Guru Granth Sahib Translation Project

guru granth sahib japanese page-441

Page 441

ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ 真のグルに会って、心はジレンマでさまよい、10番目のドアに入ります
ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ そこでは蜜の食べ物が楽しまれ、自発的な音が生まれ、グルの言葉が世界の魅力を抑制します
ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥ 常に喜びと多くの種類の遊びがあり、人の美しさは神に含まれています
ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥ ナーナクはこのように、真のグルに会うことによって、心は執着とマーヤのジレンマをさまよい、神の足元に来て住むと言います。4
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ なんてこった!あなたは光の形なので、あなたの起源(主-光)を認識してください
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ なんてこった!神はあなたと共におられ、グルの恵みを通して神の愛を楽しんでいます
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ あなたが自分の起源を認識するならば、あなたはあなたの主を知るでしょう、そしてあなたは生と死の感覚を持つでしょう
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ グルの恩寵によって、もしあなたが一人の神を理解していれば、あなたの執着への欲求は消えます
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ 私は心に平安を見いだし、挨拶の楽器が演奏し始め、主の法廷に受け入れられました
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ ナナクはこのように言います、「おお、私の心よ!あなたは光の形(神の一部)であり、あなたの起源を認識しています。5
ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥ なんてこった!あなたはエゴに満ちていて、エゴでいっぱいになって去っていきます
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥ モヒニマヤはあなたを魅了し、何度も何度もあなたは多くの種類の生き物をさまよいます
ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥ 愚かな心よ!エゴに満ちて歩き回り、最後には世界を去るときに悔い改めるでしょう
ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥ あなたはエゴと渇きに苦しんでいて、無駄に命を失っています
ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥ 喜んで愚か者は主を覚えておらず、来世に行く間悔い改めます
ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥ ナナクはこのように言います。あなたはエゴに満ちていて、エゴと共に去っていくだろう。6
ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ なんてこった!あなたが何かを知っていることを自慢するのではなく、教祖志向で謙虚になりなさい
ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥ あなたは知性の無知と傲慢さを持っているので、グルの真の言葉でその汚れを浄化してください
ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ 真の教祖の前で謙虚になり、私が素晴らしいことを誇りに思ってはいけません
ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥ この世界はあなたのエゴの中で燃えているので、このように自分自身を破壊しないでください
ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ॥ 真のグルの願いに従って仕事をし、真のグルの意志に固執してください
ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥ ナナクはこのように言います。あなたのエゴをあきらめ、謙虚であり続ける、このようにしてあなたは幸せを見つけるでしょう。7
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥ 私が真のグルを見つけ、神を思い出した時は幸いです
ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥ 私は心に大きな喜びを感じ、心と体に幸せを感じました
ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥ 私はその夫と神を思い出し、彼を私の心に植え付け、すべての悪徳を忘れました
ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥ 主が私を気に入ってくださったとき、その特質が私の中に現れ、真のグルご自身が私を育ててくれました
ਸੇ ਜਨ ਪਰਵਾਣੁ ਹੋਏ ਜਿਨ੍ਹ੍ਹੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ ॥ 心に名前を植え付け、愛と愛情を放棄した人々は、主の法廷で受け入れられました
ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥ ナーナクはこのように、私が真のグルを見つけ、その主夫を思い出したとき、時は祝福されていると言います。8
ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥ 執着のジレンマに陥り、主ご自身によって惨めにされた人もいます
ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥ 彼らは二元性に恋をしてさまよい、エゴの中で仕事をします
ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥ 神ご自身が彼らを忘れ、彼らを惨めにしたので、彼らのコントロールには何もありません
ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥ おお、父よ!あなただけがそれらの生き物の良い動きと悪い動きを知っています、あなた自身がこの世界を創造したからです
ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥ あなたの命令に従うことは非常に困難ですが、まれな人だけが教祖になることによって命令を理解します
ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥ ナーナクはこのように言います、「主よ!あなた自身が彼らをだまし、彼らをだましたとき、貧しい生き物は何ができるでしょうか?6


© 2025 SGGS ONLINE
error: Content is protected !!
Scroll to Top