Guru Granth Sahib Translation Project

Guru Granth Sahib German Page 677

Page 677

ਧਨਾਸਰੀ ਮਃ ੫ ॥ Dhanasari M. 5
ਸੋ ਕਤ ਡਰੈ ਜਿ ਖਸਮੁ ਸਮ੍ਹ੍ਹਾਰੈ ॥ Wovon soll man Angst haben, wenn man den Herrn zärtlich liebt?
ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥ Die Egoisten bleiben immer verängstigt und sie verschwenden ihr Leben. (1-Pause)
ਸਿਰ ਊਪਰਿ ਮਾਤ ਪਿਤਾ ਗੁਰਦੇਵ ॥ Der Guru-Gott bewahrt uns alle, er ist unser Vater, unsere Mutter.
ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥ Nutzhai ist sein Darshana (Anblick), rein ist sein Dienst.
ਏਕੁ ਨਿਰੰਜਨੁ ਜਾ ਕੀ ਰਾਸਿ ॥ Der Geist erleuchtet sich in der Gesellschaft der Heiligen,
ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥ Der den einzigen, tadellosen Herrn innig liebt . (1)
ਜੀਅਨ ਕਾ ਦਾਤਾ ਪੂਰਨ ਸਭ ਠਾਇ ॥ Gott der Herr ist der wohltätige Meister von allen, er ist überall durchdrungen.
ਕੋਟਿ ਕਲੇਸ ਮਿਟਹਿ ਹਰਿ ਨਾਇ ॥ Millionen von Ängsten vergehen, wenn man Naam innig liebt.
ਜਨਮ ਮਰਨ ਸਗਲਾ ਦੁਖੁ ਨਾਸੈ ॥ Dann entkommt man der Pein von Geburt und Tod.
ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥ Aber dies geschieht nur, wenn der Herr unseren Geist durch die Gnade des Gurus bewohnt. (2)
ਜਿਸ ਨੋ ਆਪਿ ਲਏ ਲੜਿ ਲਾਇ ॥ Der Mensch allem,
ਦਰਗਹ ਮਿਲੈ ਤਿਸੈ ਹੀ ਜਾਇ ॥ den der Herr als seines macht.
ਸੇਈ ਭਗਤ ਜਿ ਸਾਚੇ ਭਾਣੇ ॥ Gewinnt einen Platz
ਜਮਕਾਲ ਤੇ ਭਏ ਨਿਕਾਣੇ ॥੩॥ auf dem Hofe des Herrn. (3)
ਸਾਚਾ ਸਾਹਿਬੁ ਸਚੁ ਦਰਬਾਰੁ ॥ Wer kann seinen Preis beschreiben? Niemand!
ਕੀਮਤਿ ਕਉਣੁ ਕਹੈ ਬੀਚਾਰੁ ॥ Der Herr bewohnt jedes Herz,
ਘਟਿ ਘਟਿ ਅੰਤਰਿ ਸਗਲ ਅਧਾਰੁ ॥ er ist die Unterstützung von allen.
ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥ Nanak bittet nur um den Staub unter den Lotus-Füßen der Heiligen. [4-3-24]
ਧਨਾਸਰੀ ਮਹਲਾ ੫ Dhanasari M. 5
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend. Er ist durch die Gnade des Gurus erreichbar.
ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥ Außen und innen habe ich nur deine Unterstützung.
ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥ O Herr, du wohnst immer bei deinen Anhängern. Gewähre mir dein Mitleid, o Herr, Erfüllt von deiner Liebe sinne ich immer über Naam. (1)
ਜਨ ਕਉ ਪ੍ਰਭ ਅਪਨੇ ਕਾ ਤਾਣੁ ॥ Anhänger des Herrn hat immer seine Stütze,
ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥ Alles was der Herr leistet, ist recht für den Anhänger. (Pause)
ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥ Der Herr ist meine Ehre, meine Emanzipation. Das wertvolle Evangelium des Herrn ist mein Reichtum.
ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥ Nanak sucht die Zuflucht deiner Lotus-Füße,O Herr. Er hat es bei den Heiligen gelernt. [2-l-25]
ਧਨਾਸਰੀ ਮਹਲਾ ੫ ॥ Dhanasari M. 5
ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥ Der Herr hat alle meine Wünsche gewährt. Der Guru hat mich erlöst, er hat mich in seine Arme geschlossen.
ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥ Ich ertränke nicht mehr im Ozean der Welt, Und der Ozean ist nicht mehr unüberwindbar für mich. (1)
ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥ Wer auf den Ewigen vertraut.
ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥ Der die Glückseligkeit genießt, wenn er die Herrlichkeit des Herrn anschaut. (1 -Pause)
ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥ Er sucht die Zuflucht des perfekten Herrn, er erkennt überall Seine Anwesenheit.
ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥ Der Herr kennt seinen Wunsch, der Herr macht ihn sein. Derart bewahrt der Herr seine Anhänger. [2-2-26]
ਧਨਾਸਰੀ ਮਹਲਾ ੫ ॥ Dhanasari M. 5
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ Wohin ich schaue, erkenne ich die Anwesenheit des Herrn.
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ Der Herr ist immer in der Nähe, nicht in der Ferne. Der Herr ist überall, ich liebe ihn innig in meinem Geist. (1)
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ Er allein ist unser Freund, er verlässt uns weder hier noch drüben.
ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ Nutzlos ist das Vergnügen, das in einen Augenblick vergeht. (Pause)
ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ Der Herr liebt uns, er sorgt für uns; es fehlt ihm nichts.
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ Der Herr bewahrt meinen jeden Atemzug. (2)
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ Der Herr ist außer dem Betrug, nicht zerstörbar. Er ist unendlich, unbegrenzt, er ist der Höchste.
ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ Im Meditieren über den Herrn gewinnt man die Glückseligkeit. Wunderschön ist der Herr. (3)
ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ O Herr, gewähre nur solch einen Intellekt, sodass ich über dich meditieren könnte,


© 2017 SGGS ONLINE
Scroll to Top