Guru Granth Sahib Translation Project

Guru Granth Sahib Japanese Page 1331

Page 1331

ਹੀਣੌ ਨੀਚੁ ਬੁਰੌ ਬੁਰਿਆਰੁ ॥ 劣った者や卑しい者は悪よりも悪い
ਨੀਧਨ ਕੌ ਧਨੁ ਨਾਮੁ ਪਿਆਰੁ ॥ 貧乏人はハリナムの富を愛しています
ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥੪॥ この富は富の本質であり、他のすべての悪徳の塵である。4॥
ਉਸਤਤਿ ਨਿੰਦਾ ਸਬਦੁ ਵੀਚਾਰੁ ॥ ਜੋ ਦੇਵੈ ਤਿਸ ਕਉ ਜੈਕਾਰੁ ॥ 主はある人には賛美を与え、ある人には罪に定め、他の人には言葉を熟考する能力を与えてくださいます 私たちは、それを与えてくださる方にひれ伏します
ਤੂ ਬਖਸਹਿ ਜਾਤਿ ਪਤਿ ਹੋਇ ॥ 祝福された者だけが名誉と名声を得る
ਨਾਨਕੁ ਕਹੈ ਕਹਾਵੈ ਸੋਇ ॥੫॥੧੨॥ グル・ナーナクは、すべてを行うのは自分自身だと言っています。5॥12
ਪ੍ਰਭਾਤੀ ਮਹਲਾ ੧ ॥ 印象的なマハラ 1
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥ この生き物は、食べたり飲んだりすることで体内の汚れを増やし、良い服を着ることで家に害を及ぼします
ਬਕਿ ਬਕਿ ਵਾਦੁ ਚਲਾਇਆ ਬਿਨੁ ਨਾਵੈ ਬਿਖੁ ਜਾਣਿ ॥੧॥ 彼は辛辣に語り、争いを生むので、神の名には毒がありません。1॥
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥ ああ、ババ!困難な世界の罠に囚われた心
ਬਿਬਲੁ ਝਾਗਿ ਸਹਜਿ ਪਰਗਾਸਿਆ ॥੧॥ ਰਹਾਉ ॥ 主の御名の石鹸は水で洗われ、清められます。1॥滞在
ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥ 人間は毒を食べ、毒の形で苦言を言い、毒の形で曲がった行いを犯す
ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥੨॥ そのため、彼はヤマラジャの入り口で罰を受けますが、神の名を唱えることで自由を得ることができます。2॥
ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥ 人は手ぶらで来るとすぐに立ち去り、自分に対して行われた行為の勘定を取ります
ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥੩॥ 彼は利己的な者の徳の量を失い、主の法廷で罰を受けます。3
ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥ シャブド・グルの観想を通して、世界は欠陥があり、神だけが真理の形で純粋であるということが悟られました
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥੪॥ そのような人々は、神に関する認識を心に抱いているとはめったに考えられません。4॥
ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥ 耐え難いことが許されれば、不滅の至福の流れが動き出します
ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥੫॥੧੩॥ グル・ナーナクは、おお主よ、謙遜になりました。魚が水を愛するように、私たちはあなたを愛しています。5॥13
ਪ੍ਰਭਾਤੀ ਮਹਲਾ ੧ ॥ 印象的なマハラ 1
ਗੀਤ ਨਾਦ ਹਰਖ ਚਤੁਰਾਈ ॥ 歌、音楽、幸福、賢さ、
ਰਹਸ ਰੰਗ ਫੁਰਮਾਇਸਿ ਕਾਈ ॥ ラングレリアン、ファーマイシュ、
ਪੈਨ੍ਹ੍ਹਣੁ ਖਾਣਾ ਚੀਤਿ ਨ ਪਾਈ ॥ 心は食べるもの、着るものを好まない
ਸਾਚੁ ਸਹਜੁ ਸੁਖੁ ਨਾਮਿ ਵਸਾਈ ॥੧॥ 実際、神の名において、人は自然な至福を見いだします。1॥
ਕਿਆ ਜਾਨਾਂ ਕਿਆ ਕਰੈ ਕਰਾਵੈ ॥ 神が何をし、何をなさるのか、私にはわかりません
ਨਾਮ ਬਿਨਾ ਤਨਿ ਕਿਛੁ ਨ ਸੁਖਾਵੈ ॥੧॥ ਰਹਾਉ ॥ ハリナムチャラナなしでは体に喜ばしいものは何もありません。1॥滞在
ਜੋਗ ਬਿਨੋਦ ਸ੍ਵਾਦ ਆਨੰਦਾ ॥ これがヨガの幸せであり、喜びです
ਮਤਿ ਸਤ ਭਾਇ ਭਗਤਿ ਗੋਬਿੰਦਾ ॥ 真の愛の結果として、神への献身は心の中で安定したままです
ਕੀਰਤਿ ਕਰਮ ਕਾਰ ਨਿਜ ਸੰਦਾ ॥ 神を讃える歌を歌うことは私のカルマです
ਅੰਤਰਿ ਰਵਤੌ ਰਾਜ ਰਵਿੰਦਾ ॥੨॥ 主は太陽や月のように心の中で喜ばれておられる。2॥
ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥ 愛する神の愛を心に抱き、
ਦੀਨਾ ਨਾਥੁ ਪੀਉ ਬਨਵਾਰੀ ॥ 彼は抑圧された人々に同情的です
ਅਨਦਿਨੁ ਨਾਮੁ ਦਾਨੁ ਬ੍ਰਤਕਾਰੀ ॥ 私は毎日彼の名によって断食します
ਤ੍ਰਿਪਤਿ ਤਰੰਗ ਤਤੁ ਬੀਚਾਰੀ ॥੩॥ 至高の本質を熟考することによって、心は充足に達しました。3
ਅਕਥੌ ਕਥਉ ਕਿਆ ਮੈ ਜੋਰੁ ॥ 私には不可解な神の属性を語る能力はない
ਭਗਤਿ ਕਰੀ ਕਰਾਇਹਿ ਮੋਰ ॥ 神が私にそうさせられた場合にのみ、私は彼を崇拝します
ਅੰਤਰਿ ਵਸੈ ਚੂਕੈ ਮੈ ਮੋਰ ॥ それは、エゴが取り除かれたときにのみ、マインドに宿る
ਕਿਸੁ ਸੇਵੀ ਦੂਜਾ ਨਹੀ ਹੋਰੁ ॥੪॥ おお、創造主よ。あなたなしではだれを拝めばよいでしょうか、あなたより偉い者はいないのですから。」4॥
ਗੁਰ ਕਾ ਸਬਦੁ ਮਹਾ ਰਸੁ ਮੀਠਾ ॥ グルの教えは甘美なマハラであり、
ਐਸਾ ਅੰਮ੍ਰਿਤੁ ਅੰਤਰਿ ਡੀਠਾ ॥ 私はこの甘露を心の中で見てきました
ਜਿਨਿ ਚਾਖਿਆ ਪੂਰਾ ਪਦੁ ਹੋਇ ॥ それを味わった人は誰でも完全な状態に達しています
ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥੫॥੧੪॥ おお、ナナクよ!彼は満足し、彼の体は慰められました。5॥14
ਪ੍ਰਭਾਤੀ ਮਹਲਾ ੧ ॥ 印象的なマハラ 1
ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥ 心は心の中に神の言葉を見て喜び、愛と献身を描くのは、その贈り主以外には誰もいないという心の信仰です
ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥੧॥ 神は絶えず生き物を養い、神だけが主権を持っています。1॥
ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ ॥ わが主の愛の色はとても深く、とても美しい
ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥੧॥ ਰਹਾਉ ॥ 彼はいつも虐げられた人、愛する人、心を捕らえる人に慈悲深く、彼の愛は深いです。1॥滞在
ਊਪਰਿ ਕੂਪੁ ਗਗਨ ਪਨਿਹਾਰੀ ਅੰਮ੍ਰਿਤੁ ਪੀਵਣਹਾਰਾ ॥ 上空には井戸があり、知性は水を満たし、心はその井戸の名前を飲みます
ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥੨॥ グルの知識を通して熟考することによって、私たちは創造した者だけがその方法を知っていることを発見しました。2॥
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/