Guru Granth Sahib Translation Project

guru granth sahib japanese page-425

Page 425

ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥ すべての業績は神の手にあり、神ご自身(名誉)であり、それを神の名と混ぜ合わせています
ਨਾਨਕ ਨਾਮੁ ਨਿਧਾਨੁ ਮਨਿ ਵਸਿਆ ਵਡਿਆਈ ਪਾਏ ॥੮॥੪॥੨੬॥ おおナク!心に名前がある人は、世界で栄光を得ます。8.4.26
ਆਸਾ ਮਹਲਾ ੩ ॥ アサ・マハラ 3
ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥ なんてこった!あなたが(グルから)神の名を聞くとき、あなたは彼をあなたの心に入れます。なんてこった!神が来てご自身にお会いすること
ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥੧॥ あなたの心を真実に置くことによって、毎日真の献身をしてください。1
ਏਕੋ ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥ なんてこった!1つの名前で瞑想すると、精神的な幸福が得られます
ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥੧॥ ਰਹਾਉ ॥ あなたのエゴと二元論を取り除いてください、これはあなたの名声を大いに高めます。1.乞うご期待
ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥ ねえお兄ちゃん!神々、人間、賢者もこの献身を得ることに興味を持っていますが、真のグルなしでは、それは達成されません
ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥੨॥ 学者や占星術師は宗教的なテキストを研究し続けましたが、彼らはまた神への献身の知識を得ませんでした。2
ਆਪੈ ਥੈ ਸਭੁ ਰਖਿਓਨੁ ਕਿਛੁ ਕਹਣੁ ਨ ਜਾਈ ॥ 神はすべてを彼の支配下に置きました、他に何も言うことができません
ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥੩॥ グルデーヴは、私たちが神が私たちに与えてくださるものを得るという理解を私に与えてくれました。3
ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥ すべての生き物は神によって創造され、神はすべての主人です
ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥੪॥ 神以外の誰かが生き物に住んでいる場合、私たちは誰を悪と呼ぶことができますか?4
ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥ 神の命令はこの創造において起こっており、すべての生き物は彼に代わって彼の頭に書かれているのと同じ仕事をしなければなりません
ਆਪਿ ਭਵਾਲੀ ਦਿਤੀਅਨੁ ਅੰਤਰਿ ਲੋਭੁ ਵਿਕਾਰਾ ॥੫॥ 彼自身が生き物を惨めにしたので、貪欲と無秩序は彼らの内なる自己に宿っています。5
ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥ 神は一部の人間をグル指向にし、彼らは知識を理解し、考えます
ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥੬॥ 彼はまた、心が名前と富の宝で満たされている人々に彼の献身を授けます。6
ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥ 賢者でさえ真理を理解し、真理の感覚を得ます
ਓਇ ਭੁਲਾਏ ਕਿਸੈ ਦੇ ਨ ਭੁਲਨ੍ਹ੍ਹੀ ਸਚੁ ਜਾਣਨਿ ਸੋਈ ॥੭॥ 彼らは真の神しか知らず、誰かが彼らを惨めにしたいのなら、彼らは堕落していません。7
ਘਰ ਮਹਿ ਪੰਚ ਵਰਤਦੇ ਪੰਚੇ ਵੀਚਾਰੀ ॥ それらの賢者の心の中には、キューピディックが住んでいますが、賢明に振る舞うのは5人だけです
ਨਾਨਕ ਬਿਨੁ ਸਤਿਗੁਰ ਵਸਿ ਨ ਆਵਨ੍ਹ੍ਹੀ ਨਾਮਿ ਹਉਮੈ ਮਾਰੀ ॥੮॥੫॥੨੭॥ おおナク!真のグルがいなければ、5人のカマディクは支配下に置かれなかったでしょう。エゴは名前を通して消えます。8.5.27
ਆਸਾ ਮਹਲਾ ੩ ॥ アサ・マハラ 3
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥ ねえお兄ちゃん!すべてのものはあなたの心と家にあり、外には何も見つかりません
ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥ グルの恩寵によって、すべてが受け取られ、心の扉が開かれます。1
ਸਤਿਗੁਰ ਤੇ ਹਰਿ ਪਾਈਐ ਭਾਈ ॥ ねえお兄ちゃん!神はサティグルを通してのみ達成されます
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥ 人間の心には名前の倉があり、サティグル全体が私にこれを見せてくれました。1.そこにいて下さい
ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥ ハリの名前の顧客である人がそれを手に入れます。しかし、この貴重な名前はラトナ・インサーン・シムランによって得られました
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥ 彼は良心を開き、神のビジョンで救いの倉を見ます。2
ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥ 体の中には多くの宮殿があり、魂はその中に宿っています
ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥ 彼は望ましい実を結び、再び誕生と死の束縛に陥ることはありません。3
ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥ テストを実行する人は、グルからオブジェクトという名前を取得し、グルからオブジェクトの名前を知るようになりました
ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥ 名前と内容は非常に貴重であり、まれな男だけがグルを通してそれを手に入れます。4
ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥ なんてこった!外を探す人は誰でも、何を見つけることができますか?倉は人間の心と家にあるからです
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥ 全世界が混乱してさまよいます。自発的な人々は名誉と尊敬を失います。5
ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ 嘘つきはドアを出て外国の家に行きます
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥ 彼が泥棒のように捕らえられ、神の名がなければ、彼は苦しみます。6
ਜਿਨ੍ਹ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥ なんてこった!自分の心と家を理解している人は幸せな生活を送っています
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥ グルの偉大さによって、彼は彼の内なる自己の中でブラフマンを認識します。7
ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥ 神ご自身が名前を寄付し、ご自身で知恵を与えます。それとは別に、私は誰に懇願すべきですか?神ご自身がこの理解を与えてくださいます
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥ おおナク!名前について瞑想しなさい、そうすればあなたは真実の法廷で飾られるでしょう。8.6.28


© 2025 SGGS ONLINE
error: Content is protected !!
Scroll to Top