Guru Granth Sahib Translation Project

guru granth sahib japanese page-427

Page 427

ਏ ਮਨ ਰੂੜ੍ਹ੍ਹੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥ おお、わが美しく、カラフルな心よ!あなたはあなたに本当の色をつけました
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥ あなたが美しい教祖の声で着色されているなら、この色は決して下がらず、どこにも行きません。1.そこにいて下さい
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥ 私たち生き物は劣っていて、不潔で、非常に傲慢で、二元性のために悪徳に巻き込まれています
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥ グル・パラスと共に、私たちは金となり、巨大な主の純粋な光が私たちの中に現れます。2
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥ グルなしでは、敬虔な愛で描かれた人間はいませんでした。神の色はグルに会うことによって上昇します
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥ グルの恐れと愛情に取り憑かれた人は、神の栄光によって真理に夢中になります。3
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥ 愛は神を恐れずには生まれず、心も純粋ではありません
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥ 恐れることなく儀式を行うことは誤りであり、生き物は幸せの場所を見つけられません。4
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥ 神ご自身が色を与えるものは、実際には色であり、それはサットサンギにあります
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥ サットサンガは完全なグルによってのみ達成され、人間は簡単に真実に出会う。5
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥ サットサンギがなければ、人間は動物や牛などのようです
ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥੬॥ 彼らは彼らを創造した神を知りません、名前がなければ、すべては主の泥棒です。6
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥ グルによって提供された本能を通して、多くの人間は資質を購入し、悪徳を売ります
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥ 敬虔にグルに仕えることによってのみ、人はその名を得ることができ、主は来て心にとどまります。7
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ 唯一の神はすべての創造物の贈与者であり、彼はすべての生き物を仕事に従事させます
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥ おおナク!神は人の人生を彼の名前で飾ることによってそれを飾り、グルの言葉を通して彼を彼と混ぜ合わせます。8.6.31
ਆਸਾ ਮਹਲਾ ੩ ॥ アサ・マハラ 3
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥ 全世界が名前を望んでいますが、神が祝福する人だけが名前を取得します
ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥ 誰もが神の名なしで悲しいです。しかし、幸せな人は、神が彼の名前を心に置く人です。1
ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥ おやまあ!あなたは無限で慈悲深いです、私はあなたの避難所に来ました
ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥ 神の名が飾られるのは、完全なグルを通してのみです。1.乞うご期待
ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥ すべての生き物の内外には、多くの方法を創造した唯一の神がいます
ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥ ねえお兄ちゃん!彼の命令に従って、彼は人を働かせます、他に誰が説明されるべきですか。2
ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥ なんてこった!知識と無知はあなたの創造物であり、あなたの仕事です
ਇਕਨ੍ਹ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥ おやまあ!あなたは多くの人を許してあなたに加わり、あなたは多くの嘘を打ち負かし、それらをあなたの法廷から投げ出します。3
ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥ 多くは軸から純粋で神聖です、あなたはあなたの名前を記念してそれらを置きました
ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥ 幸福はグルの奉仕によってのみ生み出され、真実の名によって、人は神を理解します。4
ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥ 多くの邪悪で不潔で性格のない生き物がいます、彼らは神ご自身によって彼自身の名前を欠いています
ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥ 彼らには完全さも知恵もなく、拘束もされていません。彼らはパニックでさまよいます。5
ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥ 神が恵みを見る人は、彼の中に名前への畏敬の念と信仰があります
ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥ そのような人は、純粋な言葉を聞くことによって真実になり、満足し、拘束されます。6
ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥ 主の記述を読んでも、人は主の結論に達することができません。それは声明と説明で終わりません
ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥ グルを通して、神の価値が発見され、真の言葉を通して、神の理解が得られます。7
ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥ ねえお兄ちゃん!グルの言葉を通して、あなたは心と体を浄化します
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥ ナク!この体の中には名前の宝物があり、それはグルの計り知れない恵みによってのみ得られます。8.10.32
ਆਸਾ ਮਹਲਾ ੩ ॥ アサ・マハラ 3
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥ グルの言葉で人生を飾ってきたスハーギニスは、真実に夢中になっています


© 2025 SGGS ONLINE
error: Content is protected !!
Scroll to Top