Guru Granth Sahib Translation Project

Guru Granth Sahib Japanese Page 1241

Page 1241

ਕੁੰਗੂ ਚੰਨਣੁ ਫੁਲ ਚੜਾਏ ॥ 彼はサフラン、白檀、花を提供し、
ਪੈਰੀ ਪੈ ਪੈ ਬਹੁਤੁ ਮਨਾਏ ॥ 彼は彼らの足元にひれ伏すことで彼らを説得するために最善を尽くします
ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ ॥ (社会の奇妙な皮肉は、彼が人々から寄付(慈善、ダクシナなど)を頼むことによって食べたり着たりしていることです
ਅੰਧੀ ਕੰਮੀ ਅੰਧ ਸਜਾਇ ॥ したがって、無知な行動では、盲目的な罰しか得られません
ਭੁਖਿਆ ਦੇਇ ਨ ਮਰਦਿਆ ਰਖੈ ॥ 石像は飢えた人々を養うことも、死から救うこともできません
ਅੰਧਾ ਝਗੜਾ ਅੰਧੀ ਸਥੈ ॥੧॥ では、なぜ盲人の間で盲目的な争いが起こらなければならないのでしょうか。1॥
ਮਹਲਾ ੧ ॥ マーラ1
ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥ すべての瞑想、ヨガの練習、すべてのヴェーダとプラーナの朗誦、
ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥ すべての行い、苦行、歌、知識、
ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥ すべての知恵、純粋さ、すべての巡礼、聖なる場所、
ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥ すべての力、すべての法律、すべての喜び、すべての食べ物、
ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥ すべての人間、神々、ヨギ、瞑想者、
ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥ 世界のすべてのプリ、欠片、すべての生き物に
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥ 神は神の命令に従い、その行いに応じて実を結んでおられます
ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥ グル・ナーナクは、神は真理であり、その名は永遠であり、彼の法廷もまた取り消すことができないと言います。2॥
ਪਉੜੀ ॥ パウリ
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥ 幸福はハリの御名を唱えることによってのみ生じ、解脱は御名によってのみ達成される
ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥ その名前を瞑想することによって、人はこの世で尊敬され、神は心の中に住まわれます
ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥ ハリナムが瞑想されれば、人は世界の海を渡ることができ、もはや災難に遭遇することはありません
ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥ 主の御名を唱えることによって、真の道が成就され、その御名が世に栄光をもたらします
ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥ おお、ナナクよ!真のグルが見出されて初めて、ハリナムは熟考され、彼が与える者だけが彼を得る。6॥
ਸਲੋਕ ਮਃ ੧ ॥ シュロカ・マハラ 1
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥ 大都市や地域を征服し、片足で立ち、苦行をすべきです
ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥ プラーナヤーマを唱え、逆立ちをすべきです
ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥ クリーチャーがどのような方法を採用しようとも、どんな力を採用しようとも
ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥ おお、ナナクよ!神が誰を喜んで与えるかは誰にもわかりません
ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥ すべては神の命令によってなされるが、愚か者はそれがわたしの力の実であると信じている。1॥
ਮਃ ੧ ॥ マーラ1
ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥ 私は何百万回も、神の臨在、無限性、遍在、力、栄光について語っています
ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥ もちろん、私はいつも「神は永遠で、永遠で、揺るぎないお方である」と言っていますが、このことを言うことには事欠きません
ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥ 私がこれを言い飽きることがないほど、彼が私に多くの力を与えてくださいますように、中断はありません
ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥ グル・ナーナクは、これらすべてにもかかわらず、私がその全能者について言うことはほとんどなく、彼を賛美するだけでは十分ではないと言います。2॥
ਪਉੜੀ ॥ パウリ
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥ ハリナムを瞑想することで、家族全員と一族が救われます
ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥ 名前を瞑想することによって、救いは、神をハートに置いた人と一緒に達成されます
ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥ ハリーナムを瞑想し、耳を傾けることによって、ラースナと共にハリを崇拝する者に救いがもたらされます
ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥ ハリナムを熟考することで、悲しみと飢えも取り除かれ、彼らの心をその名に込めました
ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥ グル・ナーナクは、自分こそが神の賛美を歌った人であり、グルと共にビジョンを見た人だと言います。10
ਸਲੋਕ ਮਃ ੧ ॥ シュロカ・マハラ 1
ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥ すべての昼と夜、すべての日付と日付、
ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥ 天気、月、地球全体、山、
ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥ 空気、水、火、地下、
ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥ すべての地域、都市、14の世界、そして世界はとても大きいです
ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥ 神の命令の秘密は得られず、神の栄光、業績、娯楽は説明できません
ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥ 彼を褒め称える人々は、賛美を歌うのにうんざりしています
ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥ おお、ナナクよ!わずかな秘密も盗賊には届かなかった。1॥
ਮਃ ੧ ॥ マーラ1
ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥ 目の重さが煙を吸い、創造物を見れば
ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥ 賢者は賢者に真理を尋ね、ヴェーダを熟考し、秘密を尋ねます


© 2017 SGGS ONLINE
error: Content is protected !!
Scroll to Top