Guru Granth Sahib Translation Project

Guru Granth Sahib Japanese Page 1245

Page 1245

ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ ॥ グルの幸福によって、ハートに光があり、無知の暗闇が取り除かれます
ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ 鉄(人間の形をした)は哲学者と結合し、金になる
ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥ おお、ナナクよ!サットグルに会うことによってのみ、人はハリの名に到達し、神の名について瞑想します
ਜਿਨ੍ਹ੍ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥ 財産に功徳のある人だけがハリダルシャンを得ます。16॥
ਸਲੋਕ ਮਃ ੧ ॥ シュロカ・マハラ 1
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ (チッ! チッ!!)書くこと、書くことで売っているそのような人々の人生は呪われています
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ 畑が荒れ果てているのに、納屋には何が残るのだろう?(名前の利益を売ったら結果はどうなるのか)
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ 真理と勤勉さがなければ、神に勝る功績はありません
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ 智慧が論争や喧嘩に浪費されるなら、智慧は呼ばれません
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ 能力と知性をもって神を崇拝しなさい、この知性によってのみ、名誉と名声を得ることができる
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ あなたはあなたの知性で勉強し、理解し、また知性を他の人に与えるべきです
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ グル・ナーナクは、これが唯一の真の道であり、他のことは悪魔の仕業であると言います。1॥
ਮਃ ੨ ॥ マーラ2
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ 必要なのは、人が(善悪を問わず)振る舞うように、その人が自分自身を呼べるようになることです
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ そのような生き物は美しいと言われ、美徳の器官を持ち、醜く悪に満ちているべきではありません
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ おお、ナナクよ!神を説得する者、望む者は、同じ実を刈り取る。2॥
ਪਉੜੀ ॥ パウリ
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ サットグルは蜜の木で、蜜汁の実です
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ それを達成した者は誰でも、グルの教えによってのみ果実を得る
ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ サットグルの慈悲の中を歩む者は、神に夢中になります
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ 彼の心には知識の光があり、宦官は彼を邪魔しません
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥ おお、ナナクよ!神は憐れみ深く彼と混ざり合い、再び彼は子宮の膣の中できつく締まっていません。20 ॥
ਸਲੋਕ ਮਃ ੧ ॥ シュロカ・マハラ 1
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ その人だけが重要であり、その真理は断食、満足の巡礼、知識の瞑想の浴場です
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ 彼は慈悲を神とし、赦しのロザリオと見なしています
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ 彼の真の人生戦略はドーティであり、スルティ・チャウカであり、善行はティラクです
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥ 人を愛することは食べ物です、グル・ナーナク・フルマタ、そのような人は稀です。1॥
ਮਹਲਾ ੩ ॥ マハラ3
ਨਉਮੀ ਨੇਮੁ ਸਚੁ ਜੇ ਕਰੈ ॥ もし真実がルールとされるなら、それはナブラミです
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ 欲望、怒り、渇望は放棄されるべきです
ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ 十感覚がコントロールされているなら、それは十です。エカダシは、唯一の神の力を信じることです
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥ 五悪徳が制御下に置かれているなら、それはドワダシであり、グル・ナーナクは、このようにして心は幸せになることができると言います
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥ おお、パンディジよ!人はそのような誓いを守るべきです、もっと教えることの何の意味がありますか?2 ॥
ਪਉੜੀ ॥ パウリ
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ 皇帝、王、乞食は富の蓄積に従事しています
ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ 富を蓄えれば貯めるほど、執着が強くなり、他人は富を盗みます
ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ お金が大好きなので、息子や妻を信用すらしない
ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ 富は奪われ、後で後悔する
ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥ おお、ナナクよ!そのような人々はヤマの入り口で罰を受けます、これは神に受け入れられます。216
ਸਲੋਕ ਮਃ ੧ ॥ シュロカ・マフラ 1
ਗਿਆਨ ਵਿਹੂਣਾ ਗਾਵੈ ਗੀਤ ॥ 知識のない僧侶が神の歌を歌う
ਭੁਖੇ ਮੁਲਾਂ ਘਰੇ ਮਸੀਤਿ ॥ お金に飢えたムッラーは、家をモスクにすることで自分の財産にします
ਮਖਟੂ ਹੋਇ ਕੈ ਕੰਨ ਪੜਾਏ ॥ 人は怠惰になり、耳をパタパタさせ、
ਫਕਰੁ ਕਰੇ ਹੋਰੁ ਜਾਤਿ ਗਵਾਏ ॥ 彼はファキールになることでカーストを失います
ਗੁਰੁ ਪੀਰੁ ਸਦਾਏ ਮੰਗਣ ਜਾਇ ॥ グルやピルを頼みに行く人もいます
ਤਾ ਕੈ ਮੂਲਿ ਨ ਲਗੀਐ ਪਾਇ ॥ そのような人の足には一切触れてはいけません
ਘਾਲਿ ਖਾਇ ਕਿਛੁ ਹਥਹੁ ਦੇਇ ॥ 労苦したり、他人を助けたり、慈善活動をしたりして生き延びる人、
ਨਾਨਕ ਰਾਹੁ ਪਛਾਣਹਿ ਸੇਇ ॥੧॥ おお、ナナクよ!そのような人だけが真のいのちの道を知っているのです。1॥


© 2017 SGGS ONLINE
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/