Guru Granth Sahib Translation Project

Guru Granth Sahib Hindi Page 887

Page 887

ਪੀਵਤ ਅਮਰ ਭਏ ਨਿਹਕਾਮ ॥ जिसे पान करने से जीव अमर एवं निष्काम हो जाता है।
ਤਨੁ ਮਨੁ ਸੀਤਲੁ ਅਗਨਿ ਨਿਵਾਰੀ ॥ इससे मन-तन शीतल हो जाता है और तृष्णाग्नि बुझ जाती है।
ਅਨਦ ਰੂਪ ਪ੍ਰਗਟੇ ਸੰਸਾਰੀ ॥੨॥ वह आनंद स्वरूप में सारे संसार में लोकप्रिय हो जाता है।॥ २॥
ਕਿਆ ਦੇਵਉ ਜਾ ਸਭੁ ਕਿਛੁ ਤੇਰਾ ॥ हे परमेश्वर ! जब सबकुछ तेरा ही मुझे दिया हुआ है तो मैं तुझे क्या भेंट करूं ?
ਸਦ ਬਲਿਹਾਰਿ ਜਾਉ ਲਖ ਬੇਰਾ ॥ मैं तुझ पर लाखों वार सदा ही बलिहारी जाता हूँ।
ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥ यह तन-मन, प्राण सब देकर तूने ही बनाया है।
ਗੁਰ ਕਿਰਪਾ ਤੇ ਨੀਚੁ ਨਿਵਾਜਿਆ ॥੩॥ गुरु की कृपा से मुझ नीच को आदर प्रदान किया है॥ ३ ॥
ਖੋਲਿ ਕਿਵਾਰਾ ਮਹਲਿ ਬੁਲਾਇਆ ॥ तूने कपाट खोलकर मुझे अपने चरणों में बुला लिया है।
ਜੈਸਾ ਸਾ ਤੈਸਾ ਦਿਖਲਾਇਆ ॥ तू जैसा है, वैसा अपना रूप दिखा दिया है।
ਕਹੁ ਨਾਨਕ ਸਭੁ ਪੜਦਾ ਤੂਟਾ ॥ हे नानक ! मेरा भ्रम का सारा पर्दा टूट गया है,
ਹਉ ਤੇਰਾ ਤੂ ਮੈ ਮਨਿ ਵੂਠਾ ॥੪॥੩॥੧੪॥ तू मेरे मन में बस गया है और मैं तेरा हो गया हूँ॥ ४॥ ३॥ १४॥
ਰਾਮਕਲੀ ਮਹਲਾ ੫ ॥ रामकली महला ५ ॥
ਸੇਵਕੁ ਲਾਇਓ ਅਪੁਨੀ ਸੇਵ ॥ ਅੰਮ੍ਰਿਤੁ ਨਾਮੁ ਦੀਓ ਮੁਖਿ ਦੇਵ ॥ सेवक को अपनी सेवा में लगा कर गुरु ने नामामृत मुँह में डाल दिया है।
ਸਗਲੀ ਚਿੰਤਾ ਆਪਿ ਨਿਵਾਰੀ ॥ उसने सारी चिंता दूर कर दी है,
ਤਿਸੁ ਗੁਰ ਕਉ ਹਉ ਸਦ ਬਲਿਹਾਰੀ ॥੧॥ इसलिए उस गुरु पर सदैव बलिहारी जाता हूँ॥ १॥
ਕਾਜ ਹਮਾਰੇ ਪੂਰੇ ਸਤਗੁਰ ॥ सतगुरु ने मेरे सभी कार्य पूरे कर दिए हैं और
ਬਾਜੇ ਅਨਹਦ ਤੂਰੇ ਸਤਗੁਰ ॥੧॥ ਰਹਾਉ ॥ उसी के फलस्वरूप अनहद ध्वनि के बाजे बज रहे हैं। १॥ रहाउ ॥
ਮਹਿਮਾ ਜਾ ਕੀ ਗਹਿਰ ਗੰਭੀਰ ॥ जिस परमात्मा की महिमा गहनगंभीर है,
ਹੋਇ ਨਿਹਾਲੁ ਦੇਇ ਜਿਸੁ ਧੀਰ ॥ जिसे वह धीरज देता है, वह आनंदित हो जाता है।
ਜਾ ਕੇ ਬੰਧਨ ਕਾਟੇ ਰਾਇ ॥ वह जिसके बंधन काट देता है,
ਸੋ ਨਰੁ ਬਹੁਰਿ ਨ ਜੋਨੀ ਪਾਇ ॥੨॥ वह नर दोबारा योनियों के चक्र में नहीं पड़ता॥ २॥
ਜਾ ਕੈ ਅੰਤਰਿ ਪ੍ਰਗਟਿਓ ਆਪ ॥ जिसके अन्तर्मन में प्रभु स्वयं प्रगट हो गया है,
ਤਾ ਕਉ ਨਾਹੀ ਦੂਖ ਸੰਤਾਪ ॥ उसे कोई दुख-संताप नहीं लगता।
ਲਾਲੁ ਰਤਨੁ ਤਿਸੁ ਪਾਲੈ ਪਰਿਆ ॥ जिसके आँचल में लाल-रत्न जैसा नाम पड़ा है,
ਸਗਲ ਕੁਟੰਬ ਓਹੁ ਜਨੁ ਲੈ ਤਰਿਆ ॥੩॥ वह अपने समूचे परिवार सहित भवसागर से पार हो गया है॥ ३॥
ਨਾ ਕਿਛੁ ਭਰਮੁ ਨ ਦੁਬਿਧਾ ਦੂਜਾ ॥ उसका भ्रम, दुविधा एवं द्वैतभाव मिट गया है,
ਏਕੋ ਏਕੁ ਨਿਰੰਜਨ ਪੂਜਾ ॥ जिसने केवल परमात्मा की पूजा की है।
ਜਤ ਕਤ ਦੇਖਉ ਆਪਿ ਦਇਆਲ ॥ जिधर भी देखता हूँ दयालु प्रभु स्वयं ही मौजूद है।
ਕਹੁ ਨਾਨਕ ਪ੍ਰਭ ਮਿਲੇ ਰਸਾਲ ॥੪॥੪॥੧੫॥ हे नानक ! रसों का भण्डार प्रभु मुझे मिल गया है॥ ४॥ ४॥ १५॥
ਰਾਮਕਲੀ ਮਹਲਾ ੫ ॥ रामकली महला ५ ॥
ਤਨ ਤੇ ਛੁਟਕੀ ਅਪਨੀ ਧਾਰੀ ॥ तन से अपनी ही धारण की हुई अहम्-भावना छूट गई है,
ਪ੍ਰਭ ਕੀ ਆਗਿਆ ਲਗੀ ਪਿਆਰੀ ॥ प्रभु की आज्ञा इतनी प्यारी लगी है।
ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥ वह जो कुछ करता है, वही मेरे मन को मीठा लगता है।
ਤਾ ਇਹੁ ਅਚਰਜੁ ਨੈਨਹੁ ਡੀਠਾ ॥੧॥ यह विचित्र खेल मैंने अपनी आँखों से देख लिया है॥ १॥
ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥ अब मैंने जान लिया है कि मेरी सब बलाएँ दूर हो गई हैं,
ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥੧॥ ਰਹਾਉ ॥ मेरी तृष्णा बुझ गई है, मन में से ममता भी दूर हो गई है, क्योंकि पूर्ण गुरु ने मुझे समझा दिया है। १॥ रहाउ॥
ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥ गुरु ने कृपा करके मुझे अपनी शरण में रखा हुआ है और
ਗੁਰਿ ਪਕਰਾਏ ਹਰਿ ਕੇ ਚਰਨਾ ॥ उसने मुझे हरि के चरण पकड़ा दिए हैं।
ਬੀਸ ਬਿਸੁਏ ਜਾ ਮਨ ਠਹਰਾਨੇ ॥ जब मन शत-प्रतिशत स्थिर हो गया तो
ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥੨॥ जान लिया कि गुरु-परब्रह्म एक ही हैं।॥ २ ॥
ਜੋ ਜੋ ਕੀਨੋ ਹਮ ਤਿਸ ਕੇ ਦਾਸ ॥ जो भी जीव प्रभु ने पैदा किया है, मैं उसका दास हूँ क्योंकि
ਪ੍ਰਭ ਮੇਰੇ ਕੋ ਸਗਲ ਨਿਵਾਸ ॥ सब जीवों में मेरे प्रभु का ही निवास है,
ਨਾ ਕੋ ਦੂਤੁ ਨਹੀ ਬੈਰਾਈ ॥ इसलिए न कोई मेरा दुश्मन है और न ही मेरा कोई वैरी है।
ਗਲਿ ਮਿਲਿ ਚਾਲੇ ਏਕੈ ਭਾਈ ॥੩॥ अब मैं सब के गले मिलकर ऐसे चलता हूँ, जैसे एक पिता के पुत्र होते हैं।॥ ३॥
ਜਾ ਕਉ ਗੁਰਿ ਹਰਿ ਦੀਏ ਸੂਖਾ ॥ जिसे हरि गुरु ने सुख दिया है,
ਤਾ ਕਉ ਬਹੁਰਿ ਨ ਲਾਗਹਿ ਦੂਖਾ ॥ उसे दोबारा कोई दुख नहीं लगता।
ਆਪੇ ਆਪਿ ਸਰਬ ਪ੍ਰਤਿਪਾਲ ॥ ਨਾਨਕ ਰਾਤਉ ਰੰਗਿ ਗੋਪਾਲ ॥੪॥੫॥੧੬॥ हे नानक ! वह परमेश्वर स्वयं ही सबका प्रतिपालक है और मैं उसके रंग में ही मग्न रहता हूँ॥ ४॥ ५॥ १६॥
ਰਾਮਕਲੀ ਮਹਲਾ ੫ ॥ रामकली महला ५ ॥
ਮੁਖ ਤੇ ਪੜਤਾ ਟੀਕਾ ਸਹਿਤ ॥ हे पण्डित ! तू अपने मुँह से अर्थों सहित ग्रंथों का अध्ययन करता रहता है,
ਹਿਰਦੈ ਰਾਮੁ ਨਹੀ ਪੂਰਨ ਰਹਤ ॥ लेकिन फिर भी तेरे हृदय में राम नहीं बसता।
ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥ तू उपदेश कर करके लोगों को दृढ़ करवाता रहता है लेकिन
ਅਪਨਾ ਕਹਿਆ ਆਪਿ ਨ ਕਮਾਵੈ ॥੧॥ स्वयं उस पर अमल नहीं करता ॥ १॥
ਪੰਡਿਤ ਬੇਦੁ ਬੀਚਾਰਿ ਪੰਡਿਤ ॥ हे पण्डित ! वेदों का चिंतन कर और
ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥ अपने मन का क्रोध दूर कर दे ॥ १॥ रहाउ॥
ਆਗੈ ਰਾਖਿਓ ਸਾਲ ਗਿਰਾਮੁ ॥ तूने शालिग्राम अपने सामने रखा हुआ है,


© 2017 SGGS ONLINE
error: Content is protected !!
Scroll to Top