Guru Granth Sahib Translation Project

Guru Granth Sahib German Page 674

Page 674

ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ Du erlöst mich, ich bin dein Kind, ich habe nur deine Unterstützung. (1)
ਜਿਹਵਾ ਏਕ ਕਵਨ ਗੁਨ ਕਹੀਐ ॥ Ich habe nur eine Zunge, wie kann ich deine Werte beschreiben?
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ Du bist unendlich, unbegrenzt; niemand kennt deine Grenzen. (1-Pause)
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ Du vernichtest Millionen meiner Sünden, du beratest mich in vielen Arten. Ich bin unwissend, mein Intellekt ist schwach.
ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ O Herr, bewahre mich nach deiner eigenen Natur. (2)
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ Du selbst bist meine Hoffnung, ich suche deine Zuflucht, du bist mein Kamerad.
ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ O Barmherziger, erlöse mich; Nanak ist Sklave deines Hauses. [3-I2]
ਧਨਾਸਰੀ ਮਹਲਾ ੫ ॥ Dhanasari M. 5
ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ Kult der Götter, Fasten, Zeichen auf der Stirn, Wallfahrt, Nächstenliebe.
ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥ Nichts von ihnen fegällt dem Herrn, selbst wenn man vorsichtig von ihnen spricht. (1)
ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥ Man gewinnt den Frieden, wenn man seinen Nanen rezitiert.
ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥੧॥ ਰਹਾਉ ॥ Anders trifft man den Herrn nicht, es bedeutet nichts, wenn man ihn mühsam sucht. (Pause)
ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥ Rezitation, Härte, Wanderung durch die Welt, Kontrolle des Atems.
ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥੨॥ Übungen der Jogis und von Jainas nichts von ihnen gefällt dem Herrn (2)
ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥ Außer Preis ist der Ambrosia-Name des Herrn. Der allein bekommt Naam, wem der Herr sein Mitleid gewährt.
ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥੩॥੧੩॥ Man gewinnt die Freundlichkeit des Herrn, in der Gesellschaft der Heiligen. Dann bringt man durch die Nacht des Lebens in Frieden. [3-13]
ਧਨਾਸਰੀ ਮਹਲਾ ੫ ॥ Dhanasari M. 5
ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥ Kann irgendeiner meine Fesseln losmachen, mich entgegen dem Herrn leiten, mir den Namen des Herrn sagen?
ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥੧॥ Kann irgendeiner meinen unschlüssigen Geist kontrollieren, sodass er nicht mehr in Irre geht? (1)
ਹੈ ਕੋਊ ਐਸੋ ਹਮਰਾ ਮੀਤੁ ॥ Existiert ein solcher Kamerad?
ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥੧॥ ਰਹਾਉ ॥ Ich werde ihm meinen ganzen Besitz opfern, auch mein Herz und meine Seele. (1-Pause)
ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥ (In seiner Begleitung)
ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥੨॥ Könnte ich mich immer mit den Heiligen unterhalten, im Lob des Herrn wach bleiben? (2)
ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ॥ O Herr, Schatz von Werten, du bist der barmherzige Purusha, du gewährst die Ruhe. Ein Kind bittet um Nahrung seine Mutter.
ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥੩॥੧੪॥ So bitte ich um deinen Namen. [3-14]
ਧਨਾਸਰੀ ਮਹਲਾ ੫ ॥ Dhanasari M. 5
ਹਰਿ ਹਰਿ ਲੀਨੇ ਸੰਤ ਉਬਾਰਿ ॥ Der Herr selbst erlöst seine Heiligen.
ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥ Wenn jemand den Heiligen verletzen will, vernichtet der Herr ihn selbst. (1-Pause)
ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ॥ Der Herr selbst hilft seinen Anhängern, Die Verleumder Seiner Anhänger erleiden Niederlage.
ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥ Verwirrt sterben sie und erleiden viele Wiedergeburten. (1)
ਨਾਨਕ ਸਰਣਿ ਪਰਿਓ ਦੁਖ ਭੰਜਨ ਗੁਨ ਗਾਵੈ ਸਦਾ ਅਪਾਰਿ ॥ Nanak sucht immer die Zuflucht des Herrn, der Herr vernichtet die Pein.
ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥ Nanak singt immer die Lobgesänge des Herrn. Der Verleumder verliert hier und drüben auch. [2-15]
ਧਨਾਸਿਰੀ ਮਹਲਾ ੫ ॥ Dhanasari M. 5
ਅਬ ਹਰਿ ਰਾਖਨਹਾਰੁ ਚਿਤਾਰਿਆ ॥ Wenn man im Leben den Herrn zärtlich liebt.
ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥ Der Herr macht uns rein, er entfernt alle unseren Krankheiten. (1-Pause)
ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ Dann unterhält man sich nur mit den Heiligen und man befreit sich von Fleischeslust, Zorn und Gier.
ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥ Im Meditieren über den perfekten Herrn erlöst man seine Kameraden und seine Sippe. (1)


© 2017 SGGS ONLINE
Scroll to Top