Guru Granth Sahib Translation Project

guru granth sahib japanese page-578

Page 578

ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥ ナナクは、私の神が誰の魂に住んでいたのか、私は彼にバラバラに犠牲を払うと言います。3
ਸਲੋਕੁ ॥ シュロカ
ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥ ラーマを見つけたいという強い願望を持っている人々は、彼の真のしもべと呼ばれています
ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥ ナナクは、世界のサイが彼の聖人と変わらないという事実をよく知っています。1
ਛੰਤੁ ॥
ਮਿਲਿ ਜਲੁ ਜਲਹਿ ਖਟਾਨਾ ਰਾਮ ॥ 例えば、水は水と見分けがつかなくなります、
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥ 同じように、聖徒の光は至高の光と融合します
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥ 全能の世界の創造主と融合することによって、魂はその自己性質を理解します
ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥ それから彼は簡単にゼロのサマディに到達し、一つの神について瞑想します
ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥ 神ご自身は秘密であり、あなたはマヤの束縛から解放され、神ご自身がご自分について語っています
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥ おおナク!そのような教祖志向の人の混乱、恐れ、そして3つの資質すべて-ラジョ、タモ、サトウ-は破壊され、水が水中で見つかるとすぐに彼は神と融合します。4.2
ਵਡਹੰਸੁ ਮਹਲਾ ੫ ॥ ヴァダハンス・マハラ 5
ਪ੍ਰਭ ਕਰਣ ਕਾਰਣ ਸਮਰਥਾ ਰਾਮ ॥ 主!あなたはすべてを行うことができます、
ਰਖੁ ਜਗਤੁ ਸਗਲ ਦੇ ਹਥਾ ਰਾਮ ॥ 手を差し伸べて全世界を守れ
ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥ あなたは能力があり、避難所、すべての主人、恵みと幸福の提供者を提供することができます
ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥ 私はただ一人の神を知っているあなたのしもべを犠牲にします
ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥ 神の言葉は説明できないので、その神の色や象徴を説明することはできません
ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥ ナナクは祈ります、「全能の主よ、すべてをすることにおいて!聞いてください。1
ਏਹਿ ਜੀਅ ਤੇਰੇ ਤੂ ਕਰਤਾ ਰਾਮ ॥ これらの生き物はあなたの創造物であり、あなたは彼らの創造主です
ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥ 主!あなたは悲しみ、痛み、混乱の破壊者です
ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥ 主よ!ジレンマ、悲しみ、痛みを取り除くことで、一瞬で私を救ってください
ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥ あなたは親であり、主人であり、友人であり、全世界はあなたの子供です
ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥ あなたの避難所に来る人は資質の貯蔵庫を受け取り、新たに生まれることも死ぬこともありません
ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥ ナナクは祈ります、「崇拝される神よ!これらの生き物はすべてあなたのものであり、あなたはすべての創造主です。2
ਆਠ ਪਹਰ ਹਰਿ ਧਿਆਈਐ ਰਾਮ ॥ 昼も夜も神について瞑想するべきです
ਮਨ ਇਛਿਅੜਾ ਫਲੁ ਪਾਈਐ ਰਾਮ ॥ その結果、所望の結果が得られる
ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥ 神について瞑想することによって、欲望が満たされ、死への恐れが取り除かれます
ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥ すべての希望は、聖人の集まりに参加し、ジャガットパラクゴヴィンドを賛美することによって実現されました
ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥ 私たちのエゴ、執着、そしてすべての障害を放棄することによって、私たちは神の心に気分が良くなり始めました
ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥ ナナクは、私たちが昼も夜も永遠に神について瞑想し続けることを祈ります。3
ਦਰਿ ਵਾਜਹਿ ਅਨਹਤ ਵਾਜੇ ਰਾਮ ॥ 神の宮廷にはいつも無限のキルタンが響き渡っています
ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥ 世界の保護者であるゴヴィンドは、あらゆる心の中で語っています
ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥ 彼はいつも話し、すべての中に座っています、彼は彼の心とスピーチを超えて理解できず、最高です
ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥ その主は無限の特質をお持ちであり、人はその特質を説明することすらできず、誰も主に手を差し伸べることができません
ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥ 彼は自分自身を創造し、自分自身を養い、すべての生き物は彼の創造物です
ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥ ナナクは、人生のすべての幸福が神の名と献身にあり、そのドアで音が鳴り続けることを祈ります。4.3
ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ラグー・ヴァダンス・マハラ 1 ガル 5 アラハニア
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ 全世界をビジネスに投入された真の父、世界の創造主、主は幸いです
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ 最後の時間が終わり、人生のカップがいっぱいになると、この素敵な魂は捕らえられ、ヤマロックにさらに押し込まれます


© 2017 SGGS ONLINE
error: Content is protected !!
Scroll to Top