Guru Granth Sahib Translation Project

guru granth sahib japanese page-423

Page 423

ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥ 彼の形を知ることはできません、人は説明し、考えることによって何ができますか?2
ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥ 主よ!この創造の3つの資質(ラジョ、タモ、サトウ)はあなたによって生み出されます。創造の4つの源はあなたによって創造されます
ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥ あなたが親切である場合にのみ、人は究極の地位を獲得し、あなたの言葉では言い表せない物語を語る。3
ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥ なんてこった!あなたは世界の創造主です。すべてはあなたによって行われます、生き物は何ができるでしょうか
ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥ おやまあ!あなたが優雅に見える人だけが真実を吸収します。4
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥ 行き来するすべての生き物、つまり誕生と死のサイクルに横たわっているすべての生き物は、あなたの名前を唱えます
ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥ あなたが気分が良い場合にのみ、グルムクはあなたを理解します。残りの自発的な愚かな生き物はさまよい続けます。5
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥ 4つのヴェーダ(神)はすべてブラフマージに与えましたが、彼は読み、考え続けます
ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥ 貧しい人々は神の命令を理解せず、地獄と天国で生まれます。6
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ 時代、神はラーマ、クリシュナなどの王を創造し、人々はそれらを化身として賞賛してきました
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥ しかし、彼らはまたそれの終わりを見つけることができませんでした、そして私は何を言い、彼の資質を考えることができますか。7
ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥ あなたは常に真実であり、あなたが創造したものはすべて真実です。あなたが私に真実を与えた場合にのみ、私はそれを説明します
ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥ なんてこった!あなたがあなたの真実の考えを与える人はあなたの名前に簡単に夢中になります。8.1.23
ਆਸਾ ਮਹਲਾ ੩ ॥ アサ・マハラ 3
ਸਤਿਗੁਰ ਹਮਰਾ ਭਰਮੁ ਗਵਾਇਆ ॥ 真のグルは私の混乱を解消してくれました
ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥ 彼は私の心にハリの名前ニランジャンを植え付けました
ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥ 単語を特定することはいつも私を幸せにしました。1
ਸੁਣਿ ਮਨ ਮੇਰੇ ਤਤੁ ਗਿਆਨੁ ॥ なんてこった!知識を聞いてください
ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥ 与える人(神)はすべての方法を知っています。グルの避難所にとどまることによってのみ、人はその名前の倉庫に到達します。1.乞うご期待
ਸਤਿਗੁਰ ਭੇਟੇ ਕੀ ਵਡਿਆਈ ॥ サティグルに会えてとても嬉しいです
ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥ 彼は愛と渇きを消しました
ਸਹਜੇ ਮਾਤਾ ਹਰਿ ਗੁਣ ਗਾਈ ॥੨॥ 私は快適な状態で色付きのハリを賞賛し続けます。2
ਵਿਣੁ ਗੁਰ ਪੂਰੇ ਕੋਇ ਨ ਜਾਣੀ ॥ 完全なグルなしでは、生き物は神を知ることができません
ਮਾਇਆ ਮੋਹਿ ਦੂਜੈ ਲੋਭਾਣੀ ॥ なぜなら、人間は愛と無駄の貪欲に閉じ込められているからです
ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥ グルを通して、人は神の名とハリの声を得るのです。3
ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥ グルの奉仕は大いなる苦行であり、すべての苦行の本質です
ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥ そのとき、崇拝された神は人間の心に住み、すべての悲しみと痛みを忘れようとしています
ਦਰਿ ਸਾਚੈ ਦੀਸੈ ਸਚਿਆਰੁ ॥੪॥ 彼は真実の法廷で真実に見えます。4
ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥ グルに仕えることで、人は3つの世界の理解を得て、
ਆਪੁ ਪਛਾਣਿ ਹਰਿ ਪਾਵੈ ਸੋਇ ॥ 自分の自己イメージを認識することによって、彼はその主に到達します
ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥ 真のグルヴァニを通して、生き物は神の宮殿に到達します。5
ਗੁਰ ਸੇਵਾ ਤੇ ਸਭ ਕੁਲ ਉਧਾਰੇ ॥ グルに仕えることによって、男は彼の一族(一族)を救います
ਨਿਰਮਲ ਨਾਮੁ ਰਖੈ ਉਰਿ ਧਾਰੇ ॥ 彼はニルマルという名前を心に留めています
ਸਾਚੀ ਸੋਭਾ ਸਾਚਿ ਦੁਆਰੇ ॥੬॥ 真実の法廷では、彼は真実の栄光で飾られています。6
ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥ それらの男性は非常に幸運であり、グルは彼の奉仕に雇っています
ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥ 彼らは昼夜を問わず神への献身に動機付けられており、真実という名前を無傷に保ちます
ਨਾਮੇ ਉਧਰੇ ਕੁਲ ਸਬਾਏ ॥੭॥ 神の名によって、一族全体が救われます。7
ਨਾਨਕੁ ਸਾਚੁ ਕਹੈ ਵੀਚਾਰੁ ॥ ナナクは真実の考えを次のように述べています
ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥ 神の名を心に留めてください
ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥ ハリの献身に浸ることによって、人は救いの扉に到達します。8.2.24
ਆਸਾ ਮਹਲਾ ੩ ॥ アサ・マハラ 3
ਆਸਾ ਆਸ ਕਰੇ ਸਭੁ ਕੋਈ ॥ 誰もが希望と願いを続けていますが、
ਹੁਕਮੈ ਬੂਝੈ ਨਿਰਾਸਾ ਹੋਈ ॥ 主の命令に従う者は不本意になります
ਆਸਾ ਵਿਚਿ ਸੁਤੇ ਕਈ ਲੋਈ ॥ 多くの人が希望を持って眠っています
ਸੋ ਜਾਗੈ ਜਾਗਾਵੈ ਸੋਈ ॥੧॥ 同じ生き物が目覚め、神ご自身が目覚めます。1
ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥ サティグルは名前の違いを説明しました。飢餓は名前なしでは消えません


© 2025 SGGS ONLINE
error: Content is protected !!
Scroll to Top