Guru Granth Sahib Translation Project

guru granth sahib japanese page-320

Page 320

ਪਉੜੀ ॥ パウリ
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥ おお、生き物たちよ!神の御名を持つグルに仕えなさい
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥ このようにして、あなたはこの世で幸せに生きるでしょうし、その名も来世であなたと共に行くでしょう
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥ 真の宗教の堅固な柱を築き、献身の家を建て、
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥ 卑しい者と世を支えるナラヤンのオート麦を取りなさい
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥ おおナナックよ!神の足をつかんだ者は、永遠に宮廷を受ける。8
ਸਲੋਕ ਮਃ ੫ ॥ シュロック・マハラ 5
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥ ああ、私の最愛の人!私は乞食の寄付をお願いします、私に懇願してください
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥ 私はいつも与える方、あなたを覚えています
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥ (おお、主よ!あなたの宝は比類のないものであり、比類のないものであり、それは決して終わりません
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥ おおナナックよ!その言葉は計り知れないものであり、この言葉は私のすべての作品を飾ってきました。1
ਮਃ ੫ ॥ マーラ 5
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ああ、親愛なる紳士諸君!生と死の両方を支えている言葉として、その言葉を実践してください
ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥ おおナナックよ!唯一の神を思い出すことによって、顔は明るくなり、幸せは常に利用可能です。2
ਪਉੜੀ ॥ パウリ
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥ そこでは、すべての生き物を幸せにする蜜がサットサングに分配されます
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ 彼らはヤマの道に置かれず、死の恐怖は二度と彼らに触れない
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ ハリナームの愛を味わう人は、この味を自分の中に宿している
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ サドゥー教徒は声を張り上げ、滝は蜜のように流れます
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥ ナナクはまた、心に名前を持つ偉大な男たちを見て生きています。6
ਸਲੋਕ ਮਃ ੫ ॥ シュロック・マハラ 5
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥ 完全なサティグルに仕えることによって、悲しみは破壊されます
ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥ おおナナックよ!神の御名を礼拝することによって、すべての行動は成功します。1.
ਮਃ ੫ ॥ マーラ 5
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥ 神のシムランを行うことによって、危機は取り除かれ、人間は至福と火星に住んでいます
ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥ おおナナックよ!人はつねにその神の御名を唱え、一瞬たりとも神の御名を忘れてはなりません。2
ਪਉੜੀ ॥ プーディ
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥ 神を見いだした偉人の美しさは栄光を受けることができません
ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥ 聖人の避難所に来る人は、マヤの束縛から解放されます
ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥ 永遠の神の徳を歌う人は、子宮に落ちることはありません
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥ グルに会う人は、神の資質について読み、理解することによってサマーディを安定させます
ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥ おおナナックよ!彼は、通り抜けることのできない、計り知れないハリ・プラブに到達しました。10
ਸਲੋਕ ਮਃ ੫ ॥ シュロック・マハラ 5
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥ 人間は自分の人生の真の働き(神の賛美歌)を行わず、自立者として世界を歩き回ります
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥ おおナナックよ!神の御名を忘れることによって,(その人に)どうして幸福がもたらされるのでしょうか。1
ਮਃ ੫ ॥ マーラ 5
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥ 毒の苦味はすべての生き物の中にあり、それは世界中のすべての人に包まれています
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥ おおナナックよ!しもべは神の御名が甘いと考えました。2
ਪਉੜੀ ॥ パウリ
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥ 聖人のしるしは、彼に会うことによって、人がバヴサガルを渡るということです
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥ ヤムドゥートは彼に近づかず、何度も何度も死ぬ必要はありません
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥ 彼はその有毒で恐ろしいバヴサーガルを横切る
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥ おお、人間よ!心の中の神の特質のマヤは、心のすべての屑を取り除きます
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥ おおナナックよ!(この花輪をこねた男たちは)主パラブラフマと合流する。11
ਸਲੋਕ ਮਃ ੫ ॥ シュロック・マハラ 5
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥ おおナナックよ!これらの人々がこの世に生まれ、その心に神が来られ、定住されたことは成功です
ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥ やあ友達!役に立たないものは機能しません。1
ਮਃ ੫ ॥ マーラ 5
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥ 私は遍在し、通り抜けることのできない、素晴らしいパラブラフマ・プラブを見てきました


© 2017 SGGS ONLINE
Scroll to Top