Guru Granth Sahib Translation Project

guru granth sahib japanese page-300

Page 300

ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥ (グルの恩寵によって)彼は神の献身に従事し、それが彼の心と体を冷たくし、彼の中に平和と自発的な幸福を創造しました
ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥ 主の御名、悪徳の束縛、多くの罪を覚えている人々は滅ぼされます
ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥ 彼のすべての働きは成功し、成就し、彼の悪意は破壊され、彼のエゴは打ち負かされる
ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥ パラムブラフマに帰依することによって、人間の誕生と死のサイクルは消し去られます
ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥ ゴビンド卿の賛美により、彼は家族(バヴサーガル出身)と渡ります
ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥ ああ、生き物!人は神を崇拝し、神の御名を唱えるべきです
ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥ ああ、ナナック!すべての幸福の起源は、神の完全なグルを通して見いだされます。15
ਸਲੋਕੁ ॥ 詩。
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥ 神ご自身が完成された完全な人は、決して気を散らすことはありません
ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥ ああ、ナナック!彼は昼も夜も進歩し、人生で失敗しません。16
ਪਉੜੀ ॥ 粉末
ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ ॥ 満月――唯一の神だけが完全です。彼はすべてを行うことができ、すべてを行うことができます
ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ ॥ 遍在する神はすべての生き物に親切で、すべての生き物に神を守る手を持っています
ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਇ ॥ 自分の意志ですべてを持っているゴヴィンドは、資質の宝庫です
ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ ॥ 彼は賢く、目に見えず、ニランジャンの主です
ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥ パラムブラフマ・神はすべての律法を知る御方です
ਸੰਤ ਸਹਾਈ ਸਰਨਿ ਜੋਗੁ ਆਠ ਪਹਰ ਨਮਸਕਾਰ ॥ 主は聖徒を助け,守ることがおできになります。私はいつも彼を崇拝しています
ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥ 私はハリの美しい足を崇拝していますが、その言葉では言い表せない物語は知ることができません
ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥ ああ、ナナック!わたしは不浄な者の救い主であり,孤児のナースであられる主に帰依しました。16
ਸਲੋਕੁ ॥ 詩。
ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥ 私が神に帰依して以来、私の悲しみは消え去り、ジレンマは消え去りました
ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥ ああ、ナナック!神をたたえることによって、私は望ましい実を結んだのです。17
ਪਉੜੀ ॥ 粉末
ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ 人が神の御名を歌うかどうか、人が神の御名を聞くかどうか、たとえ人が考えても、
ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ 人が説教し、心の中でそれを強めるかどうかにかかわらず、彼は救われます
ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ 彼の罪は消え、彼は純粋になり、彼の誕生と誕生のカスは取り除かれます
ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ この世界と来世では、彼の顔は明るく、マヤは彼に影響を与えません
ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥ 彼は賢い人であり、賢い人であり、賢く、金持ちであり、
ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥ 彼は騎士であり、神を崇拝してきた同じ高貴な家族です
ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥ クシャトリヤ、バラモン、シュドラ、ヴァイシャ、チャンダルのカーストもまた、主のシムランを行うことから渡りました
ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥ ナナクは彼の足のほこりであり、彼の神を知っている。17
ਗਉੜੀ ਕੀ ਵਾਰ ਮਹਲਾ ੪ ॥ ガウリの戦争マハラ4
ੴ ਸਤਿਗੁਰ ਪ੍ਰਸਾਦਿ ॥ 神はサットグルの恵みによって見いだすことのできる御方です
ਸਲੋਕ ਮਃ ੪ ॥ シュロック・マハラ 4
ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥ 偉大なる男サティグルはすべての存在に親切であり、彼にとってすべての存在は平等である
ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥ 彼はすべての人をある視点から見ていますが、彼は心の信仰によってのみ見いだされます
ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥ サティグルの中には名前 - 蜜が住んでいます。彼は主と同じくらい善良であり、ハリの地位を保持しています
ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥ ああ、ナナック!グルの恩寵によって、神は瞑想され、稀有なグルムクだけが神を受け入れます。1
ਮਃ ੪ ॥ マハラ4
ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥ エゴとマーヤはすべて毒です。それらに加わることによって、人間はこの世で常に損失を被る
ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥ この言葉を思い浮かべることによって、グルムカはハリ・ナームの形でお金の恩恵を受けます
ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥ 心の中でハリとハリ・アムリットを養うことによって、エゴのカスの毒は消え去ります


© 2017 SGGS ONLINE
error: Content is protected !!
Scroll to Top