Guru Granth Sahib Translation Project

Guru Granth Sahib Japanese Page 1242

Page 1242

ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥ 神々、人間、戦士、アバターに事実を尋ねてください
ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥ シッダのサマーディで神の栄光を聞き、彼の宮廷の素晴らしさを見に行きましょう
ਅਗੈ ਸਚਾ ਸਚਿ ਨਾਇ ਨਿਰਭਉ ਭੈ ਵਿਣੁ ਸਾਰੁ ॥ 以前は、すべては至高の真理、恐れを知らない主の真の名です
ਹੋਰ ਕਚੀ ਮਤੀ ਕਚੁ ਪਿਚੁ ਅੰਧਿਆ ਅੰਧੁ ਬੀਚਾਰੁ ॥ それ以外はすべて、生の知性、無益で無知な思考です
ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥੨॥ グル・ナーナクは、神の恩寵によってのみ閉鎖があり、恩寵とビジョンがあれば、それは世界の海を渡ると言います。2॥
ਪਉੜੀ ॥ パウリ
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥ 神の御名を黙想することによって、悪は取り除かれ、知恵が明らかにされます
ਨਾਉ ਮੰਨਿਐ ਹਉਮੈ ਗਈ ਸਭਿ ਰੋਗ ਗਵਾਇਆ ॥ 神の御名が瞑想されれば、エゴとすべての病気は取り除かれます
ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥ 主の御名を瞑想することによって、ハリナモクラナだけが生じ、自然な平和と幸福が得られます
ਨਾਇ ਮੰਨਿਐ ਸਾਂਤਿ ਊਪਜੈ ਹਰਿ ਮੰਨਿ ਵਸਾਇਆ ॥ その名を瞑想することによって、心に平安が生じ、主が心におられます
ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥੧੧॥ おお、ナナクよ!ハリナームは貴重な宝石であり、グルムクは神を崇拝しています。111
ਸਲੋਕ ਮਃ ੧ ॥ シュロカ・マハラ 1
ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ ॥ おお、創造主よ。もし他の誰かがあなたのパートナーであるなら、私は彼の前であなたの賛美を歌います
ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥ 私はあなたのそばであなたを褒め称えています、私は盲目かもしれませんが、その名前は私の先見の明になりました
ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥ 私が何を言おうと、すべては言葉で起こっており、それは自然にも従っています
ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥੧॥ グル・ナーナクは、私が言いたいことのほとんどは、すべてがあなたの栄光だということだと言います。1॥
ਮਃ ੧ ॥ マーラ1
ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥ 生き物がいなかったとき、その生き物はどんな仕事をしましたか?あなたが出産するとき、誰があなたの好きなことをしていますか
ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥ 神はすべての理性を成し遂げ、何度も何度も監督します
ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥ 黙っていたり、求められたりすれば、贈り主は喜んで与えます
ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥ 全世界を見渡しても、神だけが与える者であり、すべての人が乞食であることが知られています
ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥੨॥ おお、ナナクよ!与える神は永遠であると信じなければなりません。2 ॥
ਪਉੜੀ ॥ パウリ
ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ ॥ 知識と知恵は神の名から生じます
ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥ ハリナムを信じることによって、美徳が顕著になり、幸福が達成されます
ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥ すべての幻想は、名前を唱えることによって断ち切られ、悲しみは二度とあなたに影響を与えません
ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥ 御名を唱えることによって、罪の知性と知性が洗い流され、神への賛美が歌われます
ਨਾਨਕ ਪੂਰੇ ਗੁਰ ਤੇ ਨਾਉ ਮੰਨੀਐ ਜਿਨ ਦੇਵੈ ਸੋਈ ॥੧੨॥ おお、ナナクよ!ハリの名が、彼自身がそのような力を与える者によって熟考されるのは、プルナ・グルからだけです。122
ਸਲੋਕ ਮਃ ੧ ॥ シュロカ・マハラ 1
ਸਾਸਤ੍ਰ ਬੇਦ ਪੁਰਾਣ ਪੜ੍ਹ੍ਹੰਤਾ ॥ パンディットは経典、ヴェーダ、プラーナを読み、
ਪੂਕਾਰੰਤਾ ਅਜਾਣੰਤਾ ॥ 朗読は人々に聞かせます
ਜਾਂ ਬੂਝੈ ਤਾਂ ਸੂਝੈ ਸੋਈ ॥ 知識があってはじめて、事実の理解はあり得ます
ਨਾਨਕੁ ਆਖੈ ਕੂਕ ਨ ਹੋਈ ॥੧॥ おお、ナナクよ!そうすれば、彼は人々に叫び、叫びません。1॥
ਮਃ ੧ ॥ マーラ1
ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥ 私があなたのものであるとき、すべてが私のものであり、私でなくても、あなたはまだそこにいます
ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥ あなたは全能者であり、あなた自身も賢明であり、あなたの力で世界を縫い上げてきました
ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥ 主ご自身が遣わし、主ご自身が宇宙の創造を召し、見ておられます
ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥੨॥ おお、ナナクよ!生きとし生けるものは真の名によってのみ義とされ、真実な者は主の宮廷に受け入れられる。2॥
ਪਉੜੀ ॥ パウリ
ਨਾਮੁ ਨਿਰੰਜਨ ਅਲਖੁ ਹੈ ਕਿਉ ਲਖਿਆ ਜਾਈ ॥ ニランジャンという名前は目に見えませんが、どうやって見ることができますか
ਨਾਮੁ ਨਿਰੰਜਨ ਨਾਲਿ ਹੈ ਕਿਉ ਪਾਈਐ ਭਾਈ ॥ 聖なる御名は私たちと共におられますが、どうすればそれを得ることができるでしょうか
ਨਾਮੁ ਨਿਰੰਜਨ ਵਰਤਦਾ ਰਵਿਆ ਸਭ ਠਾਂਈ ॥ ニランジャンという名前は、創造物全体の中で活動しています
ਗੁਰ ਪੂਰੇ ਤੇ ਪਾਈਐ ਹਿਰਦੈ ਦੇਇ ਦਿਖਾਈ ॥ それはグルからのみ達成され、ハートの中にのみ見られる
ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥੧੩॥ ナーナクは言う、「おお、兄弟よ。しかし、グルもまた、神の恩寵によってのみ見出される。133
ਸਲੋਕ ਮਃ ੧ ॥ シュロカ・マハラ 1
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥ カリユガの人々は犬のように貪欲になり、賄賂と賄賂が彼らの食べ物になっています
ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ ॥ 彼らは吠え、嘘をつき、宗教的義務の問題ではなくなった
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥ 生きている間、死後も尊敬されない人は、評判が悪いだけです


© 2017 SGGS ONLINE
error: Content is protected !!
Scroll to Top