人々よ、死は避けられません、死を知っている生き物はほとんどいないので、それは悪いと呼ばれるべきではありません
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥ ですから、全能の神を崇拝しなさい、このようにして来世へのあなたの道は楽しいものになるでしょう
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥ あなたが楽しい道を行くならば、あなたは確かに実を結ぶでしょう、そしてあなたは来世でも賞賛されるでしょう
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥ あなたがバジャンとシムランの捧げ物と一緒に行くなら、あなたは真実と融合し、あなたの名誉は受け入れられるでしょう
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥ あなたは神の宮殿に場所を見つけ、神を愛し、愛をもってそれを楽しむでしょう
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥ 皆さん、こんにちは!死は避けられません、それは悪いと呼ばれるべきではありません、なぜなら死を知っている人はほとんどいないので。2
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥ 死んで神に受け入れられるようになった騎士の死は成功です
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥


© 2025 SGGS ONLINE
error: Content is protected !!
Scroll to Top