Guru Granth Sahib Translation Project

Guru Granth Sahib Japanese Page 1383

Page 1383

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥ 魂たちはこれらの哀れな墓に座っています
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥ おお、シェイク・ファリドよ!あなたの主を崇拝しなさい、今日か明日か、あなたは去らなければなりません。67 ॥
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥ ババ・ファリドは言う-死のダムは、いつでも川の土手が壊れるように見えます
ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥ 次に、邪悪な罪人の叫び声が聞こえる熱い火の地獄が聞こえます
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥ すべてを理解している人もいれば(ここでは正義を貫かなければならない)、不注意にさまよっている人もいます
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥ この世の誰かが善行も悪行も行ったとしても、彼らは主の宮廷で証しします。68 ॥
ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥ おお、ファリドよ!川のほとりに座っている生き物であるサギは、見本市を楽しんでいます
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ 楽しんでいると、鷹が突然彼を捕まえます
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ 主の意志で、死の鷲は彼をつかまえ、すべての遊びを忘れます
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ それと同じように、心にさえ覚えていないこと、それが主が行うことです。66 ॥
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ 3つ半の心の体は、食べ物と水の助けを借りて動いています
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥ その人はたくさんの希望を持ってこの世に生まれました
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥ 死の天使は、体のすべての扉を壊します
ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥ 死後、その人の親愛なる兄弟や親戚は、火葬の意味に縛られます
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ॥ そして見よ、一人の男の運命が四人の紳士の肩にかかっている
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥ おお、ファリドよ!この世でどのような善行も悪行も行なわれても、主の宮廷で主にとって有用です。100 ॥
ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਪੰਖੀਆ ਜੰਗਲਿ ਜਿੰਨ੍ਹ੍ਹਾ ਵਾਸੁ ॥ ファリド #NAME、森に住む鳥たちに生け贄を捧げると言っています
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥ 彼らは地を噛み砕いて生活しますが、主の記憶を捨てません。101॥
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥ ババ・ファリドは、(自然の法則によれば)天候が変わり(老年期が若さの後に来た)、木(形の体)が震え、秋のために葉が落ちていると言っています
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥ 全方位を捜索しましたが、どこにも安定感がありません。102 ॥
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ おお、ファリドよ!私は絹の布をバラバラに引き裂き、控えめな小槌で取り上げます
ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥ 私は主人が見つけられる服装を着る準備ができています。103॥
ਮਃ ੩ ॥ マハラ3
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ グル・アマルダス・#NAME?は上記の詩に答えます-おお、生きている女性よ!なぜあなたは絹の布を引き裂いているのですか、なぜあなたは控えめな毛布さえ着ているのですか
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥ グル・ナーナクは、心がきれいにされれば、神は家に座っているのを見つけると言います。104 ॥
ਮਃ ੫ ॥ マハラ 5॥
ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥ 第五のグルは、おおファリドよ!富、名声、若さの傲慢さを持つ人々、
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥ 雨が降ると高い塚が水なしで乾くのと同じように、彼らは神の名において空になります。105॥
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥ おお、ファリドよ!彼らの口は(悪魔のように)非常に恐ろしいので、彼らは神の名を忘れてしまいました
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥ そのような人々は、この世で多くの悲惨さに苦しみ、来世では居場所を見つけられません。106॥
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥ ファリド #NAME は言います。夜明けに目を覚まさなければ、生きていても #NAME が死んでいることがわかるでしょう
ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥ あなたが主を忘れたなら、主はあなたを忘れてはいません。107 ॥
ਮਃ ੫ ॥ マハラ5
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥ グル・アルジャン・デヴは #NAME に話しかけますか? - おお、ファリドよ!オーナーはとてもカラフルで独立しています
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥ アッラーの捕囚に夢中になることこそが、真の飾りである。108 ॥
ਮਃ ੫ ॥ マハラ 5॥
ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥ おお、ファリドよ!幸せも悲しみも同じように扱い、心から悪を取り除きましょう
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥ アラーに受け入れられるものを信じなさい、そうすればあなたは宮廷で名誉を受けるでしょう。106॥
ਮਃ ੫ ॥ マハラ5
ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥ グルArjan Devアドレス #NAME? - おおファリド!世界の人々がマヤと共に活動し、あなたも一緒に踊っています
ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥ しかし、アラーが支えておられる魂は、切り離されたままです。110 ॥
ਮਃ ੫ ॥ マハラ5
ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥ おお、ファリドよ!心はこの世俗性に夢中になっていますが、この世は役に立ちません


© 2025 SGGS ONLINE
error: Content is protected !!
Scroll to Top