Guru Granth Sahib Translation Project

Guru Granth Sahib Japanese Page 1384

Page 1384

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥ ファキールの生活条件は非常に困難であり、それは高い幸運によってのみ得られます。111
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥ 夜の最初のプラハールの崇拝は花のようであり、前の夜の崇拝、つまり夜明けの崇拝は果物のようです
ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥ 朝起きて礼拝する人だけが、神の恵みの実を受け取ります。112
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ すべてのルールは所有者に属しており、誰も彼にドナーを与える権利はありません
ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥ ある者は、目が覚めていても彼の支配を得ることができず、眠っている人が目覚めると、彼はそれを彼に与える。113॥
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ おお、生きている女性よ!あなたが自分のスハグ(主)を探しているなら、あなたには何かが欠けています
ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥੧੧੪॥ 名前がスハギンである人々は、他の誰も望んでいません。114॥
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥ もし内なる心に寛容の命令があり、寛容の叫びがあり、
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥ もし矢が寛容であるならば、神はこの矢が的を外すことを許しません。115 ॥
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ ॥ 寛容な人々は、寛容に生きながら、厳しい練習を通じて体を燃やします
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥ 彼らは神に近く、この秘密を誰にも教えません。116 ॥
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥ 寛容は生命の欲望である、おお、人間よ。確認しておけば、
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥ あなたは川に成長し、その後、小さな排水溝に侵入することはできません。117 ॥
ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥ ババ・ファリドは言います:ファキリをするのはとても難しいですが、あなたの愛はただのショーです
ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥ この神秘的な道を歩むことはめったにありません。118 ॥
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹ੍ਹਿ ॥ 私の体をタンドールのように燃やす、たとえ骨が木のように燃えても
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹ੍ਹਿ ॥੧੧੯॥ 足で歩くのに飽きても、私は逆立ちで歩きます。もし主人を見つけたら、どんな困難にも耐える覚悟があります。116 ॥
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ おお、ファリドよ!タンドールのように体を温めたり、木のように骨を燃やしたりしないでください
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥ 頭と足があなたに何をしたのか。120 ॥
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥ 私が探している紳士は私と一緒にいます
ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥ おお、ナナクよ!その目に見えない主は見ることができませんが、実際、彼を見るように仕向けるのはグルです。121 ॥
ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥ 白鳥(偉人)が(虚空で)泳いでいるのを見て、サギ(偽善者)でさえ情熱を抱きました
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥ しかし、かわいそうなサギは、頭を下げ、足を上げて水に溺れました。122 ॥
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥ すごい人だと思ったので、歌ってみました
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥ 262 しかし、もし彼が偽善者だと知っていたら、私は決して彼に同行しなかっただろう。123
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ 白鳥(大きい)とサギ(小さい)は偉大で、神の恵みが見られます
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥ グル・ナナクは、主人が望むなら、黒いカラスさえもガチョウに変えると言います。124 ॥
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥ 世界の湖には、生き物の形をした鳥しかおらず、50人の罠猟師がいます
ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥ この体は悪徳の波に捕らえられています、おお主よ、そこから出るために!あなたの希望はそこにあります。125 ॥
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ その文字は何なのか、どんな品質なのか、どのマントラなのか
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ 私の主が私の上に来るように、私はどんな服を着るべきですか?126 ॥
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ 答えは、丁寧な言葉を採用し、誰かが悪口を言う場合は、許しの美徳を吸収し、舌で甘く話すというマントラを採用することです
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ ねえお姉さん!これらが三つの美徳であり、それらを偽装すれば、夫の主があなたの力に臨むであろう。127॥
ਮਤਿ ਹੋਦੀ ਹੋਇ ਇਆਣਾ ॥ 賢明なのに、自分を愚かだと思っている人は、
ਤਾਣ ਹੋਦੇ ਹੋਇ ਨਿਤਾਣਾ ॥ 強くも弱くもなれ(つまり、罪のない者を抑圧してはならない)
ਅਣਹੋਦੇ ਆਪੁ ਵੰਡਾਏ ॥ 近くにあるものは何でも一緒に食べます(貧しい人々に分配します)
ਕੋ ਐਸਾ ਭਗਤੁ ਸਦਾਏ ॥੧੨੮॥ 実際、そのような人は至高の信者と呼ばれています。128 ॥
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ 真のマスターはすべての生き物の中に存在していますので、誰に対しても苦い言葉や悪い言葉を話さないでください
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥ 誰の心も傷つけないでください、真珠のようなすべての心は貴重です。126 ॥
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ みんなの心は真珠で、彼らを不幸にするのは良くないことです
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥ 神を見つけたいと願うなら、誰の心も傷つけないでください。130 ॥


© 2025 SGGS ONLINE
error: Content is protected !!
Scroll to Top