Guru Granth Sahib Translation Project

guru granth sahib japanese page-424

Page 424

ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥ 喉の渇きの火は名前を通して消えます。名前は神の恵みによってのみ得られます。1.乞うご期待
ਕਲਿ ਕੀਰਤਿ ਸਬਦੁ ਪਛਾਨੁ ॥ カリユグで主を賛美し、言葉を特定します
ਏਹਾ ਭਗਤਿ ਚੂਕੈ ਅਭਿਮਾਨੁ ॥ 真の献身は、プライドが消えることです
ਸਤਿਗੁਰੁ ਸੇਵਿਐ ਹੋਵੈ ਪਰਵਾਨੁ ॥ 真のグルに畏敬の念をもって仕えることによって、人は主の法廷で受け入れられるようになります
ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥੨॥ おお、生き物よ!あなたはあなたの中に希望を創造した彼を認識します。2
ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥ あなたはあなたに言葉を聞く彼に何を提供しますか、そして
ਕਰਿ ਕਿਰਪਾ ਨਾਮੁ ਮੰਨਿ ਵਸਾਏ ॥ 名前を思い浮かべてください
ਇਹੁ ਸਿਰੁ ਦੀਜੈ ਆਪੁ ਗਵਾਏ ॥ あなたのエゴをあきらめて、彼にあなたの頭を与えてください
ਹੁਕਮੈ ਬੂਝੇ ਸਦਾ ਸੁਖੁ ਪਾਏ ॥੩॥ 神の意志を理解する人は、常に幸福を得ます。3
ਆਪਿ ਕਰੇ ਤੈ ਆਪਿ ਕਰਾਏ ॥ 神ご自身がすべてを行い、被造物ご自身にそれを行います
ਆਪੇ ਗੁਰਮੁਖਿ ਨਾਮੁ ਵਸਾਏ ॥ 彼自身がグルムクの中心部に名前を植え付けています
ਆਪਿ ਭੁਲਾਵੈ ਆਪਿ ਮਾਰਗਿ ਪਾਏ ॥ 彼自身が人を惨めにし、彼自身が義の道を提供します
ਸਚੈ ਸਬਦਿ ਸਚਿ ਸਮਾਏ ॥੪॥ 真の言葉を通して、人は真実に夢中になります。4
ਸਚਾ ਸਬਦੁ ਸਚੀ ਹੈ ਬਾਣੀ ॥ 言葉は真実であり、言葉も真実です
ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥ 時代の時代に、グルムクはこれを説明し、説明します
ਮਨਮੁਖਿ ਮੋਹਿ ਭਰਮਿ ਭੋਲਾਣੀ ॥ しかし、自発的な人々は世俗的な誘惑と妄想にふけるようになりました
ਬਿਨੁ ਨਾਵੈ ਸਭ ਫਿਰੈ ਬਉਰਾਣੀ ॥੫॥ 名前がなければ、誰もが狂った男のようにさまよいます。5
ਤੀਨਿ ਭਵਨ ਮਹਿ ਏਕਾ ਮਾਇਆ ॥ 3つの世界はすべて1つのマヤによって支配されています
ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ ॥ 愚かな人は、読むことと読むことによって彼の二重性を強化しました
ਬਹੁ ਕਰਮ ਕਮਾਵੈ ਦੁਖੁ ਸਬਾਇਆ ॥ 彼は多くの義を行いますが、多くの苦しみを味わいます
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ॥੬॥ しかし、サティグルに仕えることによって、彼は常に幸福を得ることができます。6
ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥ ਅਨਦਿਨੁ ਭੋਗੇ ਹਉਮੈ ਮਾਰਿ ॥ 言葉の熟考は蜜のように甘いです。その自我を殺すことによって、生物は昼夜を問わずそれを楽しむことができます
ਸਹਜਿ ਅਨੰਦਿ ਕਿਰਪਾ ਧਾਰਿ ॥ 神が彼を祝福する人は、簡単な至福を達成します
ਨਾਮਿ ਰਤੇ ਸਦਾ ਸਚਿ ਪਿਆਰਿ ॥੭॥ 彼はその名前に執着しており、常に真実を愛しています。7
ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥ グルの言葉を考えた後、ハリについて読んで唱えるべきです
ਹਰਿ ਜਪਿ ਪੜੀਐ ਹਉਮੈ ਮਾਰਿ ॥ ハリを唱え、彼について読むことによって、人間のエゴは排除されます
ਹਰਿ ਜਪੀਐ ਭਇ ਸਚਿ ਪਿਆਰਿ ॥ 神を恐れ、尊敬し、真理を愛することによって、ハリという名前を唱えるべきです
ਨਾਨਕ ਨਾਮੁ ਗੁਰਮਤਿ ਉਰ ਧਾਰਿ ॥੮॥੩॥੨੫॥ おおナク!グルの心を通してあなたの心に名前を入れてください。8.3.25
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥ ラグーアサマハラ3アスタパディアガル8で十分です
ਗੁਰ ਤੇ ਸਾਂਤਿ ਊਪਜੈ ਜਿਨਿ ਤ੍ਰਿਸਨਾ ਅਗਨਿ ਬੁਝਾਈ ॥ 喉の渇きの火を消したグルから平和が生じます
ਗੁਰ ਤੇ ਨਾਮੁ ਪਾਈਐ ਵਡੀ ਵਡਿਆਈ ॥੧॥ 名前は教祖によって得られ、それは世界で大きな名声につながります。1.
ਏਕੋ ਨਾਮੁ ਚੇਤਿ ਮੇਰੇ ਭਾਈ ॥ なんてこった!神の名を一つだけ覚えておいてください
ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥੧॥ ਰਹਾਉ ॥ この世界が(主題障害から)燃えているのを見て、私は逃げて(グルの)避難所に来ました。1.そこにいて下さい
ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ ॥ 知識はグルから生じ、生き物は偉大な要素について考えます
ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥੨॥ 私が主の扉を見つけたのはグルを通してであり、私の店は献身に満ちています。2
ਗੁਰਮੁਖਿ ਨਾਮੁ ਧਿਆਈਐ ਬੂਝੈ ਵੀਚਾਰਾ ॥ グルを通して、人は名前について瞑想し、この考えを理解します
ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥੩॥ 神の献身と賛美が行われ、偉大な言葉が彼の心にあるのはグルを通してです。3
ਗੁਰਮੁਖਿ ਸੂਖੁ ਊਪਜੈ ਦੁਖੁ ਕਦੇ ਨ ਹੋਈ ॥ グルムクになることによってのみ、人は幸せを得ることができ、おそらく彼は苦しんでいません
ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥੪॥ グルムクになることによって、エゴは破壊され、心は純粋になります。4
ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥ サティグルに会うことで、人間のエゴは破壊され、彼は3つの世界の理解を得る
ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥੫॥ それから彼は主の純粋な光が遍在しているのを見て、彼の光は究極の光に沈みます。5
ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥ 完璧なグルが説教するとき、知性は優れます
ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥੬॥ 良心は冷静になり、神の名によって幸福が達成されます。6
ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥ 神が慈悲心を持っているとき、人は完全なサティグルに到達します
ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥੭॥ そうすれば、被造物の罪と罪はすべて滅ぼされ、再び悲しみや障害はありません。7


© 2017 SGGS ONLINE
Scroll to Top