Guru Granth Sahib Translation Project

Guru Granth Sahib Japanese Page 1033

Page 1033

ਸਭੁ ਕੋ ਬੋਲੈ ਆਪਣ ਭਾਣੈ ॥ 誰もが自分の意志で話します
ਮਨਮੁਖੁ ਦੂਜੈ ਬੋਲਿ ਨ ਜਾਣੈ ॥ そして、彼は恣意的な二元性のために、どのように話せばいいのかわからない
ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥ 盲人の知性と言葉は盲目であり、そのために彼は生と死の悲しみに苦しむのです。111
ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥ 彼は惨めに生まれ、惨めに死ぬ
ਦੂਖੁ ਨ ਮਿਟੈ ਬਿਨੁ ਗੁਰ ਕੀ ਸਰਣਾ ॥ グルの帰依がなければ、彼の悲しみは消えません
ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥ 彼は悲しみの中で生まれ、惨めさの中で滅びる、彼がもたらしたもの、彼が運ぶもの。122
ਸਚੀ ਕਰਣੀ ਗੁਰ ਕੀ ਸਿਰਕਾਰਾ ॥ グルが生命体に課した課題は、真実であるのと同じ課題です
ਆਵਣੁ ਜਾਣੁ ਨਹੀ ਜਮ ਧਾਰਾ ॥ それは誕生と死にはつながらないし、ヤマの法則のどの条項も適用されない
ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥ 彼は世界のような木の枝、すなわち神々と女神を離れ、本来の至高の魂の足元に来て、彼の心に真の結合の願望が生じました。13
ਹਰਿ ਕੇ ਲੋਗ ਨਹੀ ਜਮੁ ਮਾਰੈ ॥ ヤマは神を崇拝する者を殺さず、
ਨਾ ਦੁਖੁ ਦੇਖਹਿ ਪੰਥਿ ਕਰਾਰੈ ॥ また、恐ろしい道の苦しみも見ない
ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥੧੪॥ 彼は心の中でラーマの御名を崇拝し続け、他に悩みはありません。14
ਓੜੁ ਨ ਕਥਨੈ ਸਿਫਤਿ ਸਜਾਈ ॥ なんてこった!あなたを賛美することに終わりはありません
ਜਿਉ ਤੁਧੁ ਭਾਵਹਿ ਰਹਹਿ ਰਜਾਈ ॥ それがあなたにふさわしいと思われるように、彼らはあなたの御心に生き、
ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥ 真の主の命令によって、人は宮廷で容易に幸福を経験する。15॥
ਕਿਆ ਕਹੀਐ ਗੁਣ ਕਥਹਿ ਘਨੇਰੇ ॥ すべての美徳は語っていますが、神の属性についてはどうでしょうか
ਅੰਤੁ ਨ ਪਾਵਹਿ ਵਡੇ ਵਡੇਰੇ ॥ 偉大な神々でさえ、目的を達成できなかったとき
ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥ ナナクは「おお神よ!真理と一つになり、私たちを恥じなさい、あなただけが王の王です。16॥6॥12
ਮਾਰੂ ਮਹਲਾ ੧ ਦਖਣੀ ॥ マル・マハラ1
ਕਾਇਆ ਨਗਰੁ ਨਗਰ ਗੜ ਅੰਦਰਿ ॥ 都市要塞のうち、人体も都市であり、
ਸਾਚਾ ਵਾਸਾ ਪੁਰਿ ਗਗਨੰਦਰਿ ॥ ガガナンタル・プリ、すなわちダサム・ドワールは、真理の形をした神の住まいです
ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥ 第10の扉のこの安定した場所は、常に純粋であり、それ自体を生み出します。1॥
ਅੰਦਰਿ ਕੋਟ ਛਜੇ ਹਟਨਾਲੇ ॥ この砦にはテラスと市場があります
ਆਪੇ ਲੇਵੈ ਵਸਤੁ ਸਮਾਲੇ ॥ 彼自身が対象を取り、それを世話します
ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥ この砦にはヴァジの扉がちりばめられており、彼自身がその扉の設定方法を知っており、シャブドグルだけがこれらの扉を開けることができる。2॥
ਭੀਤਰਿ ਕੋਟ ਗੁਫਾ ਘਰ ਜਾਈ ॥ 肉体の砦には、至高の真理の家があるダサム門の形をした洞窟があります
ਨਉ ਘਰ ਥਾਪੇ ਹੁਕਮਿ ਰਜਾਈ ॥ 命じられて、彼は体、目、鼻、耳などの町に9つの家を建てました
ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥ ダサム門には、見苦しく、目的のない神自身が住んでおり、目に見えないものが自分自身を顕現しています。3
ਪਉਣ ਪਾਣੀ ਅਗਨੀ ਇਕ ਵਾਸਾ ॥ 神は、風、水、火などの五大元素でできた体の都市に住んでいました
ਆਪੇ ਕੀਤੋ ਖੇਲੁ ਤਮਾਸਾ ॥ 彼はすべての光景を自分で作り出しました
ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥ 水によって消火される燃え盛る火は、自ら海に火を投げ入れる。4॥
ਧਰਤਿ ਉਪਾਇ ਧਰੀ ਧਰਮ ਸਾਲਾ ॥ 地球を創造することによって、神は生き物を宗教のホスピスとされました
ਉਤਪਤਿ ਪਰਲਉ ਆਪਿ ਨਿਰਾਲਾ ॥ 世界は発生し、消滅し続けますが、それ自体は唯一無二のままです
ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥ 彼は至る所に風のゲームを創造し、彼自身のエネルギーを引くことによって人生のゲームを破壊する。5॥
ਭਾਰ ਅਠਾਰਹ ਮਾਲਣਿ ਤੇਰੀ ॥ なんてこった!この十八重の植物は汝の園である
ਚਉਰੁ ਢੁਲੈ ਪਵਣੈ ਲੈ ਫੇਰੀ ॥ 風が渦巻いています
ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥ 太陽と月のような2つのランプが照らされ、太陽は月の家で融合します、つまり、月は太陽から光を得ます。6॥
ਪੰਖੀ ਪੰਚ ਉਡਰਿ ਨਹੀ ਧਾਵਹਿ ॥ 感覚器官の鳥はグルムクの木から飛ばない
ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥ 体の木は美しい名前の実でいっぱいで、それらの鳥はこの蜜のような実をつけます
ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥ グルムクは簡単に賛美を歌い、五感の鳥はハリの名を奪われる。7॥
ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥ 真理の光が心の中で輝いています
ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥ 空には月も、星も、太陽の光も、稲妻もない
ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥ わたしは、何の矛盾もなく、心が主の建物に包み込まれている、言い表せない状態について語っています。8॥
ਪਸਰੀ ਕਿਰਣਿ ਜੋਤਿ ਉਜਿਆਲਾ ॥ 光線が広がると、いたるところに光が差した
ਕਰਿ ਕਰਿ ਦੇਖੈ ਆਪਿ ਦਇਆਲਾ ॥ 憐れみ深い神はご自身を創造し、見守っておられます
ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥ アンハドのメロディアスな音色は、恐れを知らない主の扉の家にいつも鳴り響いています。9


© 2025 SGGS ONLINE
error: Content is protected !!
Scroll to Top