Guru Granth Sahib Translation Project

Guru Granth Sahib Japanese Page 1044

Page 1044

ਆਪੇ ਮੇਲੇ ਦੇ ਵਡਿਆਈ ॥ 神ご自身が生きとし生けるものに栄光を帰し、
ਗੁਰ ਪਰਸਾਦੀ ਕੀਮਤਿ ਪਾਈ ॥ グルの恩寵によってのみ、人は正しい価値を評価することができます
ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥੩॥ 心の顔をした生き物は、よくさまよい、泣いて泣いて、二元性に悩まされています。3
ਹਉਮੈ ਮਾਇਆ ਵਿਚੇ ਪਾਈ ॥ エゴと妄想に耽る
ਮਨਮੁਖ ਭੂਲੇ ਪਤਿ ਗਵਾਈ ॥ 気が遠くなるような生き物は道を踏み外し、評判を失いました
ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥੪॥ グル・ムクである者は、名にとりつかれ、真理に没頭する。4॥
ਗੁਰ ਤੇ ਗਿਆਨੁ ਨਾਮ ਰਤਨੁ ਪਾਇਆ ॥ グルから知識と名前の宝石を受け取った人、
ਮਨਸਾ ਮਾਰਿ ਮਨ ਮਾਹਿ ਸਮਾਇਆ ॥ 彼は自分の欲望を満たし、心に固定されたままです
ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥੫॥ 神ご自身がすべての芝居を演じ、ご自身が知識を授けてくださるのです。5॥
ਸਤਿਗੁਰੁ ਸੇਵੇ ਆਪੁ ਗਵਾਏ ॥ エゴを破壊し、サットグルに仕える者、
ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥ 彼は最愛の主に会うことによって、みことばによって幸福を得ます
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥੬॥ 心に愛を注ぐことによって、彼は献身に夢中になり続け、神への愛は簡単に維持されます。6॥
ਦੂਖ ਨਿਵਾਰਣੁ ਗੁਰ ਤੇ ਜਾਤਾ ॥ 苦しみを取り除く神は、グルからしか知られていません
ਆਪਿ ਮਿਲਿਆ ਜਗਜੀਵਨੁ ਦਾਤਾ ॥ そうすれば、いのちを与える者は、神ご自身の中に見出されます
ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥੭॥ 彼が献身的に従事する人は、この事実を理解し、恐れと妄想が彼の体から取り除かれます。7॥
ਆਪੇ ਗੁਰਮੁਖਿ ਆਪੇ ਦੇਵੈ ॥ 彼自身がグルの会社で名前を授け、
ਸਚੈ ਸਬਦਿ ਸਤਿਗੁਰੁ ਸੇਵੈ ॥ 生命体は真実の言葉でサットグルに仕えます
ਜਰਾ ਜਮੁ ਤਿਸੁ ਜੋਹਿ ਨ ਸਾਕੈ ਸਾਚੇ ਸਿਉ ਬਣਿ ਆਈ ਹੇ ॥੮॥ 老いと死は彼にまったく触れません。8॥
ਤ੍ਰਿਸਨਾ ਅਗਨਿ ਜਲੈ ਸੰਸਾਰਾ ॥ 世界は渇望の炎で燃えており、
ਜਲਿ ਜਲਿ ਖਪੈ ਬਹੁਤੁ ਵਿਕਾਰਾ ॥ 彼は水を燃やすことによって多くの悪徳で不幸になっています
ਮਨਮੁਖੁ ਠਉਰ ਨ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੇ ॥੯॥ サットグルは、独善的な存在は決して滞在する場所を見つけることができないというこの知識を伝えました。9
ਸਤਿਗੁਰੁ ਸੇਵਨਿ ਸੇ ਵਡਭਾਗੀ ॥ サットグルへの奉仕に没頭している人は幸運で、
ਸਾਚੈ ਨਾਮਿ ਸਦਾ ਲਿਵ ਲਾਗੀ ॥ 彼らは常に真理の名に献身しています
ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥੧੦॥ 彼らの心には欲望のない名前があり、その言葉は彼らの渇望を癒しました。10
ਸਚਾ ਸਬਦੁ ਸਚੀ ਹੈ ਬਾਣੀ ॥ 言葉は真理であり、言葉は真理であり、
ਗੁਰਮੁਖਿ ਵਿਰਲੈ ਕਿਨੈ ਪਛਾਣੀ ॥ 稀有なグルムクがこの事実を突き止めた
ਸਚੈ ਸਬਦਿ ਰਤੇ ਬੈਰਾਗੀ ਆਵਣੁ ਜਾਣੁ ਰਹਾਈ ਹੇ ॥੧੧॥ ブラフマーという言葉に無関心な人は、生と死から解放されます。11
ਸਬਦੁ ਬੁਝੈ ਸੋ ਮੈਲੁ ਚੁਕਾਏ ॥ 言葉の神秘を悟る者は、心の汚れを取り除き、
ਨਿਰਮਲ ਨਾਮੁ ਵਸੈ ਮਨਿ ਆਏ ॥ ニルマルという名前は彼の心の中にあります
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥੧੨॥ いつもサットグルに仕えている人は、プライドが心から取り除かれます。12
ਗੁਰ ਤੇ ਬੂਝੈ ਤਾ ਦਰੁ ਸੂਝੈ ॥ 生きとし生けるものは、グルから知識を受け取って初めて、真理への恐れに気づくのです
ਨਾਮ ਵਿਹੂਣਾ ਕਥਿ ਕਥਿ ਲੂਝੈ ॥ 名もなき者は、無意味な話に絡まり続ける
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥੧੩॥ サットグルに仕えたことに対する賛美は、渇望と飢えを取り除いたことです。133
ਆਪੇ ਆਪਿ ਮਿਲੈ ਤਾ ਬੂਝੈ ॥ 知識は、神ご自身が見出されたときにのみ起こります
ਗਿਆਨ ਵਿਹੂਣਾ ਕਿਛੂ ਨ ਸੂਝੈ ॥ しかし、知識のない人には理解できません
ਗੁਰ ਕੀ ਦਾਤਿ ਸਦਾ ਮਨ ਅੰਤਰਿ ਬਾਣੀ ਸਬਦਿ ਵਜਾਈ ਹੇ ॥੧੪॥ グルの先端を心に抱いている者は、言葉を通して言葉を唱える。14
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥ 最初から書かれていることは、生命体も同じ行動をします
ਕੋਇ ਨ ਮੇਟੈ ਧੁਰਿ ਫੁਰਮਾਇਆ ॥ 誰も幸運の記録を避けることはできません
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥੧੫॥ 運勢が記されている者は、真理と共にある。15॥
ਅਪਣੀ ਨਦਰਿ ਕਰੇ ਸੋ ਪਾਏ ॥ 神が恩恵を授けた者は、それを受け取り、
ਸਚੈ ਸਬਦਿ ਤਾੜੀ ਚਿਤੁ ਲਾਏ ॥ そのサマーディスタは真実の言葉においてのみ瞑想する
ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥੧੬॥੧॥ ダス・ナーナクは、主の戸口から御名の施しが受けたことを懇願する。16॥1॥
ਮਾਰੂ ਮਹਲਾ ੩ ॥ マル・マハラ3
ਏਕੋ ਏਕੁ ਵਰਤੈ ਸਭੁ ਸੋਈ ॥ 一つの無限の力(神)は遍在し、
ਗੁਰਮੁਖਿ ਵਿਰਲਾ ਬੂਝੈ ਕੋਈ ॥ グルムクがこの秘密を理解することはめったにありません
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥੧॥ 神はすべての生きとし生けるもののなかに含まれており、神以外の何者にも含まれていない。1॥
ਲਖ ਚਉਰਾਸੀਹ ਜੀਅ ਉਪਾਏ ॥ 神は8400万の生き物を創造し、


© 2017 SGGS ONLINE
error: Content is protected !!
Scroll to Top