Guru Granth Sahib Translation Project

guru granth sahib japanese page-511

Page 511

ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥ この体は土、盲目、つまり無知識です
ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥ 生き物に尋ねられたら、生きている魂は私が執着に惹かれていると言っているので、私は何度も何度も世界を行き来し続けます
ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥੧॥ おおナク!生きている魂は、私は夫と神の命令を知らないので、私は真実に夢中になっていると言います。1
ਮਃ ੩ ॥ マハラ3
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥ 一人の神の名前と富は永遠であり、他の世俗的な富は行き来し続けます
ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥ 泥棒はこの名前とお金を邪悪な目に保つことも、お金を奪うこともできません
ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥ ハリの名前の形をしたこの富は魂と共に存在し、魂と共に来世に行きます
ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥ しかし、この貴重な名前は金持ちの教祖からのみ得られ、自発的な人々はこのお金を受け取りません
ਧਨੁ ਵਾਪਾਰੀ ਨਾਨਕਾ ਜਿਨ੍ਹ੍ਹਾ ਨਾਮ ਧਨੁ ਖਟਿਆ ਆਇ ॥੨॥ おおナク!この世にやって来て、ハリの名前と富を獲得した商人は幸いです。2
ਪਉੜੀ ॥ パウリ
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥ 私の神は偉大です、彼はいつも真実で深遠です
ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥ 全世界は彼の支配下にあり、すべての力は彼に属しています
ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥ グルの恩寵によってのみ、永遠で忍耐強いハリの名前と富が達成されます
ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥ 勇敢な男がグルに会った場合、彼の恵みによって、ハリは生き物の心の中に住んでいます
ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥ 高潔な人々だけが、揺るぎない完全なハリを常に高く評価しています。7
ਸਲੋਕੁ ਮਃ ੩ ॥ シュロックマハラ3
ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥ ハリナームを思い出す喜びをあきらめ、高慢に罪を犯して苦しむ人々の生活を恥じてください
ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਹ੍ਹ ਬੂਝ ਨ ਕਾਈ ਪਾਇ ॥ 無知な人はマヤの誘惑にとらわれ、何も理解していません
ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥ 彼らはこの世と来世で幸せを得ることができず、最終的にはそれを後悔して去ります
ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥ グルの恩寵によって、まれな人だけが名前を崇拝し、彼のエゴは彼の直感から取り除かれます
ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥੧॥ おおナク!最初から運命が書かれている人は、グルの足元にやって来ます。1
ਮਃ ੩ ॥ マハラ3
ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥ 男は逆さまに横たわっている蓮であり、彼は献身も神の名も持っていません
ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥ それはマヤで活動しており、嘘はその生命心です
ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥ その心の内なる魂は愛情に浸っておらず、彼の口から出てくる言葉も色あせています(無意味です)
ਓਇ ਧਰਮਿ ਰਲਾਏ ਨਾ ਰਲਨ੍ਹ੍ਹਿ ਓਨਾ ਅੰਦਰਿ ਕੂੜੁ ਸੁਆਉ ॥ そのような人々は、宗教と混ざり合った後でも宗教から遠ざかり、彼らの中に嘘と欺瞞があります
ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥੨॥ おおナク!宇宙の創造主である主は、嘘をつき、グルムク・ハリナムを唱えることによって心が溺れ、世界の海を渡ったような創造物を創造しました。2
ਪਉੜੀ ॥ パウリ
ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥ 真実を理解せずに、長い動きのサイクルを課さなければならず、人間は再び膣のサイクルで世界を行き来し続けます
ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥ 彼はグルの奉仕にふけることはなく、その結果、彼はついに世界を悔い改めさせます
ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥ 神が神の恵みを見ると、彼はグルに会い、生き物のエゴは消えます
ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥ そうすれば、世俗的な愛着への渇望はなくなり、霊的な幸福が心の中にあります
ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥ あなたはいつも心の中で神への情熱を持って神を賛美するべきです。8
ਸਲੋਕੁ ਮਃ ੩ ॥ シュロックマハラ3
ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥ 畏敬の念を持ってサティグルに仕える人は、誰もが彼を崇拝します
ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥ すべての救済策の中で最善の解決策は、ハリの名前を取得することです
ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥ 名前を唱えることで、内なる魂に涼しさと平和があり、心は常に幸せです
ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥ オ・ナナク。ナマムリットは彼の食べ物と彼の警備員になり、名前によって彼は世界で栄光を獲得します。1
ਮਃ ੩ ॥ マハラ3
ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥ なんてこった!真のグルの教えを聞くと、あなたは資質の貯蔵庫を手に入れるでしょう


© 2017 SGGS ONLINE
error: Content is protected !!
Scroll to Top