Guru Granth Sahib Translation Project

guru granth sahib japanese page-352

Page 352

ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥ サティグルに仕えることによって、人は自己形成を達成します。1
ਮਨ ਚੂਰੇ ਖਟੁ ਦਰਸਨ ਜਾਣੁ ॥ 自分の心を征服することは、シャッダールシャンの知識です
ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥ 神の光はすべての生きとし生けるものに満たされています。1.滞在
ਅਧਿਕ ਤਿਆਸ ਭੇਖ ਬਹੁ ਕਰੈ ॥ マヤの渇望のほとんどのために、人間はほとんどの服を着ています
ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥ 悲しみの痛みは肉体の幸福を破壊します
ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥ 情欲と怒りは魂の富を盗みます
ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥ ジレンマはさておき、人は主の御名を唱えることによって救いを得ます。2
ਸਿਫਤਿ ਸਲਾਹਣੁ ਸਹਜ ਅਨੰਦ ॥ 神の賛美と模倣には,容易な喜びがあります
ਸਖਾ ਸੈਨੁ ਪ੍ਰੇਮੁ ਗੋਬਿੰਦ ॥ ゴビンドの愛は人間の友人であり親戚です
ਆਪੇ ਕਰੇ ਆਪੇ ਬਖਸਿੰਦੁ ॥ 神ご自身がすべてのことを行う者であり、ご自身を赦しておられます
ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥ わたしの体と思いと命は神にささげられています。3
ਝੂਠ ਵਿਕਾਰ ਮਹਾ ਦੁਖੁ ਦੇਹ ॥ 嘘と悪徳は多くの苦しみを引き起こします
ਭੇਖ ਵਰਨ ਦੀਸਹਿ ਸਭਿ ਖੇਹ ॥ すべての変装とヴァルナ(カースト)は土のように見えます
ਜੋ ਉਪਜੈ ਸੋ ਆਵੈ ਜਾਇ ॥ 生まれた人は生まれて死に続ける、つまり、生と死のサイクルに閉じ込められている
ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥ おおナナクよ!神の御心だけが揺るぎないものです。4.11
ਆਸਾ ਮਹਲਾ ੧ ॥ アサ・マーラ 1
ਏਕੋ ਸਰਵਰੁ ਕਮਲ ਅਨੂਪ ॥ 湖にはユニークで美しい蓮があります
ਸਦਾ ਬਿਗਾਸੈ ਪਰਮਲ ਰੂਪ ॥ 彼らは常に咲いていて、美しくて香りが良いです
ਊਜਲ ਮੋਤੀ ਚੂਗਹਿ ਹੰਸ ॥ ラジャンは明るい真珠を噛む
ਸਰਬ ਕਲਾ ਜਗਦੀਸੈ ਅੰਸ ॥੧॥ すべての芸術はジャグディッシュワール全体の一部である。1
ਜੋ ਦੀਸੈ ਸੋ ਉਪਜੈ ਬਿਨਸੈ ॥ 誰が見ても、誕生と死の影響を受けます
ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥ 水がなければ、蓮は湖には見えません。1.滞在
ਬਿਰਲਾ ਬੂਝੈ ਪਾਵੈ ਭੇਦੁ ॥ この秘密を知り、理解しているのは稀有な人だけです
ਸਾਖਾ ਤੀਨਿ ਕਹੈ ਨਿਤ ਬੇਦੁ ॥ ヴェーダは常に3つの枝を記述しています
ਨਾਦ ਬਿੰਦ ਕੀ ਸੁਰਤਿ ਸਮਾਇ ॥ ニルグンとサルグン・プラブの性質に夢中になっている人は、
ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥ 彼はサティグルに仕え、至高の称号を得る。2
ਮੁਕਤੋ ਰਾਤਉ ਰੰਗਿ ਰਵਾਂਤਉ ॥ 主の愛に執着し,主の御名を覚えている人は救いを得ます
ਰਾਜਨ ਰਾਜਿ ਸਦਾ ਬਿਗਸਾਂਤਉ ॥ 彼は王のマハラジャであり、常に餌を与えています
ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥ 主!あなたが救うあなたの恵みを背負うことによって、
ਬੂਡਤ ਪਾਹਨ ਤਾਰਹਿ ਤਾਰਿ ॥੩॥ たとえそれが沈みゆく石であっても、あなたはそれを渡ります。3
ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥ 主!あなたは三つの世界に光を持っており、私は三つの世界であなたを包括的に経験します
ਉਲਟ ਭਈ ਘਰੁ ਘਰ ਮਹਿ ਆਣਿਆ ॥ 私のスルティがマヤから逸脱したとき、それは私を身体自体の家の中で自己の形に置きました
ਅਹਿਨਿਸਿ ਭਗਤਿ ਕਰੇ ਲਿਵ ਲਾਇ ॥ 愛に濡れて昼も夜も神を崇拝する者
ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥ 私、ナナックは彼の足を握っている。4.12
ਆਸਾ ਮਹਲਾ ੧ ॥ アサ・マーラ 1
ਗੁਰਮਤਿ ਸਾਚੀ ਹੁਜਤਿ ਦੂਰਿ ॥ 人間の議論は、グルの真の教えによって克服されます
ਬਹੁਤੁ ਸਿਆਣਪ ਲਾਗੈ ਧੂਰਿ ॥ より賢くなればなるほど、被造物は罪をほこりだらけにします
ਲਾਗੀ ਮੈਲੁ ਮਿਟੈ ਸਚ ਨਾਇ ॥ (しかし)主のサティヤナメに付着したカスは消されます
ਗੁਰ ਪਰਸਾਦਿ ਰਹੈ ਲਿਵ ਲਾਇ ॥੧॥ グルの慈悲によって、生命体はサティヤナムの愛に夢中になったままです。1
ਹੈ ਹਜੂਰਿ ਹਾਜਰੁ ਅਰਦਾਸਿ ॥ 神は御自分の前で祈るように直接おられます
ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥ 悲しみと幸福は真理の形で主とともにあります。1.滞在
ਕੂੜੁ ਕਮਾਵੈ ਆਵੈ ਜਾਵੈ ॥ 嘘をつく男は、生と死のサイクルに巻き込まれる
ਕਹਣਿ ਕਥਨਿ ਵਾਰਾ ਨਹੀ ਆਵੈ ॥ 言ったり話したりすることによって、運動の終わり(誕生と死のサイクル)はわからない
ਕਿਆ ਦੇਖਾ ਸੂਝ ਬੂਝ ਨ ਪਾਵੈ ॥ 彼は何を見ましたか。彼は思慮深く何もしません
ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥ 神の御名がなければ、人の心に満足感はありません。2
ਜੋ ਜਨਮੇ ਸੇ ਰੋਗਿ ਵਿਆਪੇ ॥ (死の地で)生まれた者は病気に苦しみ、
ਹਉਮੈ ਮਾਇਆ ਦੂਖਿ ਸੰਤਾਪੇ ॥ 彼らはマヤのエゴの痛みに悲しんでいる
ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥ 神ご自身が守ってくださる人は(病気の痛みから)救われます
ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥ サティグルに仕えることによって、彼は蜜柑ジュースを味わう。3
ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥ 気まぐれな心を抑える男は蜜柑ジュースを味わう
ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥ 彼はサティグルに仕え、アムリット・ヴァチャンを話す
ਸਾਚੈ ਸਬਦਿ ਮੁਕਤਿ ਗਤਿ ਪਾਏ ॥ ਨਾਨਕ ਵਿਚਹੁ ਆਪੁ ਗਵਾਏ ॥੪॥੧੩॥ 真のみことばを通して、それは解放され、動かされます。おおナナクよ!そのような人の心の誇りは取り除かれます。4.13
ਆਸਾ ਮਹਲਾ ੧ ॥ アサ・マーラ 1
ਜੋ ਤਿਨਿ ਕੀਆ ਸੋ ਸਚੁ ਥੀਆ ॥ 神がなさったことは何でも叶いました
ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥ 主の蜜はサティグルによって与えられました
ਹਿਰਦੈ ਨਾਮੁ ਨਾਹੀ ਮਨਿ ਭੰਗੁ ॥ 人間は心に神の御名を持ち、精神的に自分から離れていません
ਅਨਦਿਨੁ ਨਾਲਿ ਪਿਆਰੇ ਸੰਗੁ ॥੧॥ 彼は愛する主とともに昼も夜も生きています。1
ਹਰਿ ਜੀਉ ਰਾਖਹੁ ਅਪਨੀ ਸਰਣਾਈ ॥ おおスリハリよ!私をあなたの避難所に閉じ込めてください


© 2017 SGGS ONLINE
Scroll to Top