Guru Granth Sahib Translation Project

guru granth sahib japanese page-374

Page 374

ਆਸਾ ਮਹਲਾ ੫ ਪੰਚਪਦੇ ॥ アサ マハラ 5 パンチパード
ਪ੍ਰਥਮੇ ਤੇਰੀ ਨੀਕੀ ਜਾਤਿ ॥ おお、生き物の女よ!まず、あなたのカーストはエリートです
ਦੁਤੀਆ ਤੇਰੀ ਮਨੀਐ ਪਾਂਤਿ ॥ 第二に、あなたの血統も素晴らしいと考えられています
ਤ੍ਰਿਤੀਆ ਤੇਰਾ ਸੁੰਦਰ ਥਾਨੁ ॥ 第三に、あなたの住居はとても美しいですが、
ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥ あなたの心にはプライドがあるので、あなたの形は醜いです。1
ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ おお、美しく、知的で、賢い女性よ
ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥ あなたは極端な傲慢さと執着に閉じ込められています。1.滞在
ਅਤਿ ਸੂਚੀ ਤੇਰੀ ਪਾਕਸਾਲ ॥ (おお、生き物の女よ!あなたの台所、つまり台所はとても純粋です
ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥ また、入浴して崇拝し、額に赤いティラックを塗ります
ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥ あなたの口であなたは知識について話しますが、プライドはあなたを破壊しました
ਸਭ ਬਿਧਿ ਖੋਈ ਲੋਭਿ ਸੁਆਨ ॥੨॥ 貪欲の犬があなたの栄光をすべて台無しにしたことも事実です。2
ਕਾਪਰ ਪਹਿਰਹਿ ਭੋਗਹਿ ਭੋਗ ॥ あなたは美しい服を着て、楽しんでください
ਆਚਾਰ ਕਰਹਿ ਸੋਭਾ ਮਹਿ ਲੋਗ ॥ あなたは世界で美しくなるために宗教的な行為をします
ਚੋਆ ਚੰਦਨ ਸੁਗੰਧ ਬਿਸਥਾਰ ॥ 香水、白檀、その他の香りを体に使用し、
ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥ しかし、チャンダルの怒りはあなたの常に偽りの仲間です。3
ਅਵਰ ਜੋਨਿ ਤੇਰੀ ਪਨਿਹਾਰੀ ॥ 他のすべてはあなたのメイドです
ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥ あなたはこの地球を支配しています
ਸੁਇਨਾ ਰੂਪਾ ਤੁਝ ਪਹਿ ਦਾਮ ॥ あなたは金や銀のようなお金を持っていますが、
ਸੀਲੁ ਬਿਗਾਰਿਓ ਤੇਰਾ ਕਾਮ ॥੪॥ 欲望はあなたの謙虚さを堕落させました。4
ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥ 神が恵まれる、
ਸਾ ਬੰਦੀ ਤੇ ਲਈ ਛਡਾਇ ॥ 彼は(悪徳の)捕虜からの解放を達成します
ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥ サットサンガティに参加し、ハリラサを味わう人。5
ਕਹੁ ਨਾਨਕ ਸਫਲ ਓਹ ਕਾਇਆ ॥੫॥ ||5|| おおナク!同じ体格が成功しています
ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥ おお、生き物の女よ!そうすれば、あなたはあらゆる形態とあらゆる快楽を持つスハギンになる
ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥ そうすれば、あなたは本当に美しく賢くなるでしょう。1.2つ目。12
ਆਸਾ ਮਹਲਾ ੫ ਇਕਤੁਕੇ ੨ ॥ アサ・マハラ 5 イクトゥケ 2
ਜੀਵਤ ਦੀਸੈ ਤਿਸੁ ਸਰਪਰ ਮਰਣਾ ॥ 生きているように見える(執着に閉じ込められている)人は死ななければなりません
ਮੁਆ ਹੋਵੈ ਤਿਸੁ ਨਿਹਚਲੁ ਰਹਣਾ ॥੧॥ しかし、執着から切り離された人は常に安定しています。1
ਜੀਵਤ ਮੁਏ ਮੁਏ ਸੇ ਜੀਵੇ ॥ プライドに生きる人々は実際には死んでおり、プライドを終わらせる人々は実際に生きています
ਹਰਿ ਹਰਿ ਨਾਮੁ ਅਵਖਧੁ ਮੁਖਿ ਪਾਇਆ ਗੁਰ ਸਬਦੀ ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥ 彼らはハリという名前の薬を口に入れ、グルの言葉を通して不滅の蜜液を飲みます。1.滞在
ਕਾਚੀ ਮਟੁਕੀ ਬਿਨਸਿ ਬਿਨਾਸਾ ॥ このデヒの生投手は間違いなく壊れます
ਜਿਸੁ ਛੂਟੈ ਤ੍ਰਿਕੁਟੀ ਤਿਸੁ ਨਿਜ ਘਰਿ ਵਾਸਾ ॥੨॥ しかし、ラジョ、タモ、サトウグナが三位一体の囚われから解放された人は、彼の自己形態に住んでいます。2
ਊਚਾ ਚੜੈ ਸੁ ਪਵੈ ਪਇਆਲਾ ॥ 非常に高い、つまりプライドを登る人、そのような傲慢な人はついに冥界に落ちます
ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥ 時間は地球に落ちた人々、つまり謙虚に触れることはできません。3
ਭ੍ਰਮਤ ਫਿਰੇ ਤਿਨ ਕਿਛੂ ਨ ਪਾਇਆ ॥ さまよう男性は何も受け取りません
ਸੇ ਅਸਥਿਰ ਜਿਨ ਗੁਰ ਸਬਦੁ ਕਮਾਇਆ ॥੪॥ しかし、グルの言葉に従った人々は断固として立っています。4
ਜੀਉ ਪਿੰਡੁ ਸਭੁ ਹਰਿ ਕਾ ਮਾਲੁ ॥ おおナク!これらの魂と体はすべて神の財です、
ਨਾਨਕ ਗੁਰ ਮਿਲਿ ਭਏ ਨਿਹਾਲ ॥੫॥੧੩॥ 人間はグルに会えてうれしいです。5.13
ਆਸਾ ਮਹਲਾ ੫ ॥ アサマハラ5
ਪੁਤਰੀ ਤੇਰੀ ਬਿਧਿ ਕਰਿ ਥਾਟੀ ॥ おお人間よ!あなたのこの体のような瞳孔は素晴らしい知性で形成されていますが、
ਜਾਨੁ ਸਤਿ ਕਰਿ ਹੋਇਗੀ ਮਾਟੀ ॥੧॥ あなたは彼が(いつか)土になるという真実を知っています。1
ਮੂਲੁ ਸਮਾਲਹੁ ਅਚੇਤ ਗਵਾਰਾ ॥ ああ愚かな!あなたの元の神を思い出してください
ਇਤਨੇ ਕਉ ਤੁਮ੍ਹ੍ਹ ਕਿਆ ਗਰਬੇ ॥੧॥ ਰਹਾਉ ॥ なぜあなたはあなたのこの取るに足らない体を自慢するのですか?1.滞在
ਤੀਨਿ ਸੇਰ ਕਾ ਦਿਹਾੜੀ ਮਿਹਮਾਨੁ ॥ あなたはこの世界のゲストであり、毎日3サーの食べ物を食べることができます
ਅਵਰ ਵਸਤੁ ਤੁਝ ਪਾਹਿ ਅਮਾਨ ॥੨॥ 他のすべてのものは遺産の形であなたと一緒に保管されています。2
ਬਿਸਟਾ ਅਸਤ ਰਕਤੁ ਪਰੇਟੇ ਚਾਮ ॥ あなたは胸、骨、血、皮膚に包まれています
ਇਸੁ ਊਪਰਿ ਲੇ ਰਾਖਿਓ ਗੁਮਾਨ ॥੩॥ しかし、それはあなたが自慢していることです。3
ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥ あなたが名前の形で何かを悟ったら、あなたは聖なる人生になるでしょう
ਬਿਨੁ ਬੂਝੇ ਤੂੰ ਸਦਾ ਨਾਪਾਕ ॥੪॥ 主の御名を知らなければ,皆さんはいつも汚れています。4
ਕਹੁ ਨਾਨਕ ਗੁਰ ਕਉ ਕੁਰਬਾਨੁ ॥ おおナク!私はグルでバリハリに行きます
ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥੫॥੧੪॥ それを通して全知の神が見いだされます。5.14
ਆਸਾ ਮਹਲਾ ੫ ਇਕਤੁਕੇ ਚਉਪਦੇ ॥ アサ・マハラ 5 イクトゥケ・ショーパデ
ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥ 神から1時間でも断絶したとしても、私にとっては一日の何日も続くようなものです
ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥੧॥ 私の心は彼なしでは生きていけません。それでは、どうすれば最愛の人に会うことができますか?1
ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥ 一日のどの瞬間も神から離れて過ごしません


© 2017 SGGS ONLINE
error: Content is protected !!
Scroll to Top