Guru Granth Sahib Translation Project

guru granth sahib japanese page-351

Page 351

ਆਸਾ ਮਹਲਾ ੧ ॥ アサ・マーラ 1
ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥ 縁起の良い行為と善行の忍び寄るものが広まり、そのラタはラムの名前の果実を持っています
ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥੧॥ ラーマの御名の形や行はありません。このアンハドの言葉は(本能的に)共鳴する。ニランジャンはこの言葉を作り出しました。1
ਕਰੇ ਵਖਿਆਣੁ ਜਾਣੈ ਜੇ ਕੋਈ ॥ 人がこの言葉を理解してはじめて、それを説明できるのです
ਅੰਮ੍ਰਿਤੁ ਪੀਵੈ ਸੋਈ ॥੧॥ ਰਹਾਉ ॥ そして彼だけが蜜柑ジュースを飲む。1.滞在
ਜਿਨ੍ਹ੍ਹ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥ 蜜を味わう人は涼しくなります。彼らの束縛と吊り下げは断ち切られる
ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥੨॥ それらの光が吸収されると、マーヤへの渇きは消えます。2
ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥ 主!すべての光の中で、私はあなたの姿を見ます。あなたのマヤはすべての世界に存在する
ਰਾਰੈ ਰੂਪਿ ਨਿਰਾਲਮੁ ਬੈਠਾ ਨਦਰਿ ਕਰੇ ਵਿਚਿ ਛਾਇਆ ॥੩॥ この論争の世界はあなたの形ですが、あなたはこれらの論争から切り離されてそこに座っています、このマヤはあなたの影です。あなたは執着と幻想に夢中になっている生き物を見ます。3
ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥ 御言葉のハープを奏でるヨギは、永遠の美しい主人を見ます
ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥੪॥੮॥ ナナックは、ヨギ・アンハドという言葉によって、主人の愛に夢中になっていると考えています。4 .8
ਆਸਾ ਮਹਲਾ ੧ ॥ アサ・マーラ 1
ਮੈ ਗੁਣ ਗਲਾ ਕੇ ਸਿਰਿ ਭਾਰ ॥ 私は役に立たないものの重荷を頭に負ってきたこの資質を持っています
ਗਲੀ ਗਲਾ ਸਿਰਜਣਹਾਰ ॥ おお、世界の創造主よ!あなたの言葉はすべてのものの中で最高です
ਖਾਣਾ ਪੀਣਾ ਹਸਣਾ ਬਾਦਿ ॥ それまでは、食べたり、飲んだり、笑ったりすることは無意味です
ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥ 主が心に思い起こされるまで。1
ਤਉ ਪਰਵਾਹ ਕੇਹੀ ਕਿਆ ਕੀਜੈ ॥ 人間は何を、なぜ他人のことを気にかけるべきなのか、
ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥ もし彼が彼の人生を通して達成可能であることの名前を集めるならば。1.滞在
ਮਨ ਕੀ ਮਤਿ ਮਤਾਗਲੁ ਮਤਾ ॥ 心の知性は狂った象のようなものです
ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥ 私たちが言うことはすべて間違っています
ਕਿਆ ਮੁਹੁ ਲੈ ਕੀਚੈ ਅਰਦਾਸਿ ॥ わたしたちはどのような顔で(主の前で)礼拝し、
ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥ 罪と徳の両方が証人として近くにありますが。2
ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥ 主!あなたが誰かを作るとき、それもそうです
ਤੁਝ ਬਿਨੁ ਦੂਜਾ ਨਾਹੀ ਕੋਇ ॥ あなた以外には誰もいません
ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥ あなたが誰かに知恵を与えるように、その人は受け取る
ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥ あなたが好きなように、あなたは人間を運転する。3
ਰਾਗ ਰਤਨ ਪਰੀਆ ਪਰਵਾਰ ॥ ラーガとラギーニの家族全員が完璧な宝石です
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥ そしてその中で、名前の蜜の要素が生成されます
ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥ ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥ おおナナクよ!この創造主は神の富と富です。この考えを理解している人がいるでしょうか。4.6
ਆਸਾ ਮਹਲਾ ੧ ॥ アサ・マーラ 1
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ カント・プラブが彼の恵みによって私の家に来たとき、私の友人(感覚)は一緒に結婚のために手配しました
ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥੧॥ 私の心はこのゲームを見てうれしいです。私の主、主である新郎が私と結婚するために来られました。1
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ おお、女性よ!知恵と思いの歌を歌い,歌いなさい
ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ ਰਹਾਉ ॥ わたしの家では,命はわたしの主である。1.滞在
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥ 私はサティグルと結婚しました。主人に会ったとき、私は主人を認識しました
ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥੨॥ アンハド語としての彼の名は、三つの世界に存在しています。私のエゴが引退したとき、私の心は喜んでいました。2.
ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ 神ご自身がご自分の働きを手入れなさい。この業はほかのだれにも成し遂げられない,すなわち,成功することはできません
ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥੩॥ この結婚の業が真理、満足、慈愛、宗教を生み出すという事実を理解しているのは、稀なグルムフだけです。3
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥ おおナナクよ!唯一の神は、すべての生き物と女性の最愛の人であり、
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥ 彼が彼の憐れみを負う人に対して、彼女は幸運になります。4.10
ਆਸਾ ਮਹਲਾ ੧ ॥ アサ・マーラ 1
ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ 快適な状態に住んでいる人にとって、家と森は同じです
ਦੁਰਮਤਿ ਗਤੁ ਭਈ ਕੀਰਤਿ ਠਾਇ ॥ 彼のドゥルマティは破壊され、神の栄光が彼の代わりになります
ਸਚ ਪਉੜੀ ਸਾਚਉ ਮੁਖਿ ਨਾਂਉ ॥ 口でサティナームを唱えることは、神に至るための真のはしごです。


© 2025 SGGS ONLINE
error: Content is protected !!
Scroll to Top