Guru Granth Sahib Translation Project

Guru Granth Sahib Hindi Page 895

Page 895

ਸੰਤਨ ਕੇ ਪ੍ਰਾਣ ਅਧਾਰ ॥ और वह संतों के प्राणों का आधार है।
ਊਚੇ ਤੇ ਊਚ ਅਪਾਰ ॥੩॥ वह सबसे ऊँचा एवं अपरम्पार है॥ ३॥
ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥ वही सुमति है, जिस द्वारा भगवान् का सिमरन किया जाता है।
ਕਰਿ ਕਿਰਪਾ ਜਿਸੁ ਆਪੇ ਦੀਜੈ ॥ वह जिस पर अपनी कृपा करता है, उसे ही सुमति देता है।
ਸੂਖ ਸਹਜ ਆਨੰਦ ਹਰਿ ਨਾਉ ॥ हरि का नाम परम सुख एवं आनंद प्रदान करने वाला है,
ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥ अतः हे नानक ! गुरु को मिलकर नाम ही जपा है॥ ४॥ २७ ॥ ३८ ॥
ਰਾਮਕਲੀ ਮਹਲਾ ੫ ॥ रामकली महला ५ ॥
ਸਗਲ ਸਿਆਨਪ ਛਾਡਿ ॥ अपनी सब चतुराइयाँ छोड़ दो और
ਕਰਿ ਸੇਵਾ ਸੇਵਕ ਸਾਜਿ ॥ सेवक बनकर गुरु की सेवा करो।
ਅਪਨਾ ਆਪੁ ਸਗਲ ਮਿਟਾਇ ॥ जो अपना सारा अहंत्व मिटा देता है,
ਮਨ ਚਿੰਦੇ ਸੇਈ ਫਲ ਪਾਇ ॥੧॥ उसे मनोवांछित फल प्राप्त होता है॥ १॥
ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥ अपने गुरु के साथ सावधान होकर रहो,
ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥ आशा-अभिलाषा सब पूर्ण हो जाएँगी और गुरु से सर्व भण्डार हासिल हो जाएँगे॥ १॥ रहाउ॥
ਦੂਜਾ ਨਹੀ ਜਾਨੈ ਕੋਇ ॥ अन्य कोई नहीं जानता कि
ਸਤਗੁਰੁ ਨਿਰੰਜਨੁ ਸੋਇ ॥ सतगुरु ही निरंजन है।
ਮਾਨੁਖ ਕਾ ਕਰਿ ਰੂਪੁ ਨ ਜਾਨੁ ॥ गुरु को मनुष्य का रूप न समझो।
ਮਿਲੀ ਨਿਮਾਨੇ ਮਾਨੁ ॥੨॥ मुझ मानहीन को भी उसके द्वार पर सम्मान मिला है ॥२॥
ਗੁਰ ਕੀ ਹਰਿ ਟੇਕ ਟਿਕਾਇ ॥ भगवान् के रूप गुरु का सहारा लो,
ਅਵਰ ਆਸਾ ਸਭ ਲਾਹਿ ॥ अन्य सब आशाएँ त्याग दो।
ਹਰਿ ਕਾ ਨਾਮੁ ਮਾਗੁ ਨਿਧਾਨੁ ॥ गुरु से हरि-नाम का भण्डार मांगो,
ਤਾ ਦਰਗਹ ਪਾਵਹਿ ਮਾਨੁ ॥੩॥ तो दरबार में आदर प्राप्त हो जाएगा।॥ ३॥
ਗੁਰ ਕਾ ਬਚਨੁ ਜਪਿ ਮੰਤੁ ॥ गुरु वचन का जाप करो, यही मंत्र है,
ਏਹਾ ਭਗਤਿ ਸਾਰ ਤਤੁ ॥ यही भक्ति का सार तत्व है।
ਸਤਿਗੁਰ ਭਏ ਦਇਆਲ ॥ ਨਾਨਕ ਦਾਸ ਨਿਹਾਲ ॥੪॥੨੮॥੩੯॥ जब सतगुरु दयालु हो गया तो दास नानक भी निहाल हो गया।॥ ४॥ २८ ॥ ३६ ॥
ਰਾਮਕਲੀ ਮਹਲਾ ੫ ॥ रामकली महला ५ ॥
ਹੋਵੈ ਸੋਈ ਭਲ ਮਾਨੁ ॥ जो कुछ हो रहा है, उसे ही भला मानो।
ਆਪਨਾ ਤਜਿ ਅਭਿਮਾਨੁ ॥ अपना अभिमान त्याग दो और
ਦਿਨੁ ਰੈਨਿ ਸਦਾ ਗੁਨ ਗਾਉ ॥ दिन-रात भगवान का गुणगान करो,
ਪੂਰਨ ਏਹੀ ਸੁਆਉ ॥੧॥ यही मानव-जीवन का पूर्ण मनोरथ है॥ १॥
ਆਨੰਦ ਕਰਿ ਸੰਤ ਹਰਿ ਜਪਿ ॥ संतों के संग ईश्वर का नाम जपो एवं आनंद करो।
ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥ अपनी बुद्धिमता एवं चतुराई को छोड़कर गुरु के निर्मल मंत्र का जाप करो॥ १॥ रहाउ॥
ਏਕ ਕੀ ਕਰਿ ਆਸ ਭੀਤਰਿ ॥ मन में एक परमात्मा की आशा करो,
ਨਿਰਮਲ ਜਪਿ ਨਾਮੁ ਹਰਿ ਹਰਿ ॥ निर्मल हरि-नाम का जाप करो।
ਗੁਰ ਕੇ ਚਰਨ ਨਮਸਕਾਰਿ ॥ गुरु के चरणों को प्रणाम करो,
ਭਵਜਲੁ ਉਤਰਹਿ ਪਾਰਿ ॥੨॥ भवसागर से उद्धार हो जाएगा।॥ २॥
ਦੇਵਨਹਾਰ ਦਾਤਾਰ ॥ सबकुछ देने वाले दातार का
ਅੰਤੁ ਨ ਪਾਰਾਵਾਰ ॥ कोई अन्त एवं आर-पार नहीं है,
ਜਾ ਕੈ ਘਰਿ ਸਰਬ ਨਿਧਾਨ ॥ जिसके घर में सर्व भण्डार हैं,
ਰਾਖਨਹਾਰ ਨਿਦਾਨ ॥੩॥ अंत में वही रक्षा करने वाला है॥ ३॥
ਨਾਨਕ ਪਾਇਆ ਏਹੁ ਨਿਧਾਨ ॥ ਹਰੇ ਹਰਿ ਨਿਰਮਲ ਨਾਮ ॥ नानक ने वह कोष पा लिया है, जो हरि का निर्मल नाम है,"
ਜੋ ਜਪੈ ਤਿਸ ਕੀ ਗਤਿ ਹੋਇ ॥ जो भी पावन हरि नाम का जाप करता है, उसकी गति हो जाती है।
ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥ हे नानक ! भाग्य से ही इसकी प्राप्ति होती है॥ ४॥ २६ ॥ ४०॥
ਰਾਮਕਲੀ ਮਹਲਾ ੫ ॥ रामकली महला ५ ॥
ਦੁਲਭ ਦੇਹ ਸਵਾਰਿ ॥ हे मानव ! अपना दुर्लभ जीवन सफल कर ले;
ਜਾਹਿ ਨ ਦਰਗਹ ਹਾਰਿ ॥ इस तरह जीवन बाजी हार कर दरबार में नहीं जाना पड़ेगा।
ਹਲਤਿ ਪਲਤਿ ਤੁਧੁ ਹੋਇ ਵਡਿਆਈ ॥ लोक-परलोक में तेरी बड़ी प्रशंसा होगी तथा
ਅੰਤ ਕੀ ਬੇਲਾ ਲਏ ਛਡਾਈ ॥੧॥ अन्तिम समय परमात्मा यमों से बचा लेगा।॥ १॥
ਰਾਮ ਕੇ ਗੁਨ ਗਾਉ ॥ राम का गुणगान करो,
ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥ लोक-परलोक दोनों सुखद हो जाएँगे, अद्भुत परमेश्वर का ध्यान करते रहो॥ १॥ रहाउ ॥
ਊਠਤ ਬੈਠਤ ਹਰਿ ਜਾਪੁ ॥ उठते-बैठते हर वक्त परमात्मा का जाप करो,
ਬਿਨਸੈ ਸਗਲ ਸੰਤਾਪੁ ॥ इससे दुख-संताप नाश हो जाएँगे,
ਬੈਰੀ ਸਭਿ ਹੋਵਹਿ ਮੀਤ ॥ सब शत्रु भी मित्र बन जाएँगे, और
ਨਿਰਮਲੁ ਤੇਰਾ ਹੋਵੈ ਚੀਤ ॥੨॥ तेरा चित्त भी निर्मल हो जाएगा ॥ २॥
ਸਭ ਤੇ ਊਤਮ ਇਹੁ ਕਰਮੁ ॥ सबसे उत्तम यही कर्म है,
ਸਗਲ ਧਰਮ ਮਹਿ ਸ੍ਰੇਸਟ ਧਰਮੁ ॥ सब धर्मों में यही श्रेष्ठ धर्म है कि भगवान् का सिमरन करते रहो।
ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥ भगवान् का सिमरन करने से तेरा उद्धार हो जाएगा और
ਜਨਮ ਜਨਮ ਕਾ ਉਤਰੈ ਭਾਰੁ ॥੩॥ जन्म-जन्मांतरों के किए पापों का भार उतर जाएगा ॥ ३ ॥
ਪੂਰਨ ਤੇਰੀ ਹੋਵੈ ਆਸ ॥ तेरी हर आशा पूर्ण हो जाएगी और
ਜਮ ਕੀ ਕਟੀਐ ਤੇਰੀ ਫਾਸ ॥ तेरी यम की फांसी भी कट जाएगी।
ਗੁਰ ਕਾ ਉਪਦੇਸੁ ਸੁਨੀਜੈ ॥ ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥ हे नानक ! गुरु का उपदेश सुनना चाहिए, इससे सहज सुख में समाया जा सकता है॥ ४॥ ३०॥ ४१॥


© 2017 SGGS ONLINE
error: Content is protected !!
Scroll to Top