Guru Granth Sahib Translation Project

Guru Granth Sahib Hindi Page 1305

Page 1305

ਕਾਨੜਾ ਮਹਲਾ ੫ ॥ कानड़ा महला ५ ॥
ਐਸੀ ਕਉਨ ਬਿਧੇ ਦਰਸਨ ਪਰਸਨਾ ॥੧॥ ਰਹਾਉ ॥ ऐसा कौन-सा तरीका है, जिससे भगवान के दर्शन हो जाएँ॥१॥रहाउ॥
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥੧॥ सब मनोकामनाएँ पूरी करने वाले प्रभु की तीव्र लालसा लगी हुई है और मन उसके दर्शनों की उमंग में तरस रहा है॥१॥
ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥ मैं विनम्रतापूर्वक भक्तजनों की शरण में आया हूँ, प्रभु की प्यास में मछली की तरह तड़प रहा हूँ और
ਹਰਿ ਸੰਤਨਾ ਕੀ ਰੇਨ ॥ ਹੀਉ ਅਰਪਿ ਦੇਨ ॥ हरि-भक्तों की चरणधूल का इच्छुक हूँ।
ਪ੍ਰਭ ਭਏ ਹੈ ਕਿਰਪੇਨ ॥ मैंने अपना हृदय भी अर्पण कर दिया है,
ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥੨॥੨॥੩੫॥ प्रभु मुझ पर कृपालु हो गया है।
ਕਾਨੜਾ ਮਹਲਾ ੫ ॥ हे नानक ! यदि मान-मोह को छोड़ दिया जाए तो ही परमात्मा से भेंट होती है॥२॥२॥३५॥
ਰੰਗਾ ਰੰਗ ਰੰਗਨ ਕੇ ਰੰਗਾ ॥ कानड़ा महला ५ ॥
ਕੀਟ ਹਸਤ ਪੂਰਨ ਸਭ ਸੰਗਾ ॥੧॥ ਰਹਾਉ ॥ हे जिज्ञासुओ ! इस जगत-तमाशे में भगवान अनेक प्रकार के रंगों में विद्यमान है।
ਬਰਤ ਨੇਮ ਤੀਰਥ ਸਹਿਤ ਗੰਗਾ ॥ वह कीड़े से लेकर हाथी तक सब में व्याप्त है॥१॥रहाउ॥
ਜਲੁ ਹੇਵਤ ਭੂਖ ਅਰੁ ਨੰਗਾ ॥ कोई व्रत-उपवास रखता है, कोई नियम धारण करता है, कोई गंगा सहित अनेक तीर्थों में स्नान करता है।
ਪੂਜਾਚਾਰ ਕਰਤ ਮੇਲੰਗਾ ॥ कोई जल एवं बर्फ को सहता है, कोई भूखा और कोई नंगा ही रहता है।
ਚਕ੍ਰ ਕਰਮ ਤਿਲਕ ਖਾਟੰਗਾ ॥ कुछ लोग पदमासन लगाकर पूजा-अर्चना करते हैं।
ਦਰਸਨੁ ਭੇਟੇ ਬਿਨੁ ਸਤਸੰਗਾ ॥੧॥ कई चक्र-कर्म एवं षटांग तिलक करते हैं।
ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥ इन सबके बावजूद सत्संग के बिना भगवान के दर्शन प्राप्त नहीं होते॥१॥
ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥ कोई व्यक्ति हठपूर्वक इन्द्रियों को रोकता है, शीर्षासन लगाता है,
ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥ लेकिन मन में अहंकार का रोग रहता है, वासनाएं दूर नहीं होती।
ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥੨॥੩॥੩੬॥ मनुष्य काम-क्रोध एवं तृष्णा की अग्नि में जलता है।
ਕਾਨੜਾ ਮਹਲਾ ੫ ਘਰੁ ੭ गुरु नानक का कथन है कि जिसे सच्चा गुरु मिल जाता है, वह संसार के बन्धनों से मुक्त हो जाता है॥२॥३॥३६॥
ੴ ਸਤਿਗੁਰ ਪ੍ਰਸਾਦਿ ॥ कानड़ा महला ५ घरु ७
ਤਿਖ ਬੂਝਿ ਗਈ ਗਈ ਮਿਲਿ ਸਾਧ ਜਨਾ ॥ ੴ सतिगुर प्रसादि॥
ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥੧॥ ਰਹਾਉ ॥ साधुजनों को मिलकर सारी तृष्णा बुझ गई है।
ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥ परमात्मा के गुण गाते-गाते कामादिक पांच चोर भाग गए हैं, स्वाभाविक सुख प्राप्त हुआ है और प्रभु के दर्शनों से प्रेम बना हुआ है।॥१॥रहाउ॥
ਹੀਉ ਤੁਮ੍ਹ੍ਹਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥੧॥ हे प्रभु ! तूने मुझ पर जैसा उपकार किया है, मैं वैसा कैसे कर सकता हूँ।
ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥ मैं ह्रदय से तुझ पर कुर्बान जाता हूँ॥१॥
ਪ੍ਰਭ ਥਾਨੁ ਤੇਰੋ ਕੇਹਰੋ ਜਿਤੁ ਜੰਤਨ ਕਰਿ ਬੀਚਾਰੁ ॥ पहले संतों के चरणों में पड़कर प्रेम लगाकर तेरा ध्यान किया है।
ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥ हे प्रभु ! तेरा वह स्थान कैसा है, जहाँ बैठकर तू जीवों के पोषण का विचार करता है।
ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥ अनेक भक्तजन तेरी कीर्ति करते हैं।
ਏਕ ਤੂਹੀ ਤੂਹੀ ਤੂਹੀ ॥੨॥੧॥੩੭॥ नानक का कथन है कि जो चाहता था, वही मिल गया है और ठाकुर जी में ही लीन हूँ।
ਕਾਨੜਾ ਮਹਲਾ ੫ ਘਰੁ ੮ हे परमेश्वर ! केवल तू ही (दाता) तू ही (पूज्य) तू ही (सर्वस्व) है॥२॥१॥३७॥
ੴ ਸਤਿਗੁਰ ਪ੍ਰਸਾਦਿ ॥ कानड़ा महला ५ घरु ८
ਤਿਆਗੀਐ ਗੁਮਾਨੁ ਮਾਨੁ ਪੇਖਤਾ ਦਇਆਲ ਲਾਲ ਹਾਂ ਹਾਂ ਮਨ ਚਰਨ ਰੇਨ ॥੧॥ ਰਹਾਉ ॥ ੴ सतिगुर प्रसादि॥
ਹਰਿ ਸੰਤ ਮੰਤ ਗੁਪਾਲ ਗਿਆਨ ਧਿਆਨ ॥੧॥ मान-अभिमान छोड़ दो, दयालु प्रभु सब देख रहा है। हे मन ! प्रभु-चरणों की धूल बन जाओ॥१॥ रहाउ॥
ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥ संतों का मंत्र है कि ईश्वर का ध्यान करो, यही ज्ञान है॥१॥
ਕ੍ਰਿਪਾਲ ਦਇਆ ਮਇਆ ਧਾਰਿ ॥ हृदय से प्रभु का स्तुतिगान करो, उसके चरण कमल से प्रीति लगाओ, वह दीनों पर दयालु है।
ਨਾਨਕੁ ਮਾਗੈ ਨਾਮੁ ਦਾਨੁ ॥ ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥੨॥੧॥੩੮॥ हे कृपानिधि ! दया करो,"
ਕਾਨੜਾ ਮਹਲਾ ੫ ॥ नानक हरिनाम दान और
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥੧॥ ਰਹਾਉ ॥ मोह, भ्रम, अभिमान सब का त्याग मांगता है॥२॥१॥३८॥


© 2017 SGGS ONLINE
error: Content is protected !!
Scroll to Top