Guru Granth Sahib Translation Project

guru granth sahib japanese page-301

Page 301

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥ 主が喜ばれるグルムフ人のすべての働きは成功しています
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥ ああ、ナナック!神は、始まりによって満たされ、世界の創造主である神自身によって混合されたのと同じメレアを持っています。2
ਪਉੜੀ ॥ 粉末
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥ ああ、私の本当の主人!ああ、グサイ!あなたはいつも真実です
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥ 全世界があなたのことを瞑想し、あなたの前にひれ伏します
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥ あなたの名声は美しさと美しさの家です。あなたを高く評価する人は誰でも、あなたはそれを凌駕します
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ あなたはグルムカに実を結び、彼らは真理に吸収されます
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥ ああ、私の偉大な上司!皆さんの栄光は大いなるものです。1
ਸਲੋਕ ਮਃ ੪ ॥ シュロック・マハラ 4
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥ 神の御名とすべての会話の味以外の誰にでも感謝することは、色あせています
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ 進んでいる生き物は自分のエゴを褒め称えますが、エゴの夢中になることは無駄です
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ 彼が感謝する人々は死ぬ。彼らはすべての紛争で破壊されます
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥ ああ、ナナック!グルムフ人はパラマナンダ・ハリ・パラメシュワラを崇拝することによって救われました。1
ਮਃ ੪ ॥ マハラ4
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ おおサットグルよ!ハリ・プラブの言葉を、心の中で彼の名について瞑想しながら教えてください
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥ ああ、ナナック!神の御名は非常に清いので、口で話すことによってすべての苦しみに終止符を打つことが私の願いです(ハリナーム)。2
ਪਉੜੀ ॥ 粉末
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥ おお主よ!あなた自身が愚か者です。おお、真の神よ
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥ あなたに集中し、瞑想した者たち、あなたは彼らの悲しみをすべて破壊しました
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ あなたに匹敵する者は誰もいない、私は隣に座ってあなたに言及する
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥ おお主よ!あなたはあなたと同じく大いなる与え主であり、私の心にとって大切です
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥ ああ、私の本当の主人!あなたの栄光は真理です。2
ਸਲੋਕ ਮਃ ੪ ॥ シュロック・マハラ 4
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ その心にエゴの病があるのに、そのような自発的な邪悪な生き物はジレンマに陥っています
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ ああ、ナナック!このエゴの病気は、サティグルに会うことによって、そしてサドゥー教徒と紳士の会合によって癒すことができます。1
ਮਃ ੪ ॥ マハラ4
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥ グルムカの心と体は神の愛に浸っています。
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥ ああ、ナナック!彼は神に帰依しました。彼を神のもとに連れてこられたグルは幸いです。2
ਪਉੜੀ ॥ 粉末
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥ おお、全能の主よ!あなたがたは理解できないが、では、わたしはあなたがたを誰になぞらえようか
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ もし誰かがあなたほど偉大であるなら、私は彼の名前を取ります。しかし、あなたのように、あなたは唯一の人です
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥ (おお、ナスよ!あなたはあらゆる体の中にいますが、このことはサティグルの前にいる人々に現れます
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ 主!あなたは私たち全員の真理であり、主人であり、あなたは至高の御方です
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥ ああ、真理の神よ!もし私たちが、あなたがしていることだけが起こることだと確信しているのなら、なぜ後悔すべきなのでしょうか?3
ਸਲੋਕ ਮਃ ੪ ॥ シュロック・マハラ 4
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥ 私の心と体は、最愛の八人の見張りの愛に浸っていました
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥ ああ、ナナック!神が恵みをお受けになる人々は、サティグルの幸福の中で生きています。1
ਮਃ ੪ ॥ マハラ4
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥ 心に神の愛がある人は、主をたたえるとき、とても美しく見えます
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ ああ、ナナック!この愛を注がれた神は、ご自分のためにご存じです。2
ਪਉੜੀ ॥ 粉末
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ おお、宇宙の創造主である主よ!あなた自身が忘れられないので、忘れないでください
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ ああ、本当です!あなたが何をするにしても、それは良いことをします。この知識はグルの言葉によって得られます
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ 主!あなたはすべての仕事をし、それを生き物に成し遂げることができます。あなた以外には誰もいません
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ あなたは慈悲深い所有者ですが、あなたに連絡することはできません、すべての生き物はあなたのことを覚えています。


© 2025 SGGS ONLINE
error: Content is protected !!
Scroll to Top