Guru Granth Sahib Translation Project

guru granth sahib japanese page-390

Page 390

ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥ ナナクは神の名の宝物を受け取りました。4.27 .78
ਆਸਾ ਮਹਲਾ ੫ ॥ アサマハラ5
ਠਾਕੁਰ ਸਿਉ ਜਾ ਕੀ ਬਨਿ ਆਈ ॥ タクールジと仲良くなった人たち、
ਭੋਜਨ ਪੂਰਨ ਰਹੇ ਅਘਾਈ ॥੧॥ 彼らは名前の形でアクシャヤ料理を食べることによって満足しています。1
ਕਛੂ ਨ ਥੋਰਾ ਹਰਿ ਭਗਤਨ ਕਉ ॥ ハリの信者は実体を欠いていません
ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥ 彼らは食べ、過ごし、楽しみ、そして与えることがたくさんあります。1.滞在
ਜਾ ਕਾ ਧਨੀ ਅਗਮ ਗੁਸਾਈ ॥ その所有者は通行不可能なグサイです、
ਮਾਨੁਖ ਕੀ ਕਹੁ ਕੇਤ ਚਲਾਈ ॥੨॥! 「あの男に何ができるだろうか」と言います。2
ਜਾ ਕੀ ਸੇਵਾ ਦਸ ਅਸਟ ਸਿਧਾਈ ॥ ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥! 18の成果が役立つ人の足元にいるのを遅らせないでください。3
ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥ ナナクの声明は、おお、私の主人よ!あなたが憐れんでいる人、
ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥! 彼は実体を欠いていません。4.28.76
ਆਸਾ ਮਹਲਾ ੫ ॥ アサマハラ5
ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥ サティグルについて瞑想して以来、
ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥ それ以来、私の心は大きな幸福を得ています。1
ਮਿਟਿ ਗਈ ਗਣਤ ਬਿਨਾਸਿਉ ਸੰਸਾ ॥ ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥ 私の行為の説明は消去され、私のジレンマも削除されました。主の名に夢中になっている献身者は幸運になりました。1.滞在
ਜਉ ਮੈ ਅਪੁਨਾ ਸਾਹਿਬੁ ਚੀਤਿ ॥ 上司を逃したとき
ਤਉ ਭਉ ਮਿਟਿਓ ਮੇਰੇ ਮੀਤ ॥੨॥ なんてこった!私の恐れは消えました。2
ਜਉ ਮੈ ਓਟ ਗਹੀ ਪ੍ਰਭ ਤੇਰੀ ॥ 主!私があなたの中に避難して以来、
ਤਾਂ ਪੂਰਨ ਹੋਈ ਮਨਸਾ ਮੇਰੀ ॥੩॥ 私の願いは叶いました。3
ਦੇਖਿ ਚਲਿਤ ਮਨਿ ਭਏ ਦਿਲਾਸਾ ॥ なんてこった!あなたの素晴らしいゲームを見て、私の心は辛抱強くなりました
ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥ 奴隷ナナクはあなたを信頼しています。4 .26 .80
ਆਸਾ ਮਹਲਾ ੫ ॥ アサマハラ5
ਅਨਦਿਨੁ ਮੂਸਾ ਲਾਜੁ ਟੁਕਾਈ ॥ ヤマのネズミは日々生命のロープをかじっています
ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥ (被験者障害の)落下する生き物がマヤの井戸でお菓子を食べています。1
ਸੋਚਤ ਸਾਚਤ ਰੈਨਿ ਬਿਹਾਨੀ ॥ 人生の夜は考えて過ぎ去っています
ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥ 人間はマヤの色を思い浮かべ続けるが、サリンパニは神を覚えていない。1.滞在
ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥ 木陰を揺るぎないものと考えて、人はその下に家を建てます
ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥ カール(死)は彼の首にぶら下がっており、マヤは彼に愛着の形で彼女の矢を発射しました。2
ਬਾਲੂ ਕਨਾਰਾ ਤਰੰਗ ਮੁਖਿ ਆਇਆ ॥ 砂の端が波の口に入ってきました
ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥ しかし、愚かな人はその場所を不動だと考えています。3
ਸਾਧਸੰਗਿ ਜਪਿਓ ਹਰਿ ਰਾਇ ॥ 僧侶と一緒に、私は世界の王である主シムランを持っています
ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥ おおナク!私はハリを称賛して生きています。4.30 .81
ਆਸਾ ਮਹਲਾ ੫ ਦੁਤੁਕੇ ੯ ॥ アサ・マハラ 5 ドゥトゥケ 9
ਉਨ ਕੈ ਸੰਗਿ ਤੂ ਕਰਤੀ ਕੇਲ ॥ おお、わが体よ!その精神と一緒に、あなたは素晴らしいゲームをプレイします
ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥ 彼と一緒に、あなたは皆と和解しています
ਉਨ੍ਹ੍ਹ ਕੈ ਸੰਗਿ ਤੁਮ ਸਭੁ ਕੋਊ ਲੋਰੈ ॥ 彼の会社の誰もがあなたを望んでいます
ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥ 誰も彼なしであなたに会いたくありません。1
ਤੇ ਬੈਰਾਗੀ ਕਹਾ ਸਮਾਏ ॥ おお、わが体よ!その世捨て人の魂は今どこにいますか
ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥ 彼がいなければ、あなたは哀れな状態にあります。1.滞在
ਉਨ੍ਹ੍ਹ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥ あなたは彼と一緒に家の女王でした
ਉਨ੍ਹ੍ਹ ਕੈ ਸੰਗਿ ਤੂ ਹੋਈ ਹੈ ਜਾਹਰਿ ॥ 彼と一緒にあなたは世界に現れました
ਉਨ੍ਹ੍ਹ ਕੈ ਸੰਗਿ ਤੂ ਰਖੀ ਪਪੋਲਿ ॥ それに伴い、あなたは追いついていました
ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥ 魂が去るとき、あなたは土の中にいます。2
ਉਨ੍ਹ੍ਹ ਕੈ ਸੰਗਿ ਤੇਰਾ ਮਾਨੁ ਮਹਤੁ ॥ (おお、身体よ!それに加えて、あなたは尊敬しています
ਉਨ੍ਹ੍ਹ ਕੈ ਸੰਗਿ ਤੁਮ ਸਾਕੁ ਜਗਤੁ ॥ 彼と、あなたは世界で関係を持っています
ਉਨ੍ਹ੍ਹ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥ 彼の会社では、あなたはすべての方法で飾られていました
ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥ 彼がいなければ、あなたは土になってしまった。3
ਓਹੁ ਬੈਰਾਗੀ ਮਰੈ ਨ ਜਾਇ ॥ その切り離された魂は決して死んだり生まれたりすることはありません
ਹੁਕਮੇ ਬਾਧਾ ਕਾਰ ਕਮਾਇ ॥ 彼女は主の指揮の下で働きます
ਜੋੜਿ ਵਿਛੋੜੇ ਨਾਨਕ ਥਾਪਿ ॥ おおナク!体を創造することによって、主は魂をそれと混ぜ合わせ、それからそれをそれから分離します
ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥ 神ご自身がご自分の性質を御存じです。4 .31 .82


© 2017 SGGS ONLINE
error: Content is protected !!
Scroll to Top