Guru Granth Sahib Translation Project

guru granth sahib japanese page-457

Page 457

ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥ 彼は一つの神の奇跡と光を10の方向に見ています
ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥ ナナクは私が主の足を崇拝することを祈ります。主は献身者であるという彼自身の伝統を作りました。4.3.6
ਆਸਾ ਮਹਲਾ ੫ ॥ アサマハラ5
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥ 神は死なず、どこにも行かないので、常に安定しています
ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥ 主と夫が心に住んでいる人、彼女はいつも彼と一緒に喜びます
ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥ その主は不滅で破壊されず、常に新しく純粋です
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥ タクールは遠くないが、常に周りにいて、常に10方向に存在しています
ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥ 解放と平和はそのプラナパティから達成されます。私は私の最愛の人の愛が大好きです
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥ ナナクはグルの言葉から理解したことを話します。主は死なず、どこにも行かないので、揺るぎない。1
ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥ 夫がラムである、彼女は大きな喜びを楽しんでいます
ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥ 同じ女性が幸せで、彼女の全体の美しさが形成されます
ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥ ハリを称賛することによって、彼女は尊敬、幸福、そして幸福を達成します。その賢い主はいつも彼と共におられます
ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥ 彼はすべての成果と新しいものを持っています。彼の家に欠けているものは何もありませんが、彼はすべてを持っています
ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ 最愛の神によって与えられた名誉のために、彼は甘くなり、彼の幸せも安定したままです
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥ ナーナクは、グルの言葉を通して学んだことを、夫がラーマである人は大きな喜びを得ると言います。2
ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥ やあ友達!さあ、聖徒たちと一緒に奉仕しましょう
ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥ さあ、彼の穀物を挽き、彼の足を洗い、私たちのエゴをあきらめましょう
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥ あなたのエゴをあきらめることによって、悲しみと怒りは取り除かれます。あなたは自分で演奏するべきではありません
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥ やあ友達!さあ、聖徒に避難し、彼らに従い、彼らが何をするにしても幸せになりましょう
ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥ 私たちは自分たちを奴隷の奴隷にし、心の不安を取り除き、両手を組んで彼らの奉仕で昼夜を問わず目を覚ますべきです
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥ ナナクはグルの言葉から学んだことを話します。やあ友達!聖徒のところに来て、彼らに仕える準備をしましょう。3
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥ 神は額に運命が書かれている人々を彼の奉仕に置きます
ਤਾ ਕੀ ਪੂਰਨ ਆਸ ਜਿਨ੍ਹ੍ਹ ਸਾਧਸੰਗੁ ਪਾਇਆ ॥ 調和を達成する人々は、彼らの希望が満たされます
ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥ サットサンギでは、生き物はハリの色に夢中になり、ゴヴィンドのシムランを開始します
ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥ 幻想、夢中、無秩序、二元論はそれらすべてを放棄します
ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥ 彼が喜んでハリを賞賛したとき、彼の心は快適になりました
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥ ナナクは、額に運命が書かれている人々は奉仕に従事しているというグルの言葉から学んだことを説明しています。4.4.7
ਆਸਾ ਮਹਲਾ ੫ ॥ アサマハラ5
ਸਲੋਕੁ ॥ シュロカ
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥ ハリプラブの名前を唱えることによって、ヤマドゥートは生き物に何も言いません
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥ おおナク!名前を唱えることで心身が幸せになり、やがてゴパルはプラブを手に入れます。1
ਛੰਤ ॥
ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥ おおハリ!聖徒たちと一緒に私に会いに来て、私を救ってください
ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥ 手を組んで、あなたの大切な名前をください
ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ੍ਹ ਦਇਆ ॥ おおハリ!私はあなたの名前を尋ね、あなたの足元に倒れます。 あなたが慈悲を持っているなら、私は私のエゴを取り除きます
ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥ 慈悲深い主よ!私があなたの避難所にいて、他のどこにも走らないように、私に親切にしてください
ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥ おお、有能だ!不可解で、巨大で純粋なマスター!私の要求を聞いてください
ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥ ナナクは手を組んでこの寄付を求めています、私の誕生と死のサイクルを終わらせてください。1


© 2025 SGGS ONLINE
error: Content is protected !!
Scroll to Top