Guru Granth Sahib Translation Project

Guru Granth Sahib Japanese Page 1034

Page 1034

ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥ 「アンハド」という言葉が弾かれると、混乱と恐怖が心から消え去ります
ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥ 主は生きとし生けるものすべてに浸透し、すべてのものに影を落とします
ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥ なんてこった!全世界はあなたによって創造され、あなたはグルを通してのみ知られており、あなたの門前で賛美する者だけが栄光の対象となります。10
ਆਦਿ ਨਿਰੰਜਨੁ ਨਿਰਮਲੁ ਸੋਈ ॥ 彼は世界の始まりであり、ニランジャンであり、純粋であり、
ਅਵਰੁ ਨ ਜਾਣਾ ਦੂਜਾ ਕੋਈ ॥ 彼を除けば、これ以上大きい人はいないと思います
ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥ 対象が心の中に宿るとき、それは心を喜ばせ、プライドとプライドを取り除きます。111
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ サットグルは、私が飲んだナマムリットを私に与えました
ਅਵਰੁ ਨ ਜਾਣਾ ਦੂਆ ਤੀਆ ॥ 私はもう他のものも3番目のものも知りません
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥ 神は唯一であり、最大であり、無限であり、神ご自身が生きとし生けるものを吟味し、それらを彼の宝庫に混ぜ合わせます。122
ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥ おお、真の自然よ!汝は深遠で真面目であり、私に知識と瞑想を与え給え、
ਕੋਇ ਨ ਜਾਣੈ ਤੇਰਾ ਚੀਰਾ ॥ あなたの秘密は誰にも知られていません
ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥ この世のすべてがあなたに求めますが、憐れみ深い方だけが受けます。133
ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥ 宗教はすべてあなたの手の中にあります
ਵੇਪਰਵਾਹ ਅਖੁਟ ਭੰਡਾਰੈ ॥ あなたは不注意であり、あなたの宝物は決して尽きません
ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥ 主!あなたは慈悲深き御方、常に慈悲深き御方におわし、ご自身と混ざり合っておられます。14
ਆਪੇ ਦੇਖਿ ਦਿਖਾਵੈ ਆਪੇ ॥ 彼は自分自身を見て、見せます
ਆਪੇ ਥਾਪਿ ਉਥਾਪੇ ਆਪੇ ॥ そして、彼自身が作り、破壊し、
ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥ 偶然と分離、死と生によって生を保つのは神です。15॥
ਜੇਤੀ ਹੈ ਤੇਤੀ ਤੁਧੁ ਅੰਦਰਿ ॥ 世界が何であれ、あなたの広大な姿は肉体の中に住んでいます
ਦੇਖਹਿ ਆਪਿ ਬੈਸਿ ਬਿਜ ਮੰਦਰਿ ॥ あなた自身が神殿に座り、創造物を見ています
ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥ ナーナクは謙虚に、幸福は神を見ることによってのみ得られると言います。16॥1॥133
ਮਾਰੂ ਮਹਲਾ ੧ ॥ マル・マハラ1
ਦਰਸਨੁ ਪਾਵਾ ਜੇ ਤੁਧੁ ਭਾਵਾ ॥ ਭਾਇ ਭਗਤਿ ਸਾਚੇ ਗੁਣ ਗਾਵਾ ॥ おお、不動の主よ。私があなたを好きになって初めて、私はあなたを見て、あなたの愛であなたの賛美を歌うことができます
ਤੁਧੁ ਭਾਣੇ ਤੂ ਭਾਵਹਿ ਕਰਤੇ ਆਪੇ ਰਸਨ ਰਸਾਇਦਾ ॥੧॥ おお、創造主よ。あなたが私たちを喜ばせるのはあなたの御心によるのであり、あなたは私たちの舌を甘くしてくださるお方です。1॥
ਸੋਹਨਿ ਭਗਤ ਪ੍ਰਭੂ ਦਰਬਾਰੇ ॥ 献身者は主の宮廷で美しく見えます
ਮੁਕਤੁ ਭਏ ਹਰਿ ਦਾਸ ਤੁਮਾਰੇ ॥ なんてこった!あなたのしもべたちは束縛から解放されます
ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥੨॥ 彼らは自分のエゴを破壊し、あなたの色に夢中になり、昼も夜もあなたの御名を瞑想します。2॥
ਈਸਰੁ ਬ੍ਰਹਮਾ ਦੇਵੀ ਦੇਵਾ ॥ ਇੰਦ੍ਰ ਤਪੇ ਮੁਨਿ ਤੇਰੀ ਸੇਵਾ ॥ シヴ・シャンカール、ブラフマー、神々や女神、デーヴラジ・インドラ、禁欲主義者、賢者たちは皆、あなたの崇拝に没頭しています
ਜਤੀ ਸਤੀ ਕੇਤੇ ਬਨਵਾਸੀ ਅੰਤੁ ਨ ਕੋਈ ਪਾਇਦਾ ॥੩॥ ブラフマチャリとサニヤシンは森に住んでいますが、誰もあなたの秘密を見つけることができませんでした。3
ਵਿਣੁ ਜਾਣਾਏ ਕੋਇ ਨ ਜਾਣੈ ॥ あなたの知らないうちに、誰もあなたを知ることはできません
ਜੋ ਕਿਛੁ ਕਰੇ ਸੁ ਆਪਣ ਭਾਣੈ ॥ 何をするにしても、あなたは自分の自由意志でやる
ਲਖ ਚਉਰਾਸੀਹ ਜੀਅ ਉਪਾਏ ਭਾਣੈ ਸਾਹ ਲਵਾਇਦਾ ॥੪॥ 汝は八千四百万の被造物を創造したが、神は意のままに彼らに呼吸をさせ給えた。4॥
ਜੋ ਤਿਸੁ ਭਾਵੈ ਸੋ ਨਿਹਚਉ ਹੋਵੈ ॥ 彼に受け入れられるものは何であれ、確かなものです
ਮਨਮੁਖੁ ਆਪੁ ਗਣਾਏ ਰੋਵੈ ॥ 独裁者は自分をデカいと思い、泣き続ける
ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥੫॥ 彼は名前を忘れ、どこにも住まいを見つけられず、生と死のサイクルの中で悲惨な状況に陥ります。5॥
ਨਿਰਮਲ ਕਾਇਆ ਊਜਲ ਹੰਸਾ ॥ ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥ この肉体は純粋で、魂も明るく、この中にニランジャンという名前があります
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥੬॥ すべての悲しみを甘露として飲む者は、決して不幸にはならない。6॥
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥ 味が増えれば惨めになるだけ
ਭੋਗਹੁ ਰੋਗ ਸੁ ਅੰਤਿ ਵਿਗੋਵੈ ॥ 多くの病気は耽溺から生じるので、結局、その生き物はクワールです
ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥੭॥ 幸福から生まれる不安は決して消えず、神の意志を信じないとき、魂はさまよいます。7॥
ਗਿਆਨ ਵਿਹੂਣੀ ਭਵੈ ਸਬਾਈ ॥ 知識のない全世界は彷徨い続ける
ਸਾਚਾ ਰਵਿ ਰਹਿਆ ਲਿਵ ਲਾਈ ॥ 神は遍在しておられますが、これは神を瞑想することによってのみ理解されます
ਨਿਰਭਉ ਸਬਦੁ ਗੁਰੂ ਸਚੁ ਜਾਤਾ ਜੋਤੀ ਜੋਤਿ ਮਿਲਾਇਦਾ ॥੮॥ 言葉のマスターの真実を恐れずに受け入れる者は、その光は至高の光に溶け込んでいる。8॥
ਅਟਲੁ ਅਡੋਲੁ ਅਤੋਲੁ ਮੁਰਾਰੇ ॥ 神は揺るぎなく、揺るぎなく、比類なきお方です
ਖਿਨ ਮਹਿ ਢਾਹੇ ਫੇਰਿ ਉਸਾਰੇ ॥ それは一瞬で破壊し、そしてそれを創造する
ਰੂਪੁ ਨ ਰੇਖਿਆ ਮਿਤਿ ਨਹੀ ਕੀਮਤਿ ਸਬਦਿ ਭੇਦਿ ਪਤੀਆਇਦਾ ॥੯॥ 輪郭も詳細もなく、評価もできず、生命体は言葉で区別するだけで満足します。9


© 2025 SGGS ONLINE
error: Content is protected !!
Scroll to Top