Guru Granth Sahib Translation Project

guru granth sahib japanese page-389

Page 389

ਆਸਾ ਮਹਲਾ ੫ ॥ アサマハラ5
ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥ なんてこった!あなたは私の水の波であり、私たちはあなたの魚です
ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥ あなたは私のタクールです、そして私たちはあなたのドアに来ました。1
ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥ おおハリ!あなたは私の創造主であり、私はあなたのしもべです
ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥ おお、高潔な神よ!私はあなたの中に避難しました。1 .滞在
ਤੂ ਮੇਰਾ ਜੀਵਨੁ ਤੂ ਆਧਾਰੁ ॥ あなたは私の人生であり、あなたは私の基地です
ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥ あなたを見ると、私の心は蓮の花を咲かせます。2
ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥ あなたは私の贖い主であり、私を尊敬し、私を受け入れる人です
ਤੂ ਸਮਰਥੁ ਮੈ ਤੇਰਾ ਤਾਣੁ ॥੩॥ おおゴヴィンドよ!あなたはすべての芸術の能力があり、私はあなたの力を持っています。3
ਅਨਦਿਨੁ ਜਪਉ ਨਾਮ ਗੁਣਤਾਸਿ ॥ 神よ、資質の貯蔵庫よ!昼も夜もあなたの名前を唱えますように
ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥ これがナナクの祈りです。4.23.74
ਆਸਾ ਮਹਲਾ ੫ ॥ アサマハラ5
ਰੋਵਨਹਾਰੈ ਝੂਠੁ ਕਮਾਨਾ ॥ 誰かの死に泣く人でさえ嘘つきを嘆きます
ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥ なじみのない男は笑い、死んだ人を悼みます。1
ਕੋ ਮੂਆ ਕਾ ਕੈ ਘਰਿ ਗਾਵਨੁ ॥ 世界には喜びのサイクルがあり、誰かが死に、喜びのために誰かの家で喪に服し、歌い、遊んでいます
ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥ うめき声を上げる人もいれば笑う人もいます。1.滞在
ਬਾਲ ਬਿਵਸਥਾ ਤੇ ਬਿਰਧਾਨਾ ॥ 幼年期から老年期まで
ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥੨॥ 人は目標を達成せず、最終的に悔い改めます。2
ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥ この世界は、マヤの3つの資質、すなわちラジョグナ、タモグナ、サトウグナの支配下にあります
ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥ したがって、生き物は地獄と天国で何度も生まれます。3
ਕਹੁ ਨਾਨਕ ਜੋ ਲਾਇਆ ਨਾਮ ॥ おおナク!主は彼の名前シムランで我慢しました
ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥ その男の誕生は成功し、彼は真実の法廷で受け入れられます。4.24.75
ਆਸਾ ਮਹਲਾ ੫ ॥ アサマハラ5
ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥ なんてこった!生命体の女性は一晩中無知の眠りの中で眠り、彼女の主夫のメッセージを知りませんでした
ਭੋਰੁ ਭਇਆ ਬਹੁਰਿ ਪਛੁਤਾਨੀ ॥੧॥ 日の出が過ぎたとき、つまり一生が過ぎて歩く時が来たとき、彼女は悔い改めます。1
ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥ おお、生き物の女よ!あなたはあなたの愛する主の愛を通してあなたの心の中で幸せを簡単に見つけるでしょう
ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥ あなたの良心が主に会いたいと願っているのに、なぜあなたは怠惰なのですか?1.滞在
ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥ 彼女の夫-主が来て、彼女の手に蜜を与えました
ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥ しかし、それは滑って地面に落ちました。2
ਸਾਦਿ ਮੋਹਿ ਲਾਦੀ ਅਹੰਕਾਰੇ ॥ なんてこった!生命体の女性自身は、被験者の障害の味、愛着、自我に埋もれたままです
ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥ 世界の創造主である神のせいはありません。3
ਸਾਧਸੰਗਿ ਮਿਟੇ ਭਰਮ ਅੰਧਾਰੇ ॥ おおナク!幻想の闇が消し去られたサットサンガティに来て、
ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥3 創造主である主は、彼と一緒に彼を結びつけます。4.25.76
ਆਸਾ ਮਹਲਾ ੫ ॥ アサマハラ5
ਚਰਨ ਕਮਲ ਕੀ ਆਸ ਪਿਆਰੇ ॥ ああ、親愛なる主よ!私はあなたの蓮の足を願っています
ਜਮਕੰਕਰ ਨਸਿ ਗਏ ਵਿਚਾਰੇ ॥੧॥ かわいそうなヤムドゥートは私から逃げました。1
ਤੂ ਚਿਤਿ ਆਵਹਿ ਤੇਰੀ ਮਇਆ ॥ なんてこった!あなたは私を覚え続けています、これは私に対するあなたの大きな恵みです
ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥ あなたの名前とシムランを行うことによって、すべての悲しみと苦難は消されました。1.滞在
ਅਨਿਕ ਦੂਖ ਦੇਵਹਿ ਅਵਰਾ ਕਉ ॥ 主!ヤムドゥートは他人をとても傷つけますが、
ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥ 彼らはあなたの献身者に近づくことはできません。2
ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥ おおヴァイグルよ!私はあなたのビジョンを心に渇望しています、
ਸਹਜ ਅਨੰਦ ਬਸੈ ਬੈਰਾਗੀ ॥੩॥ ですから、私はあなたの愛に浸り、簡単な喜びと無執着に住んでいます。3
ਨਾਨਕ ਕੀ ਅਰਦਾਸਿ ਸੁਣੀਜੈ ॥ 神よ!ナナクの祈りを聞いてください、
ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥ あなたの名前だけを心に入れてください。4.26.77
ਆਸਾ ਮਹਲਾ ੫ ॥ アサマハラ5
ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥ おお兄弟よ!私の心は満足し、私のマヤの鎖は消されました
ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥ 私の主は私に親切にされたからです。1
ਸੰਤ ਪ੍ਰਸਾਦਿ ਭਲੀ ਬਨੀ ॥ 私は聖徒の憐れみによって(幸運であることによって)恩恵を受けました
ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥ 私は、家がすべてのものでいっぱいである恐れを知らない主に会いました。1.滞在
ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥ 優雅な聖人は私の良心の中で神の名を確立しました
ਮਿਟਿ ਗਈ ਭੂਖ ਮਹਾ ਬਿਕਰਾਲ ॥੨॥ 今、私の大きな空腹はなくなりました。2
ਠਾਕੁਰਿ ਅਪੁਨੈ ਕੀਨੀ ਦਾਤਿ ॥ 私のタクールは私に贈り物をしてくれました
ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥ その結果、苛立ちが消え、心が落ち着きました。3
ਮਿਟਿ ਗਈ ਭਾਲ ਮਨੁ ਸਹਜਿ ਸਮਾਨਾ ॥3 私の探求は消され、私の心は自発的な喜びに夢中になっています


© 2025 SGGS ONLINE
error: Content is protected !!
Scroll to Top