Guru Granth Sahib Translation Project

Guru Granth Sahib Hindi Page 883

Page 883

ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥ जिसने रचना की, वही प्रभु इस रहस्य को जानता है और उसका दरबार अपरम्पार है।
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥ नानक विनय करता है कि हे प्रभु ! मैं तेरा दास हूँ, तेरी भक्ति करता हुआ तेरे ही गुण गाता रहता हूँ॥ ४॥ १॥
ਰਾਮਕਲੀ ਮਹਲਾ ੫ ॥ रागु रामकली महला ५ ॥
ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥ हे भक्तजनों ! ऐसी सेवा करो कि सब लोगों के ऊपर अर्थात् उनसे श्रेष्ठ बन जाओ, सब की चरण-धूलि बन जाओ।
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥ यदि सब को अपने से उत्तम मानोगे तो ही दरगाह में सुख हासिल होगा।॥ १॥
ਸੰਤਹੁ ਐਸੀ ਕਥਹੁ ਕਹਾਣੀ ॥ हे संतजनो ! ऐसी कथा-कहानी सुनाओ,
ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥ यदि एक क्षण भर के लिए गुरु की वाणी बोलो, तो मनुष्य, देवते एवं देवगण भी पवित्र हो जाएँगे।॥ १॥ रहाउ॥
ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥ जग के प्रपंच को छोड़कर सहजावस्था में बैठो और किसी को भी झूठा मत कहो।
ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥ सतगुरु से मिलकर नौ-निधियाँ हासिल कर लो, इस विधि द्वारा नाम रूपी दूध को बिलोकर माखन रूपी परमतत्व प्रभु को पा लो ॥२॥
ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥ अपना भ्रम दूर करके गुरुमुख बनकर परमात्मा में ध्यान लगाओ एवं अपनी आत्म ज्योति को पहचानो।
ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥ हमेशा ही प्रभु को अपने निकट समझो तथा किसी की बुराई में मत पड़ो॥ ३॥
ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥ यदि सतगुरु मिल जाए तो मुक्ति का मार्ग प्राप्त हो जाता है और सहज ही स्वामी से मिलाप हो जाता है।
ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥ वे भक्तजन धन्य हैं, जिन्होंने कलियुग में भगवान् को पा लिया है। नानक तो सदैव उन पर कुर्बान जाता है॥ ४॥ २ ॥
ਰਾਮਕਲੀ ਮਹਲਾ ੫ ॥ रामकली महला ५ ॥
ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥ अगर मन परमात्मा के ध्यान में लीन हो तो न किसी वस्तु के मिलने से खुशी होती है, न ही किसी वस्तु के खोने से दुख होता है और न ही मन को कोई रोग प्रभावित करता है।
ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥ पूर्ण गुरु को पाकर सदैव परमानंद बना रहता है, सब वियोग मिट जाते हैं ॥ १॥
ਇਹ ਬਿਧਿ ਹੈ ਮਨੁ ਜੋਗਨੀ ॥ इस तरीके से जिसका मन ईश्वर में प्रवृत्त है तो
ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥ मोह, शोक, रोग एवं लोक-लाज प्रभावित नहीं करते और मन हरि नाम का ही रस भोगता रहता है॥ १॥ रहाउ॥
ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥ उसके लिए तो स्वर्गलोक, मृत्युलोक, पाताललोक, पवित्र हैं।
ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥ ऐसा व्यक्ति प्रभु का आज्ञाकारी बनकर सदा सुख भोगता है और जिधर भी देखता है उधर ही गुणों का सागर परमेश्वर नजर आता है॥ २॥
ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥ जिधर न शिवशक्ति, न जल, न पवन, न कोई आकार और न धरती है,
ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥ सतगुरु का निवास वहाँ है, जहाँ अगम्य, अविगत एवं गुणों का भण्डार मालिक प्रभु है॥ ३॥
ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥ यह तन-मन, धन सब परमात्मा की देन है, उसके उपकार गिने नहीं जा सकते।
ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥ हे नानक ! गुरु ने मेरे मन से ‘मेरा-तेरा' की भावना दूर कर दी है और जैसे जल में जल मिल जाता है, वैसे ही आत्मज्योति परमज्योति में विलीन हो गई है॥ ४॥ ३॥
ਰਾਮਕਲੀ ਮਹਲਾ ੫ ॥ रामकली महला ५ ॥
ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥ हरिनाम तीन गुणों से रहित एवं निराला ही बना रहता है और सिद्ध-साधक भी इसकी महत्ता नहीं जानते।
ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ सतगुरु के खजाने में रत्नों की कोठरी है, जो अमृत से भरी हुई है॥ १॥
ਅਚਰਜੁ ਕਿਛੁ ਕਹਣੁ ਨ ਜਾਈ ॥ इसका आश्चर्य कथन नहीं किया जा सकता और
ਬਸਤੁ ਅਗੋਚਰ ਭਾਈ ॥੧॥ ਰਹਾਉ ॥ यह नाम रूपी वस्तु अपहुँच है॥ १॥ रहाउ॥
ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥ जब इसका मूल्यांकन नहीं किया जा सकता तो क्या कोई कहे अथवा सुनाए।
ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥ इसे कथन करने एवं कहने की किसी को कोई सूझ नहीं है। जो भी इसे देखता है, उसकी प्रीति इसमें लग जाती है।॥ २॥
ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥ परमेश्वर सब जानता है, फिर जीव बेचारा क्या जानता है ?
ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥ भक्ति का पूर्ण भण्डार परमेश्वर स्वयं ही अपनी गति एवं विस्तार को जानता है॥ ३॥
ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥ ऐसा नाम रूपी अमृत रस मन ने चखा है, जिससे वह तृप्त एवं संतुष्ट हो गया है।
ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥ हे नानक ! सतगुरु की शरण लेने से मेरी अभिलाषा पूरी हो गई है॥ ४ ॥ ४ ॥


© 2017 SGGS ONLINE
error: Content is protected !!
Scroll to Top