Guru Granth Sahib Translation Project

guru-granth-sahib-german-page-79

Page 79

ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥ O Mein Vater gewähre mir die Aussteuer des Namens des Herrn!
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥ Möge der Name meine Kleidung sein - und Seine Herrlichkeit mein Schmuck!
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ Die Vermählung mit dem Herrn wird eine Quelle der Fröhlichkeit sein;Der Guru hat mir die Mitgift des Namens geschenkt.
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥ Der Ruhm des Herrn ist überall verbreitet.Keine andere Mitgift gleicht dieser Aussteuer (Geschenk).
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥ Alle anderen Mitgiften die die Egoisten zur Schau stellen, Sind nur falsch Egoismus und Angeberei.
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥੪॥ O mein Vater, gib mir die Aussteuer vom Namen des Herrn!
ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥ Der Herr durchdringt alle, O mein Vater, durch die Begegnung dem Herrn blüht dieBraut auf, wie die Rebe.
ਹਰਿ ਜੁਗਹ ਜੁਗੋ ਜੁਗ ਜੁਗਹ ਜੁਗੋ ਸਦ ਪੀੜੀ ਗੁਰੂ ਚਲੰਦੀ ॥ Von Zeitalter zu Zeitalter, während aller Zeiten Und seit der Ewigkeit vermehrt sich die Familie des Gurus.
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥ Die Familie des Gurus durchläuft alle Zeiten; die Mitglieder der Familie denken,Durch die Gnade des Gurus, über den Herrn nach.
ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥ Der Herr geht weder fort noch stirbt; Er schenkt immer mehr und mehr.
ਨਾਨਕ ਸੰਤ ਸੰਤ ਹਰਿ ਏਕੋ ਜਪਿ ਹਰਿ ਹਰਿ ਨਾਮੁ ਸੋਹੰਦੀ ॥ Nanak, der Herr ist der Heilige unter den Heiligen, denke über ihn nachUnd du wirst gesegnet.
ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਤੀ || Der Herr durchdringt alle, O mein Vater,Durch die Begegnung mit dem Herrn blüht die Braut auf, wie die Rebe.
ਸਿਰੀਰਾਗੁ ਮਹਲਾ ੫ ਛੰਤ Sri Rag M. 5. Chhant
ੴ ਸਤਿਗੁਰ ਪ੍ਰਸਾਦਿ ॥ O mein Geist, mein Freund, nimm den Namen des Herrn auf!
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥ O Freund, der Name des Herrn wird dich immer begleiten.
ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥ O Freund, der Name des Herrn wird dich immer begleiten.
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥ Denke über den Namen, der dich stützen wird, nach!Er bringt stets den Gewinn ein
ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥ Richte deine Sinne auf den Lotus-Füßen des Gurus- rein wie Lotos!Und dabei werden die Wünsche deines Herzens in Erfüllung gehen.
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥ Der Herr ist überall: auf der Erde, im Ozean und in jedem Herzen.Der Herr schaut alle mit Barmherzigkeit an.
ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥ O mein Geist, Nanak rät dir, deinen Zweifel in der Gesellschaft der Heiligen aufzugeben.
ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ॥ O mein Geist, mein Freund: außer dem Herrn ist alles nur ein falsches Schauspiel.
ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ॥ Mein Freund, die Welt ist wie ein giftiger Ozean,
ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥ Benutze die Lotus-Füße des Gurus, wie ein Boot, um den Ozean zu überqueren!
ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥ Dann werden weder der Zweifel noch der Kummer dir Unannehmlichkeit bereiten.
ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ॥ Derjenige, der glücklich den Guru antrifft, denkt über den Namen des Herrn nach -Durch den Tag und Nacht hindurch.
ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥੨॥ Ewig ist der Herr, Sein Name ist die Hauptstütze Seiner Heiligen.O mein Geist, mein Freund, Nanak rät dir, sammle den Namen des Herrn!
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਲਦੇ ਖੇਪ ਸਵਲੀ ॥ O mein Geist, mein Freund, trage die gewinnbringenden Waren des Namens des Herrn!Sie sind stets lukrativ.
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲੁ ਮਲੀ ॥ O mein Geist, standfest ist die Tür des Herrn; stelle dich dahin!(derjenige, der an der Pforte des Herrn dient, erhält den ewigen Frieden)
ਹਰਿ ਦਰੁ ਸੇਵੇ ਅਲਖ ਅਭੇਵੇ ਨਿਹਚਲੁ ਆਸਣੁ ਪਾਇਆ ॥ Der Herr ist unaussprechlich, unergründlich und unermesslich;Derjenige, der an dieser Tür dient, erhält den ewigen Frieden.
ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥ Sein Kreislauf des Kommen-und-Gehens geht zu Ende.
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥ Überdies hinaus verschwinden seine Zweifel und sein Kummer.Die Rechnung Dharamrajas wird ungültig und die Boten des Yamas sind machtlos.
ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥੩॥ O mein Geist, mein Freund, Nanak rät dir:Trage die gewinnbringenden Waren des Namens des Herrn!
ਮਨ ਪਿਆਰਿਆ ਜੀਉ ਮਿਤ੍ਰਾ ਕਰਿ ਸੰਤਾ ਸੰਗਿ ਨਿਵਾਸੋ ॥ O mein Geist, halte dich in der Gesellschaft der Heiligen auf!
ਮਨ ਪਿਆਰਿਆ ਜੀਉ ਮਿਤ੍ਰਾ ਹਰਿ ਨਾਮੁ ਜਪਤ ਪਰਗਾਸੋ ॥ O mein Geist, wenn man über den Namen nachdenkt,
ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥ Wird in deinem Inneren das göttliche Licht erstrahlen.


© 2017 SGGS ONLINE
error: Content is protected !!
Scroll to Top