Guru Granth Sahib Translation Project

guru granth sahib japanese page-392

Page 392

ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥ 彼は富を蓄積し、国庫を満たしましたが、
ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥ 結局のところ、神は彼の富を彼から奪い、それを他の誰かに与えました。1
ਕਾਚ ਗਗਰੀਆ ਅੰਭ ਮਝਰੀਆ ॥ この人体は、水自体に溶ける生の土壌ガスに似ています
ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥ 誇りと誇りを持って、それはその水に溺れます。1.乞うご期待
ਨਿਰਭਉ ਹੋਇਓ ਭਇਆ ਨਿਹੰਗਾ ॥ 人は死の恐怖から恐れを知らず、恐れを知らなくなります
ਚੀਤਿ ਨ ਆਇਓ ਕਰਤਾ ਸੰਗਾ ॥ 世界の創造主は、いつも彼と共におられる神を覚えていません
ਲਸਕਰ ਜੋੜੇ ਕੀਆ ਸੰਬਾਹਾ ॥ 彼は軍隊を募集し、武器を集めます
ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥ 彼の人生がなくなると、それは灰になります。2
ਊਚੇ ਮੰਦਰ ਮਹਲ ਅਰੁ ਰਾਨੀ ॥ 彼は高い寺院、宮殿、宮殿、マハラニスを持っています、
ਹਸਤਿ ਘੋੜੇ ਜੋੜੇ ਮਨਿ ਭਾਨੀ ॥ 象と馬、美しい服と
ਵਡ ਪਰਵਾਰੁ ਪੂਤ ਅਰੁ ਧੀਆ ॥ 息子と娘の大家族がいましたが、
ਮੋਹਿ ਪਚੇ ਪਚਿ ਅੰਧਾ ਮੂਆ ॥੩॥ 彼らの執着に没頭している知識のない人は、悲しみの中で彼の人生をあきらめます。3
ਜਿਨਹਿ ਉਪਾਹਾ ਤਿਨਹਿ ਬਿਨਾਹਾ ॥ 彼を殺したのは彼を創造した創造主でした
ਰੰਗ ਰਸਾ ਜੈਸੇ ਸੁਪਨਾਹਾ ॥ 喜びと味は夢のようです
ਸੋਈ ਮੁਕਤਾ ਤਿਸੁ ਰਾਜੁ ਮਾਲੁ ॥ ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥ 彼は救いを達成し、支配と富を持っています。神は憐れみ深いです。4.35.86
ਆਸਾ ਮਹਲਾ ੫ ॥| アサマハラ5
ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥ 男はこのマヤ(お金)をとても愛しています
ਜਉ ਮਿਲੀਐ ਤਉ ਵਧੈ ਵਧੇਰੀ ॥ それ(お金)が利用可能であるように、それに夢中になるのもそうです
ਗਲਿ ਚਮੜੀ ਜਉ ਛੋਡੈ ਨਾਹੀ ॥ 喉にしがみついているこのマヤは決して男を離れませんが、
ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥ 真のグルの足に触れることによって、人はそれを取り除きます。1
ਜਗ ਮੋਹਨੀ ਹਮ ਤਿਆਗਿ ਗਵਾਈ ॥ 私たちは世界を魅了する幻想を放棄し、自分自身から距離を置いています
ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥ 今、私たちはニルグナプラブを見つけ、あらゆる側面から良い願いを得ています。1.乞うご期待
ਐਸੀ ਸੁੰਦਰਿ ਮਨ ਕਉ ਮੋਹੈ ॥ マヤはとても美しいので、心を引き付けます
ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥ それはそれらを見ることによって人間の道、ガート、家そして森に影響を与えます
ਮਨਿ ਤਨਿ ਲਾਗੈ ਹੋਇ ਕੈ ਮੀਠੀ ॥ それは心と体にとても甘いです
ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥ グルの慈悲によって、私はこのマヤが非常に間違っていることを見てきました。2
ਅਗਰਕ ਉਸ ਕੇ ਵਡੇ ਠਗਾਊ ॥ そのマヤの隣で働く仕事、怒り、貪欲、執着、エゴなどの障害は大きな凶悪犯です
ਛੋਡਹਿ ਨਾਹੀ ਬਾਪ ਨ ਮਾਊ ॥ (そして)彼らは両親を離れることさえしません
ਮੇਲੀ ਅਪਨੇ ਉਨਿ ਲੇ ਬਾਂਧੇ ॥ 彼らはまた、彼らによく会う人々を閉じ込めました
ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥ しかし、グルの恩寵によって、私はそれらすべての凶悪犯を鎮圧しました。3
ਅਬ ਮੋਰੈ ਮਨਿ ਭਇਆ ਅਨੰਦ ॥ 今、私の心には喜びがあります
ਭਉ ਚੂਕਾ ਟੂਟੇ ਸਭਿ ਫੰਦ ॥ 私の恐れは消え、私の絆はすべて断ち切られました
ਕਹੁ ਨਾਨਕ ਜਾ ਸਤਿਗੁਰੁ ਪਾਇਆ ॥ おおナク!真のグルを見つけて以来、
ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥ それ以来、私は家全体を幸せにしました、つまり、私のボディハウスに住んでいる感覚器官は幸せになりました。4.36.87
ਆਸਾ ਮਹਲਾ ੫ ॥ アサマハラ5
ਆਠ ਪਹਰ ਨਿਕਟਿ ਕਰਿ ਜਾਨੈ ॥ 聖人は、8つのプラハールの主が彼らの近くにいると考えています
ਪ੍ਰਭ ਕਾ ਕੀਆ ਮੀਠਾ ਮਾਨੈ ॥ 彼らは神によって行われたすべてのことを甘いと考えています
ਏਕੁ ਨਾਮੁ ਸੰਤਨ ਆਧਾਰੁ ॥ 主のただ一つの名前だけが聖徒の生活の基礎です
ਹੋਇ ਰਹੇ ਸਭ ਕੀ ਪਗ ਛਾਰੁ ॥੧॥ 聖徒たちは皆の足元にとどまります。1
ਸੰਤ ਰਹਤ ਸੁਨਹੁ ਮੇਰੇ ਭਾਈ ॥ | なんてこった!聖徒たちの生涯と行いに注意深く耳を傾けてください
ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥ 彼らの栄光は説明できません。1.乞うご期待
ਵਰਤਣਿ ਜਾ ਕੈ ਕੇਵਲ ਨਾਮ ॥ 彼らの取引は主の名にすぎません
ਅਨਦ ਰੂਪ ਕੀਰਤਨੁ ਬਿਸ੍ਰਾਮ ॥ 至福の形をした主のバジャンキルタンは、彼の本当の幸福と休息です
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ 友達と敵は彼らにとって同じです
ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥ 彼の主なしでは、彼は誰も知りません。2
ਕੋਟਿ ਕੋਟਿ ਅਘ ਕਾਟਨਹਾਰਾ ॥ 聖徒は何百万もの罪を消し去ろうとしています
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ 彼は生き物の苦しみを引退させ、人間に精神的な命を提供することができます
ਸੂਰਬੀਰ ਬਚਨ ਕੇ ਬਲੀ ॥ 彼らは勇敢な男であり、仕事や怒りなどの悪徳を克服する言葉の犠牲です
ਕਉਲਾ ਬਪੁਰੀ ਸੰਤੀ ਛਲੀ ॥੩॥ 聖徒たちはこの些細なマヤを欺きました。3
ਤਾ ਕਾ ਸੰਗੁ ਬਾਛਹਿ ਸੁਰਦੇਵ ॥ 彼らはまた、聖人の仲間を望んでいます
ਅਮੋਘ ਦਰਸੁ ਸਫਲ ਜਾ ਕੀ ਸੇਵ ॥ 彼の哲学は非常に成功しており、彼のサービスは非常に実り多いものです
ਕਰ ਜੋੜਿ ਨਾਨਕੁ ਕਰੇ ਅਰਦਾਸਿ ॥ 手を組んで、ナナクはそれを祈ります
ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥ 主よ、美徳の倉よ!聖徒に仕えるという贈り物をください。4.37.88
ਆਸਾ ਮਹਲਾ ੫ ॥ アサマハラ5
ਸਗਲ ਸੂਖ ਜਪਿ ਏਕੈ ਨਾਮ ॥ 神の一つの名を唱えることによって、すべての幸福が得られます
ਸਗਲ ਧਰਮ ਹਰਿ ਕੇ ਗੁਣ ਗਾਮ ॥ シュリハリを称賛することによって、巡礼、苦行、慈善、慈悲などのすべての宗教の成果も得られます
ਮਹਾ ਪਵਿਤ੍ਰ ਸਾਧ ਕਾ ਸੰਗੁ ॥ 僧侶の交わりは素晴らしいです、


© 2017 SGGS ONLINE
error: Content is protected !!
Scroll to Top