Guru Granth Sahib Translation Project

Guru Granth Sahib Japanese Page 1341

Page 1341

ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥੩॥ グルの教えは心に刻まれています。3
ਗੁਰ ਸਮਰਥ ਸਦਾ ਦਇਆਲ ॥ グル・サルヴァカラは有能で、常に慈悲深い方です
ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥੪॥੧੧॥ ナーナクは、神を唱えることで幸せになったと言います。4॥11
ਪ੍ਰਭਾਤੀ ਮਹਲਾ ੫ ॥ 印象的なマハラ 5
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥ 「グル、グル」と唱えることによって、人はつねに幸福を得ています
ਦੀਨ ਦਇਆਲ ਭਏ ਕਿਰਪਾਲਾ ਅਪਣਾ ਨਾਮੁ ਆਪਿ ਜਪਾਇਆ ॥੧॥ ਰਹਾਉ ॥ ディーンダヤルは優雅に私の名前を唱えさせました。1॥滞在
ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥ 聖徒たちと出会うことで、知識は光となり、
ਹਰਿ ਹਰਿ ਜਪਤ ਪੂਰਨ ਭਈ ਆਸ ॥੧॥ 神を唱えることによって、私たちのすべての希望は成就したのです。1॥
ਸਰਬ ਕਲਿਆਣ ਸੂਖ ਮਨਿ ਵੂਠੇ ॥ 幸福と幸福が達成され、心は至福に満ちています
ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥੨॥੧੨॥ おお、ナナクよ!彼らはグルの喜びをもって神を賛美しました。2॥12
ਪ੍ਰਭਾਤੀ ਮਹਲਾ ੫ ਘਰੁ ੨ ਬਿਭਾਸ プラバティ マハラ 5 ハウス 2 ビバース
ੴ ਸਤਿਗੁਰ ਪ੍ਰਸਾਦਿ ॥ サティグル・プラサディ
ਅਵਰੁ ਨ ਦੂਜਾ ਠਾਉ ॥ ਨਾਹੀ ਬਿਨੁ ਹਰਿ ਨਾਉ ॥ その他の目的地 なくして名前はありません
ਸਰਬ ਸਿਧਿ ਕਲਿਆਨ ॥ਪੂਰਨ ਹੋਹਿ ਸਗਲ ਕਾਮ ॥੧॥ これにより、すべての成果と福祉が達成され、すべてのタスクが完了しました。1॥
ਹਰਿ ਕੋ ਨਾਮੁ ਜਪੀਐ ਨੀਤ ॥ 人は毎日神の御名を唱えるべきです
ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥੧॥ ਰਹਾਉ ॥ これは欲望、怒り、エゴを破壊し、神への愛だけが残ります。1॥滞在
ਨਾਮਿ ਲਾਗੈ ਦੂਖੁ ਭਾਗੈ ਸਰਨਿ ਪਾਲਨ ਜੋਗੁ ॥ 神の名に夢中になることによって、すべての悲しみは去り、神だけが避難所を与え、従うことができます
ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥੨॥ 幸運な人はサットグルのビジョンを持っており、ヤマは彼を邪魔しません。2॥
ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥ あなたの心の幻想を放棄し、昼も夜も神を崇拝してください
ਸਾਧਸੰਗਤਿ ਹਰਿ ਮਿਲੈ ਜਿਸਹਿ ਪੂਰਨ ਕਰਮ ॥੩॥ 完全な恵みに恵まれた者は、聖人と共に神を見いだす。3
ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥ 私たちの生涯の悲しみは破壊され、神ご自身が救ってくださいました
ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥੪॥੧॥੧੩॥ ナーナクは、神は私たちの両親であり、友人であり、兄弟であるから、神を唱えなさいと言います。4॥1॥13
ਪ੍ਰਭਾਤੀ ਮਹਲਾ ੫ ਬਿਭਾਸ ਪੜਤਾਲ プラバヴァティ マハラ 5 ビバース
ੴ ਸਤਿਗੁਰ ਪ੍ਰਸਾਦਿ ॥ サティグル・プラサディ
ਰਮ ਰਾਮ ਰਾਮ ਰਾਮ ਜਾਪ ॥ ラムラムを唱え続けなさい
ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤਾਪ ॥੧॥ ਰਹਾਉ ॥ これにより、不和、艱難、貪欲、執着、エゴ、熱はすべて破壊されます。1イラフ
ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥੧॥ 高慢を捨て、聖徒の足元にひれ伏すと、心は清くなり、罪は滅ぼされます。1॥
ਨਾਨਕੁ ਬਾਰਿਕੁ ਕਛੂ ਨ ਜਾਨੈ ਰਾਖਨ ਕਉ ਪ੍ਰਭੁ ਮਾਈ ਬਾਪ ॥੨॥੧॥੧੪॥ ナーナクは、無垢な子供は何も知らず、主だけが親のように世話をすると言います。2 ॥1 ॥14 ॥
ਪ੍ਰਭਾਤੀ ਮਹਲਾ ੫ ॥ 印象的なマハラ 5
ਚਰਨ ਕਮਲ ਸਰਨਿ ਟੇਕ ॥ 私たちは神の蓮華の御足に頼るだけです
ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥੧॥ ਰਹਾਉ ॥ おお、ご主人様!あなたは偉大で、無限で、あなただけが最も偉大です。1॥滞在
ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥੧॥ 神だけが生命の糧であり、すべての悲惨さを取り除く者であり、知恵を与える者である。1॥
ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥ これらすべてのプロテクター!敬礼します。私たちはただ心の中で神を礼拝するだけです
ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥੨॥੨॥੧੫॥ ナナクは、聖人の足で沐浴すると多くの幸福がもたらされると言います。2॥2॥15॥
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/